Punjab

Ranjit Bawa ਨੇ ਅਗਲੀਆਂ ਪਿਛਲੀਆਂ ਕਸਰਾਂ ਸਭ ਦੂਰ ਕਰ ਦਿੱਤੀਆਂ | Farmer Bill

ਰਣਜੀਤ ਬਾਵਾ ਨੇ ਕਿਹਾ ਕੇ ਮੰਤਰੀ ਤਾ ਕਹਿ ਰਹੇ ਹਨ ਕੇ ਇਸ ਬਿੱਲ ਦਾ ਕੋਈ ਨੁਕਸਾਨ ਨਹੀਂ ….ਓਹਨੇ ਕਿਹਾ ਕੇ ਸਾਡੇ ਬਜ਼ੁਰਗਾਂ ਨੂੰ ਦਿੱਲੀ ਲਾਇ ਕੇ ਚਲੋ ਇਹ ਦਸਣ ਗਏ ਕੇ ਇਸ ਬਿੱਲ ਦੇ ਕਿ ਨੁਕਸਾਨ ਹਨ….ਕਿਹਾ ਕੇ ਇਹ ਬਿੱਲ ਬਾਰੇ ਪਿੱਛਲੇ ਅਕਤੂਬਰ ਦੀ ਗੱਲ ਚਲ ਰਹੀ ਹੈ…. ਓਹਨਾ ਕਿਹਾ ਕੇ ਸਾਨੂ ਕਿਸੇ ਧਾਰਾ ਬਾਰੇ ਜਾਨਣਦੀ ਲੋੜ ਨਹੀਂ ਬਸ ਇਹ ਸਮਾਜ ਲੋ ਕੇ ਸਾਡੇ ਕੋਲੋਂ ਸਾਡੀ ਮਾਂ Ranjit Bawa | SikhNetਜਾਣੀ ਕੇ ਸਾਡੀ ਜਮੀਨ ਖੋਲ ਰਹੇ ਹਨ…ਇਹ ਸਿਰਫ ਪਹਿਲੀ ਵਾਰ ਨਹੀਂ ਹੋ ਰਿਹਾ ….ਦਿੱਲੀ ਨੇ ਪਹਿਲਾ ਵੀ ਬਹੁਤ ਚੁਸਤ ਚਲਾਕੀਆਂ ਕੀਤੀਆਂ ਹਨ …ਸਾਨੂ ਲਾਲਚ ਦਿਤੇ ਹਨ….ਤੇ ਅਗੇ ਵੀ ਇਦਾ ਏ ਫੈਕ੍ਟਰੀਜ਼ ਖੋਲੀਆਂ

Related Articles

Back to top button