Latest

Ruldu Singh got angry after the meeting

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦਿਆਂ ਬਾਰਡਰਾ ਤੇ ਡ ਟੇ ਹੋਏ ਹਨ ਇਸੇ ਦੌਰਾਨ ਅੱਜ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ 11ਵੇ ਗੇੜ ਦੀ ਮੀਟਿੰਗ ਸੀ ਜਿਸ ਉਪਰੰਤ ਗੱਲਬਾਤ ਕਰਦਿਆਂ ਹੋਇਆ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਆਖਿਆਂ ਕਿ ਸਾਰੀ ਮੀਟਿੰਗ ਕੁੱਲ 18-20 ਮਿੰਟ ਹੀ ਚੱਲੀ ਹੈ ਜਿਸ ਵਿੱਚੋਂ 9 ਮਿੰਟ ਪਹਿਲਾ ਅਤੇ 11 ਮਿੰਟ ਬਾਅਦ ਚ ਗੱਲਬਾਤ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਸਰਕਾਰ ਦੇFile:Ruldu Singh Mansa.jpgਮੰਤਰੀਆਂ ਦਾ ਕਹਿਣਾ ਹੈ ਕਿ ਜਿਹੜਾ ਕੁੱਝ ਅਸੀ ਦੇਣਾ ਸੀ ਦੇ ਦਿੱਤਾ ਹੈ ਅਤੇ ਇਸ ਤੋ ਉੱਪਰ ਕੁਝ ਨਹੀ ਦਿੱਤਾ ਜਾ ਸਕਦਾ ਹੈ ਜਦਕਿ ਅਸੀ ਵੀ ਸਰਕਾਰ ਨੂੰ ਆਪਣਾ ਸਟੈਂਡ ਸ਼ਪੱਸ਼ਟ ਕਰ ਦਿੱਤਾ ਹੈ ਕਿ ਸਾਡਾ ਵੀ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦਾ ਫੈਸਲਾ ਅਟੱਲ ਹੈ ਉਹਨਾਂ ਆਖਿਆਂ ਕਿ ਮੰਤਰੀਅਾ ਨੇ ਹੁਣ ਅੱਗੇ ਵਾਸਤੇ ਮੀਟਿੰਗ ਲਈ ਕੋਈ ਦਿਨ ਤੇ ਸਮਾ ਨਹੀ ਦੱਸਿਆ ਹੈ ਤੇ ਸਰਕਾਰ ਜਦ ਚਾਹੇ ਸਾਨੂੰ ਮੀਟਿੰਗ ਲਈ ਸੱਦਾ ਭੇਜ ਕੇ ਬੁਲਾ ਸਕਦੀ ਹੈਰੁਲਦੂ ਸਿੰਘ ਨੇ ਆਖਿਆਂ ਕਿ ਹੁਣ ਸਾਡੀ ਤਿਆਰੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਹੈ ਉਹਨਾਂ ਆਪਣੀ ਗੱਡੀ ਦੇ ਪੁਲਿਸ ਦੁਆਰਾਂ ਤੋ ੜੇ ਗਏ ਸ਼ੀਸ਼ੇ ਬਾਰੇ ਪੁਲਿਸ ਦੁਆਰਾਂ ਇਹ ਆਖਣ ਤੇ ਕਿ ਰੁਲਦੂ ਸਿੰਘ ਵੱਲੋ ਖੁਦ ਆਪਣੀ ਗੱਡੀ ਦੇ ਸ਼ੀਸ਼ੇ ਦੇ ਵਿੱਚ ਡੰ ਡਾ ਮਾ ਰ ਕੇ ਸ਼ੀ ਸ਼ਾ ਤੋੜਿਆ ਗਿਆ ਹੈ ਤੇ ਉਹਨਾਂ ਜਵਾਬ ਦਿੱਤਾ ਕਿ ਹੁਣ ਦਿੱਲੀ ਪੁਲਿਸ ਹੀ ਉਸ ਦੀ ਗੱਡੀ ਦਾ ਸ਼ੀ ਸ਼ਾ ਪਵਾ ਕੇ ਦੇ ਰਹੀ ਹੈ ਤੇ ਜੇਕਰ ਉਹ ਸ਼ੀ ਸ਼ਾ ਮੈ ਤੋੜਿਆ ਹੁੰਦਾ ਤਾਫਿਰ ਦਿੱਲੀ ਪੁਲਿਸ ਗੱਡੀ ਦਾ ਸ਼ੀ ਸ਼ਾ ਕਿਉ ਪਵਾ ਕੇ ਦਿੰਦੀ ਉਹਨਾਂ ਆਖਿਆ ਕਿ ਇਹ ਅੰਦੋਲਨ ਤਦ ਤੱਕ ਜਾਰੀ ਰਹੇਗਾ ਜਦ ਤੱਕ ਇਹ ਤਿੰਨੋਂ ਕਾਲੇ ਕਾਨੂੰਨ ਵਾਪਿਸ ਨਹੀ ਹੋ ਜਾਦੇ ਹਨ ਅਤੇ ਕਿਸਾਨ ਆਪਣੀਆ ਮੰਗਾ ਨਾ ਮੰਨਣ ਤੱਕ ਬਾਰਡਰਾ ਤੇ ਹੀ ਬੈਠੇ ਰਹਿਣਗੇ ਉਹਨਾਂ ਇਹ ਵੀ ਸ਼ਪੱਸ਼ਟ ਕੀਤਾ ਕਿ 26 ਜਨਵਰੀ ਨੂੰ ਹਰ ਹਾਲਤ ਦੇ ਵਿੱਚ ਕਿਸਾਨ ਤੈਅ ਕੀਤੇ ਗਏ ਸਥਾਨ ਤੇ ਹੀ ਟਰੈਕਟਰ ਪਰੇਡ ਕਰਨਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button