Latest

Pray in front of Guru Granth Sahib for the release of Ram Rahim !! Viral Videos |

ਜਿਥੇ ਰੇਪ ਦੇ ਕੇਸ ਵਿਚ ਖੁਦ ਨੂੰ Messenger of God ਕਹਾਉਣ ਵਾਲੇ ਸੌਦਾ ਅਸਾਧ ਰਾਮ ਰਹੀਮ ਜੇਲ ਵਿਚ ਹੈ ਓਥੇ ਹੀ ਉਸਦੇ ਚੇਲਿਆਂ ਵਿਚ ਪਿਤਾ ਜੀ ਲਈ ਸ਼ਰਧਾ ਵਿਚ ਕੋਈ ਕਮੀ ਨਹੀਂ ਆਈ ਗਾਹੇ ਬਗਾਹੇ ਅਜਿਹੀਆਂ ਕਈ ਵੀਡੀਓ ਤੇ ਫੋਟੋਆਂ ਵਾਇਰਲ ਹੁੰਦੀਆਂ ਹਨ ਜਿਨਾਂ ਵਿਚ ਰਾਮ ਰਹੀਮ ਦੇ ਚੇਲੇ ਆਪਣੇ ਬਾਬੇ ਪ੍ਰਤੀ ਪਿਆਰ ਦਿਖਾਉਂਦੇ ਆਮ ਦੇਖੇ ਜਾ ਸਕਦੇ ਹਨ ਪਰ ਇੱਕ ਵੀਡੀਓ ਜੋ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਅਰਦਾਸ ਹੋ ਰਹੀ ਹੈ ਤੇ ਅਰਦਾਸ ਕਰਨ ਵਾਲਾ ਅਖੌਤੀ ਗ੍ਰੰਥੀ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ਕਰ ਰਿਹਾ ਹੈ ਤੇ ਨਾਲ ਹੀ PM ਮੋਦੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ ਅਰਦਾਸ ਕਰ ਰਿਹਾGurmeet Ram Rahim to get parole? Final call based on report, says Haryana  jail Minister ਵਾਇਰਲ ਹੋ ਰਹੀ ਇਹ ਵੀਡੀਓ ਕਦੋਂ ਦੀ ਹੈ ਤੇ ਕਿਥੋਂ ਦੀ ਹੈ,ਇਸ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਗੁਰੂਘਰ ਦੇ ਸ਼ਰੀਕ ਬਣੇ ਰਾਮ ਰਹੀਮ ਵਾਸਤੇ ਅੰਨੀ ਸ਼ਰਧਾ ਵੱਸ ਇਸ ਤਰਾਂ ਦੀ ਅਰਦਾਸ ਸਿੱਖ ਕੌਮ ਸਾਹਮਣੇ ਚੁਣੌਤੀ ਵਾਲੀ ਗੱਲ ਹੈ ਇਸ ਸਬੰਧੀ SGPC ਅਤੇ ਅਕਾਲ ਤਖ਼ਤ ਸਾਹਿਬ ਨੂੰ ਤੁਰੰਤ ਜਾਂਚ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ

Related Articles

Back to top button