Punjab
Sardar Saab says we Punjabi’s can make a living by eating leaves but ..

ਕਿਸਾਨ ਅਜੇ ਵੀ ਲਗਾਤਾਰ ਬਿੱਲਾ ਦਾ ਵਿਰੋਧ ਕਰ ਰਹੇ ਹਨ…ਸ਼ੰਬੂ ਮੋਰਚੇ ਤੇ ਪਹੁੰਚੇ ਇਕ ਸਰਦਾਰ ਨੇ ਦਸਿਆ ਕੇ ਅਸੀਂ ਓ ਕੌਮ ਹੈ,ਜੋ ਪੱਤੇ ਖਾ ਕੇ ਵੀ ਗੁਜਾਰਾ ਕਰ ਸਕਦੀ ਹੈ,ਪਰ ਬਾਕੀ ਸਬ ਨੂੰ ਖਾਨ ਲਈ ਤਾ ਐਨ ਦੀ ਲੋੜ ਹੈ ….ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੇ ਵਲੋਂ ਬਕਸ਼ੀ ਹੋਈ ਹੈ….ਸਿੱਖ ਕੌਮ ੨੧ ਦਾ ਬਦਲਾ ੩੧ ਨਾਲ ਦਿਨ ਦੇ ਬਰਾਬਰ ਹੈ