Sharry Mann came the first day but was pushed to come Surkhab Tv

ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਅਤੇ ਪੰਜਾਬ ਦੇ ਸਾਰੇ ਸਿੰਗਰ ਹੀ ਕਿਸਾਨਾਂ ਦਾ ਸਾਥ ਦੇ ਰਹੇ ਹਨ ਹੁਣ ਕੈਨੇਡਾ ਤੋਂ ਸ਼ੈਰੀ ਮਾਨ ਵੀ ਕਿਸਾਨ ਅੰਦੋਲਨ ਵਿੱਚ ਪਹੁੰਚਿਆ ਅਤੇ ਇਹੋ ਜਿਹੀ ਸਪੀਚ ਦਿੱਤੀ ਕਿ ਸਭ ਦਾ ਦਿੱਲ ਜਿੱਤ ਲਿਆ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਬਾਰਡਰ ਦੀਆ ਹਨ ਜਿਸ ਵਿੱਚ ਪੰਜਾਬੀ ਸਿੰਗਰ ਸ਼ੈਰੀ ਮਾਨ ਸਟੇਜ ਤੋਂ ਭਾਸ਼ਣ ਦੇ ਰਿਹਾ ਹੈਉਸਨੇ ਕਿਹਾ ਕਿ ਮੈਂ ਬਹੁਤ ਸਟੇਜਾਂ ਲਾਈਆ ਹਨ ਪਰ ਅਜਿਹੀ ਸਟੇਜ ਕਦੇ ਨਹੀਂ ਦੇਖੀ ਜਿਸ ਤੋਂ ਹਰ ਕੋਈ ਬੋਲ ਸਕਦਾ ਹੈ ਅਤੇ ਸਭ ਦੀ ਸਾਂਝੀ ਹੈ ਮੈਂ ਸਾਰਿਆਂ ਨੂੰ ਸਲੂਟ ਕਰਦਾ ਹਾਂ ਇੱਥੇ ਸਾਰੇ ਇੱਕ ਹਨ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਹਰ ਇੱਕ ਧਰਮ ਦਾ ਅਤੇ ਹਰ ਇੱਕ ਬੰਦਾ ਇਕੱਠਾ ਕਰ ਦਿੱਤਾ ਇਸ ਮੋਰਚੇ ਨੇ ਸੋਸ਼ਲ ਮੀਡੀਆ ਤੇ ਮੈਂ ਬਹੁਤ ਪਾਇਆ ਇਸ ਬਾਰੇ ਪਰ ਮੈਂ ਕੁੱਝ ਮਜ਼ਬੂਰੀਆ ਕਰਕੇ ਪਰਸੋ ਹੀ ਕੈਨੇਡਾ ਤੋਂ ਆਇਆ ਹਾਂ ਇਹ ਮੇਰੇ ਦਿਲ ਦੀ ਆਵਾਜ਼ ਹੈ ਇਹ ਮੋਰਚਾ ਨਹੀਂ ਹੈ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ ਹਾਂ ਕਿ ਜੋ ਖੁਦਕੁਸ਼ੀਆਂ ਕਰ ਰਹੇ ਹਨਉਹ ਹੁਣ ਹੌਂਸਲਾ ਨਾ ਹਾਰੋ ਸਾਡੀ ਜਿੱਤ ਪੱਕੀ ਹੈ ਹੁਣ ਅਸੀਂ ਸਮੇਂ-ਸਮੇਂ ਤੁਹਾਡਾ ਹੌਂਸਲਾ ਵਧਾਉਣ ਆਉਂਦੇ ਰਹਾਂਗੇ ਇਹ ਤੁਹਾਡੀ ਜੰਗ ਹੈ ਤੁਹਾਡੀ ਜਿੱਤ ਪੱਕੀ ਹੈਅਤੇ ਸਾਡੇ ਕਲਾਕਾਰ ਸਮੇਂ-ਸਮੇਂ ਇੱਥੇ ਆਉਂਦੇ ਰਹਿੰਦੇ ਹਨ ਅਤੇ ਤੁਹਾਡੇ ਵਿੱਚ ਜੋਸ਼ ਭਰਦੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ !