Punjab

Ranjit Bawa ਵੀ ਗਰਮ ਹੋਇਆ ਫਿਰਦਾ, ਗਾਇਕਾਂ ਨਾਲ ਮਿਲ ਕੇ ਕਰੂ ਕੁੱਝ ਵੱਖਰਾ ਕੰਮ | Surkhab TV

ਮੋਗਾ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਕਿਸਾਨ ਸਭਾ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ-ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗਿਆਨੀ ਗੁਰਦੇਵ ਸਿੰਘ ਨੇ ਕਿਹਾ ਕਿ ਖੇਤ ਬਚਾਉ-ਕਿਸਾਨ ਬਚਾਉ ਸਮੇਂ ਦੀ ਮੁੱਖ ਲੋੜ ਬਣ ਗਈ ਹੈ, ਕਿÀੁਂਕਿ ਕੇਂਦਰ ਤੇ ਰਾਜ ਸਰਕਾਰਾਂ ਨਵੀਂਆਂ ਆਰਥਿਕ ਨੀਤੀਆਂ ਤਹਿਤ ਖੇਤੀ ਸੈਕਟਰ ਤੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਦਾ ਕਬਜਾ ਕਰਵਾਉਣ ਦੀ ਨੀਤੀ \’ਤੇ ਚੱਲ ਰਹੀ ਹੈ, ਜਿਸ ਕਾਰਨ ਦੇਸ਼ ਦੀ ਸਮੁੱਚੀ ਕਿਸਾਨੀ ਨਾਜਿਕ ਦੌਰ \’ਚ ਗੁਜਰ ਰਹੀ ਹੈ। ਯੂ ਪੀ ਏ ਤੇ ਐੱਨ ਡੀ ਏ ਸਰਕਾਰਾਂ ਬੀਜ ਪੈਦਾ ਕਰਨ ਤੋਂ ਲੈ ਕੇ ਫਸਲ ਬੀਜਣ \’ਤੇAll Punjabi singers will gather on one stage in favor of farmers - Ranjit  Bawa - Punjab Gurdaspur Common Man Issues News ਕਿਸਾਨਾਂ ਨੂੰ ਕਰਜਾ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਨਿਗਮਾਂ ਨੂੰ ਸੌਂਪਣ ਜਾ ਰਹੀ ਹੈ। ਕਿਸਾਨ ਆਪਣੀ ਜ਼ਮੀਨ \’ਚ ਆਪਣੀ ਮਰਜ਼ੀ ਨਾਲ ਫਸਲ ਨਹੀਂ ਬੀਜ ਸਕਣਗੇ, ਸਗੋਂ ਉਹ ਫਸਲ ਬੀਜਣ ਦਾ ਕਿਸਾਨਾਂ ਦਾ ਹੱਕ ਖੁੱਸਣ ਨਾਲ ਕਿਸਾਨੀ ਨਿਗਮਾਂ ਤੇ ਕੰਪਨੀਆਂ ਦੀ ਗੁਲਾਮ ਬਣ ਕੇ ਰਹਿ ਜਾਏਗੀ। ਕੁੱਲ ਹਿੰਦ ਕਿਸਾਨ ਸਭਾ ਚਾਹੁੰਦੀ ਹੈ ਕਿ ਇਸ ਮਾਰੂ ਨੀਤੀ ਤੋਂ ਮੁਲਕ ਤੇ ਪੰਜਾਬ ਨੂੰ ਬਚਾਇਆ ਜਾਵੇ। ਉਤਮ ਸਮਝੀ ਜਾਂਦੀ ਖੇਤੀ ਅੱਜ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ, ਕਿਉਂਕਿ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨ ਖੇਤੀ ਧੰਦਾ ਛੱਡਣ ਲਈ ਮਜਬੂਰ ਹੋ ਰਹੇ ਹਨ, ਪਰ ਹਰ ਪੱਧਰ ਦੀਆਂ ਸਬਸਿਡੀਆਂ \’ਚ ਕਟਾਉਤੀ ਕੀਤੀ ਜਾ ਰਹੀ ਹੈ।

Related Articles

Back to top button