Excluisve Surkhab TV
Sale | Sale !! Sale !!! ਗੋਲਡ ਮੈਡਲਾਂ,ਟਰਾਫੀਆਂ ਤੇ ਸਰਟੀਫਿਕੇਟਾਂ ਦੀ ਸੇਲ | ਆਓ ਭੈਣ ਜੀ,ਆਓ ਵੀਰ ਜੀ

ਕਹਿੰਦੇ ਸਰਕਾਰਾਂ ਦੇ ਦਾਅਵੇ ਤੇ ਵਾਅਦੇ ਕਦੇ ਵਫਾ ਨਹੀਂ ਹੁੰਦੇ ਤੇ ਸਰਕਾਰ ਦੇ ਲਾਰਿਆਂ ਦੀ ਭੇਟ ਚੜਿਆ ਇੱਕ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਖਿਡਾਰੀ ਜਿਸਨੇ ਗਿੱਦੜਬਾਹਾ ਦੇ ਇੱਕ ਸ਼ਰਾਬ ਦੇ ਠੇਕੇ ਮੋਹਰੇ ਆਪਣੀ ਗੋਲਡ ਮੈਡਲ,ਟਰਾਫੀਆਂ ਅਤੇ ਸਰਟੀਫਿਕੇਟਾਂ ਦੀ ਅਨੋਖੀ ਸੇਲ ਲਗਾਈ ਹੈ ਕਈ ਮੈਡਲ ਭਾਰਤ ਦੀ ਝੋਲੀ ਪਾਉਣ ਵਾਲਾ ਇਹ ਖਿਡਾਰੀ ਅੱਜ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਇਸੇ ਰੋਸ ਵਜੋਂ ਉਸਨੇ ਇਹ ਕਦਮ ਚੁੱਕਿਆ ਹੈ