News

RSS ਖਿਲਾਫ ਖੜੇ ਹੋਏ ਅਕਾਲ ਤਖ਼ਤ ਤੇ Sikh | ਦਰਜ ਹੋਵੇਗਾ Case ?

ਦੁਸਹਿਰੇ ਮੌਕੇ RSS ਮੁਖੀ ਮੋਹਨ ਭਾਗਵਤ ਵਲੋਂ ਇਹ ਕਹਿਣਾ ਕਿ ਭਾਰਤ ਵਿਚ ਰਹਿਣ ਵਾਲੇ ਲੋਕ ਸਾਰੇ ਹਿੰਦੂ ਹਨ। ਇਸ ਬਿਆਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਿਆਨ ਆਇਆ ਜਿਸ ਵਿਚ ਉਹਨਾਂ ਨੇ RSS ਮੁਖੀ ਦੇ ਇਸ ਬਿਆਨ ਤੇ ਵਿਰੋਧ ਜਤਾਉਂਦਿਆਂ ਕਿਹਾ ਕਿ RSS Image result for rssਅਜਿਹਾ ਬਿਆਨ ਦੇ ਕੇ ਫਿਰਕੂ ਮਾਹੌਲ ਬਣਾ ਰਹੀ ਹੈ ਇਸ ਕਰਕੇ RSS ਤੇ ਪਬੰਦੀ ਲੱਗਣੀ ਚਾਹੀਦੀ ਹੈ। ਕੁਝ ਦਿਨ ਪਹਿਲਾਂ ਹੀ World Sikh Parliment ਵਿਚ ਵੀ RSS ਦੇ ਇਸ ਬਿਆਨ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਇਸੇ ਬਿਆਨ ਦੇ ਸਬੰਧ ਵਿਚ ਜਿਸ ਵਿਚ ਇੱਕ ਸਿੱਖ ਵੀਰ ਵਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿਚ ਉਸਨੇ ਕਿਹਾ ਹੈ ਕਿ ਜਲਦ ਹੀ RSS ਖਿਲਾਫ ਕੇਸ ਦਰਜ ਕਰਵਾਇਆ ਜਾਵੇਗਾ।

Related Articles

Back to top button