Punjab

Saint ji’s Grandson beaten a man ! Viral Video | Surkhab TV

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਬਾਰੇ ਸਭ ਦੇ ਆਪਣੇ ਆਪਣੇ ਅੰਦਾਜ਼ੇ ਹਨ ਪਰ ਇੱਕ ਗੱਲ ਸਭ ਦੀ Same ਹੈ ਕਿ ਵੀਡੀਓ ਵਿਚ ਕੁੱਟਣ ਵਾਲਾ ਸਿੱਖ ਨੌਜਵਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਤਰਾ ਹੈ। ਵਾਇਰਲ ਹੋ ਰਹੀ ਵੀਡੀਓ ਬਾਰੇ ਦੱਸਿਆ ਜਾ ਰਿਹਾ ਕਿ ਸੰਤ ਭਿੰਡਰਾਂਵਾਲਿਆਂ ਦੇ ਪੋਤਰੇ ਨੇ ਇਸ ਮੁੰਡੇ ਨੂੰ ਇਸ ਕਰਕੇ ਕੁੱਟਿਆ ਕਿਉਂਕਿ ਉਸਨੇ ਸੰਤ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ। ਪਰ ਇਥੇ ਇਹ ਜਰੂਰ ਦੱਸ ਦਈਏ ਕਿ ਕੁੱਟ ਖਾਣ ਵਾਲੇ ਮੁੰਡੇ ਬਾਰੇ ਸਭ ਦੇ ਵੱਖ ਵਿਚਾਰ ਹਨ। ਕੋਈ ਇਸਨੂੰ ਸ਼ਿਵ ਸੈਨਾ ਦਾ ਬੰਦਾ ਕਹਿ ਰਿਹਾ ਤੇ ਕੋਈ ਰਾਧਾ ਸਵਾਮੀ ਪਰ ਕਿਸੇ ਕੋਲ ਵੀ ਸਹੀ ਪੁਸ਼ਟੀ ਨਹੀਂ ਹੋਈ। ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ ਪਰ ਕਿਸੇ ਪਾਸਿਓਂ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ।Bhai Gurmukh Singh Son of Singh Sahib Bhai Jasvir Singh Rode ... ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਤਰਾ ਕਿਹਾ ਜਾਣ ਵਾਲਾ ਇਹ ਸਿੱਖ ਨੌਜਵਾਨ ਗੁਰਮੁਖ ਸਿੰਘ ਹੈ ਜੋ ਭਾਈ ਜਸਬੀਰ ਸਿੰਘ ਰੋਡੇ ਦਾ ਸਪੁੱਤਰ ਦੱਸਿਆ ਜਾ ਰਿਹਾ ਹੈ। ਭਾਈ ਜਸਬੀਰ ਸਿੰਘ ਰੋਡੇ ਸੰਤ ਭਿੰਡਰਾਂਵਾਲਿਆਂ ਦੇ ਭਤੀਜੇ ਹਨ ਤੇ ਇਸ ਹਿਸਾਬ ਨਾਲ ਗੁਰਮੁਖ ਸਿੰਘ ਸੰਤਾਂ ਦਾ ਪੋਤਰਾ ਦੱਸਿਆ ਜਾ ਰਿਹਾ ਹੈ।

Related Articles

Back to top button