Punjab

Rai Bular ਦੇ ਪਿੰਡ ਪਹੁੰਚੇ Sukhpal Khaira, ਖਹਿਰੇ ਨੇ ਉਹ ਦੱਸਿਆ ਜੋ ਕਿਸੇ ਨੂੰ ਨਹੀਂ ਪਤਾ

ਰਾਏ ਬੁਲਾਰ ਸਾਬ ਭੱਟੀ ਇਸ ਨਾਮ ਤੋਂ ਹਰ ਸਿੱਖ ਵਾਕਿਫ ਹੈ। ਓਹੀ ਰਾਏ ਬੁਲਾਰ ਸਾਹਿਬ ਜਿਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੱਬੀ ਜੋਤ ਦੇ ਰੂਪ ਵਿਚ ਪਹਿਚਾਣਿਆ ਸੀ ਅਤੇ ਜਿਨਾਂ ਨੇ ਆਪਣੇ ਸ਼ੇਖ਼ੂਪੁਰਾ (ਪਾਕਿਸਤਾਨ) ਵਿਚਲੇ 1500 ਮੁਰੱਬੇ ਰਕਬੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੂੰ 750 ਮੁਰੱਬਾ ਜੋ ਕਿ 18500 ਏਕੜ ਜਮੀਨ ਬਣਦੀ ਹੈ ਸਮਰਪਿਤ ਕੀਤੇ ਸਨ ਜਿੱਥੇ ਕਿ ਹੁਣ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਅਤੇ ਸ਼ਹਿਰ ਵੱਸਿਆ ਹੈ। ਸੁਖਪਾਲ ਖਹਿਰਾ ਰਾਏ ਬੁਲਾਰ ਦੇ ਪਿੰਡ ਪਿੰਡ ਜਾਮਾਰਾਏ ਖਡੂਰ ਸਾਹਿਬ ਵਿਖੇ ਪਹੁੰਚੇ ਜਿਥੇ ਉਹਨਾਂ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਕੁਝ ਅਪੀਲਾਂ ਕੀਤੀਆਂ।

Related Articles

Back to top button