Latest
Punjabi actress Sonia Mann, daughter of a farmer leader, has made a plan to give Modi a new lease of life

ਕਿਸਾਨੀ ਮੋਰਚਾ ਦਿੱਲੀ ਚ ਕਾਲੇ ਕਨੂੰਨਾਂ ਨੂੰ ਲੈ ਕੇ ਦੀਨੋ ਦਿਨ ਹੋਰ ਸਰਗਰਮ ਹੋ ਰਿਹਾ ਹੈ…ਜਿਥੇ ਰੋਜ਼ਾਨਾ ਹੀ ਕਲਾਕਾਰ ਤੇ ਹਰ ਵਰਗ ਦੇ ਲੋਕ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਰਿਹਾ ਹੈ..ਪੋਹਜ ਮਹੀਨੇ ਦੀਆ ਠੰਡੀਆਂ ਰਾਤਾਂ ਦਿੱਲੀ ਚ ਰਹਿ ਰਹੇ ਸਿੱਖਾਂ ਵਾਲ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਓਨਾ ਦੇ ਪਰਿਵਾਰ ਦੀਆ ਯਾਦ ਦਿਵਾਉਂਦਿਆਂ ਹਨ
ਦਿੱਲੀ ਧਰਨੇ ਤੇ ਪਹੁੰਚੀ ਸੋਨੀਆ ਮਾਨ ਨੇ ਦਸਿਆ ਕੇ 26 ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਾਡੇ ਦੇਸ਼ ਆ ਰਹੇ ਹਨ…ਓਨਾ ਕਿਹਾ ਕੇ ਤੁਸੀਂ ਟਵੀਟ ਕਰ ਕੇ ਦਸ ਸਕਦੇ ਹੋ ਕੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਿਵੇਂ ਗੈਰ ਜਿੰਮੇਵਾਰ ਹੈ…ਓਨਾ ਇਹ ਵੀ ਕਿਹਾ ਕੇ ਤੁਸੀ ਬਾਰਡਰ ਤੇ ਆਪਣਾ ਆਲਾ ਦੁਵਾਲਾ ਸਾਫ ਰੱਖੋ …ਨਾਲ ਦੀ ਨਾਲ ਇਹ ਵੀ ਕਿਹਾ ਕੇ ਪਾਠ ਕਰੋ ਤੇ ਇਨਕਲਾਬੀ ਗਾਣੇ ਲਾਓ ..