Sikh News

SGPC ਦੀ 2 ਕਰੋੜ ਦੀ ਗੋਲਕ ਹੋਈ ਚੋਰੀ !! Baldev Singh Sirsa ਨੇ ਖੋਲ੍ਹੇ ਵੱਡੇ ਘਪਲੇ !

ਪੈਸਾ ਬਹੁਤ ਕੁਝ ਹੈ ਪਰ ਪੈਸਾ ਸਭ ਕੁੱਝ ਨਹੀਂ ਹੈ। ਦੁਨੀਆਂ ਪੈਸੇ ਪਿੱਛੇ ਭੱਜ ਰਹੀ ਹੈ। ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਜਿਸ ਨੌਕਰੀ ਲਈ ਉਨ੍ਹਾਂ ਨੇ ਬੇਨਤੀ ਪੱਤਰ ਦਿੱਤਾ ਹੈ ਉਥੇ ਸਿਰਫ ਪੰਜ ਡਾਲਰ ਹਫਤਾ ਹੀ ਮਿਲਣੇ ਹਨ, ਤਾਂ ਬਹੁਤ ਸਾਰੇ ਬਿਨਾਂ ਇੰਟਰਵਿਊ ਦਿੱਤੇ ਹੀ ਚਲੇ ਗਏ। ਇਹ ਇਕ ਯੂਨੀਵਰਸਿਟੀ ਦੀ ਨੌਕਰੀ ਸੀ। ਯੂਨੀਵਰਸਿਟੀ ਦੀ ਕਸਰਤਸ਼ਾਲਾ ਜਾਂ ਜਿਮ ਦੇ ਨਿਰਦੇਸ਼ਕ ਦਾ ਪਦ ਖਾਲੀ ਹੋਇਆ ਸੀ। ਪੰਜ ਡਾਲਰ ਹਫਤੇ ਲਈ ਸਿਰਫ਼ ਇਕ ਨੂੰ ਛੱਡਕੇ ਕੋਈ ਆਉਣ ਨੂੰ ਤਿਆਰ ਨਹੀਂ ਸੀ। ਜਿਸ ਬੰਦੇ ਨੂੰ ਇਸ ਨੌਕਰੀ ’ਤੇ ਰੱਖਿਆ ਗਿਆ ਉਹ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੀ। ਉਸ ਦੇ ਮਨ ਵਿੱਚ ਵੱਡੇ ਸੁਪਨੇ ਮਚਲ ਰਹੇ ਸਨ। ਉਹ ਨਾਮੀ ਵਿਅਕਤੀ ਬਣਨਾ ਚਾਹੁੰਦਾ ਸੀ ਪਰ ਉਸ ਨੂੰ ਕੋਈ ਮੰਚ ਨਹੀਂ ਮਿਲ ਰਿਹਾ ਸੀ। ਇਸ ਨੌਕਰੀ ਨੂੰ ਉਸ ਨੇ ਪੈਸੇ ਲਈ ਨਹੀਂ ਸਵਿਕਾਰ ਕੀਤਾ ਸੀ ਸਗੋਂ ਇਸ ਨੌਕਰੀ ਨੇ ਉਸ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਵਾ ਦਿੱਤਾ ਸੀImage result for golak gurdwara। ਇਹ ਯੂਨੀਵਰਸਿਟੀ ਵੀ ਕੋਈ ਆਮ ਯੂਨੀਵਰਸਿਟੀ ਨਹੀਂ ਸੀ ਸਗੋਂ ਇਸ ਯੂਨੀਵਰਸਿਟੀ ਦਾ ਦੁਨੀਆਂ ਵਿੱਚ ਵੱਡਾ ਨਾਮ ਸੀ। ਇਹ ਅਮਰੀਕਾ ਦੀ ਹਾਰਬਰਡ ਯੂਨੀਵਰਸਿਟੀ ਸੀ। ਹਾਰਬਰਡ ਯੂਨੀਵਰਸਿਟੀ ਦੇ ਕਸਰਤਘਰ ਦਾ ਨਿਰਦੇਸ਼ਕ ਬਣਨ ਵਾਲਾ ਇਸੇ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਪ੍ਰੋ. ਸਾਰਜੈਂਟ ਸੀ। ਪ੍ਰੋ. ਸਾਰਜੈਂਟ ਨੇ ਆਪਣੇ ਸੁਪਨਿਆਂ ਵਿੱਚ ਰੰਗ ਭਰਨ ਲਈ, ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣ ਲਈ ਖੂਬ ਮਿਹਨਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਕਸਰਤ ਦੇ ਨਾਲ-ਨਾਲ ਅਜਿਹੇ ਯੰਤਰ ਬਣਾਉਣ ਦੇ ਤਜ਼ਰਬੇ ਕਰਨੇ ਸ਼ੁਰੂ ਕੀਤੇ ਜਿਨ੍ਹਾਂ ਨਾਲ ਸ਼ਰੀਰਕ ਸੁੰਦਰਤਾ ਵਿੱਚ ਵਾਧਾ ਕੀਤਾ ਜਾ ਸਕੇ। ਸਰੀਰਕ ਸੁੰਦਰਤਾ ਵਧਾਉਣ ਵਿੱਚ ਹਰ ਇੱਕ ਦੀ ਦਿਲਚਸਪੀ ਸੀ। ਇਸ ਕਾਰਨ ਉਸ ਦੇ ਬਣਾਏ ਯੰਤਰਾਂ ਵਿੱਚ ਲੋਕਾਂ ਦੀ ਦਿਲਚਸਪੀ ਹੋਣਾ ਸੁਭਾਵਿਕ ਸੀ। ਇਨ੍ਹਾਂ ਯੰਤਰਾਂ ਨੂੰ ਪ੍ਰਦਰਸ਼ਨ ਕਰਨ ਦੀ ਲੋੜ ਸੀ ਜਿਸ ਲਈ ਯੂਨੀਵਰਸਿਟੀ ਨੇ ਆਪਣੀ ਸਾਲਾਨਾ ਪ੍ਰਦਰਸ਼ਨੀ ਅਤੇ ਮੁਕਾਬਲਾ ਆਯੋਜਿਤ ਕਰਵਾਇਆ। ਇਸ ਪ੍ਰਦਰਸ਼ਨੀ ਅਤੇ ਮੁਕਾਬਲੇ ਵਿੱਚ ਅਨੇਕਾਂ ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਪ੍ਰੋ. ਸਾਰਜੈਂਟ ਨੂੰ ਆਪਣੇ ਬਣਾਏ ਸਰੀਰਕ ਸੁੰਦਰਤਾ ਵਧਾਉਣ ਵਾਲੇ ਯੰਤਰ ਪ੍ਰਦਰਸ਼ਤ ਕੀਤੇ। ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਲੋਕ ਕਸਰਤ ਯੰਤਰਾਂ ਦੇ ਨਾਲ-ਨਾਲ ਸੁੰਦਰਤਾ ਵਧਾਓ ਯੰਤਰ ਦੇਖਣ ਲਈ ਉਮੜ ਪਏ ਸਨ।Image result for golak gurdwara ਪ੍ਰੋ. ਸਾਰਜੈਂਟ ਦੇ ਸਟਾਲ ਨੂੰ ਪ੍ਰਥਮ ਨੰਬਰ ਦਾ ਸਟਾਲ ਐਲਾਨ ਦਿੱਤਾ ਗਿਆ। ਹੁਣ ਉਹ ਇਕ ਚਰਚਿਤ ਚਿਹਰਾ ਬਣ ਚੁੱਕਿਆ ਸੀ। ਯੂਨੀਵਰਸਿਟੀ ਪ੍ਰਬੰਧਕਾਂ ਨੇ ਇਕ ਵਿਸ਼ੇਸ਼ ਇਕੱਤਰਤਾ ਬੁਲਾਕੇ ਪ੍ਰੋ. ਸਾਰਜੈਂਟ ਦੀ ਤਨਖਾਹ 5 ਡਾਲਰ ਹਫਤੇ ਤੋਂ ਵਧਾ ਕੇ 60 ਡਾਲਰ ਕਰ ਦਿੱਤੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕੋਈ ਹੋਰ ਯੂਨੀਵਰਸਿਟੀ ਉਸ ਨੂੰ ਵਧ ਤਨਖਾਹ ਦੇ ਕੇ ਨਾ ਲੈ ਜਾਵੇ। ਇਉਂ ਪ੍ਰੋ. ਸਾਰਜੈਂਟ ਦੀ ਤਨਖਾਹ ਵਿੱਚ ਇਕ ਸਾਲ ਵਿੱਚ 12 ਗੁਣਾਂ ਵਾਧਾ ਹੋ ਗਿਆ ਸੀ। ਇਹ ਕਿਵੇਂ ਸੰਭਵ ਹੋਇਆ, ਇਹ ਸੰਭਵ ਹੋਇਆ ਯੂਨੀਵਰਸਿਟੀ ਵਰਗੇ ਵੱਡੇ ਮੰਚ ਦੇ ਮਿਲਣ ਕਾਰਨ। ਸਕਾਰਤਮਕ ਸੋਚ ਵਾਲੇ ਲੋਕ ਸਿਰਫ ਪੈਸਿਆਂ ਪਿਛੇ ਨਹੀਂ ਭੱਜਦੇ ਸਗੋਂ ਚੰਗੇ ਪਲੇਟਫਾਰਮ ਦੀ ਤਲਾਸ਼ ਵਿੱਚ ਰਹਿੰਦੇ ਹਨ। ਜਦੋਂ ਤੁਹਾਡੇ ਕੋਲ ਕੋਈ ਚੰਗਾ ਮੰਚ ਹੋਵੇਗਾ ਤਾਂ ਪੈਸਾ ਤਾਂ ਆਪਣੇ ਆਪ ਤੁਹਾਡੇ ਪਿੱਛੇ ਆਵੇਗਾ। ਉਕਤ ਕਹਾਣੀ ਦਾ ਸੂਤਰ ਹੈ ਕਿ ਕੁੱਝ ਵੱਡਾ ਕਰੋ, ਨਵਾਂ ਕਰੋ ਅਤੇ ਆਪਣੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਪਲੇਟਫਾਰਮ ਨੂੰ ਵਰਤਨ ਲਈ ਤਿਆਰ ਰਹੋ। ਹਰ ਕੰਮ ਪਿੱਛੇ ਪੈਸੇ ਨੂੰ ਮਾਪਦੰਡ ਨਾ ਬਣਾਉ। ਤੁਸੀਂ ਕਾਮਯਾਬੀ ਦੇ ਰਾਹ ਚੱਲ ਪਵੋਗੇ।

Related Articles

Back to top button