Latest

Rapidly changing weather adds to people’s woes, warning of rains in Punjab

ਪੰਜਾਬ (Punjab) ਵਿਚ ਮਾਰਚ ਅਪਰੈਲ ਦੇ ਮਹੀਨੇ ਤਾਪਮਾਨ ਗਰਮ ਰਹੇਗਾ। ਹਾਲਾਂਕਿ 7 ਮਾਰਚ ਨੂੰ ਥੋੜੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ (Meteorological department) ਵੱਲੋਂ ਕਿਹਾ ਗਿਆ ਕਿ 7 ਮਾਰਚ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਬਾਰਿਸ਼ (rains in Punjab) ਹੋਵੇਗੀ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਰੂਪਨਗਰ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਸਮੇਤ ਪੰਚਕੂਲਾ ‘ਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਬਾਕੀ ਥਾਂਵਾਂ ‘ਤੇ ਬੱਦਲਵਾਈ ਦੀ ਸੰਭਾਵਨਾ ਹੈ।Rain in Delhi: More rain, thunderstorm likely today in Delhi | Delhi News -  Times of Indiaਮੌਸਮ ਵਿਭਾਗ ਨੇ ਕਿਹਾ ਜ਼ਿਆਦਾ ਗਰਮੀ ਪੈਣ ਕਾਰਨ ਫਸਲਾਂ ਲਈ ਵੀ ਨੁਕਸਾਨਦਾਇਕ ਹੈ। ਇਸ ਨਾਲ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚੇਗਾ। ਉਧਰ ਮੌਸਮ ਵਿਭਾਗ ਦੀ ਮਨੀਏ ਤਾਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਹੋਰ ਪੱਛਮੀ ਗੜਬੜੀ ਹੋ ਰਹੀ ਹੈ। ਇਹ 5 ਮਾਰਚ ਤੋਂ ਅਸਰ ਪਾਉਣਾ ਸ਼ੁਰੂ ਕਰੇਗੀ। Walking in the rain can be therapeutic and liberating | The Starਇਸ ਦੇ ਪ੍ਰਭਾਵ ਕਰਕੇ ਇਸ ਖੇਤਰ ਵਿੱਚ 6 ਤੋਂ 8 ਮਾਰਚ ਤੱਕ ਭਾਰੀ ਬਾਰਸ਼ ਅਤੇ ਬਰਫਬਾਰੀ ਹੋ ਸਕਦੀ ਹੈ।ਨਾਲ ਹੀ ਪੱਛਮੀ ਹਿਮਾਲਿਆ ਵਿੱਚ 5 ਅਤੇ 6 ਮਾਰਚ ਨੂੰ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਬਾਰਸ਼ ਅਤੇ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।

Related Articles

Back to top button