Latest

Ponjab Police Insp. Harjit Singh Doing Sewa in Moga

ਪੰਜਾਬ ਪੁਲਿਸ ਦੇ ਮੁਲਾਜਮਾਂ ਦੇ ਆਹ ਦਿਨਾਂ ਵਿੱਚ ਕੁੱਝ ਅਨੋਖੇ ਕਾਰਨਾਮੀਆਂ ਨੇ ਪੁਲਿਸ ਦੀ ਕਾਫੀ ਚਰਚਾ ਕਰਵਾਈ ਹੋਈ ਹੈ ਕਦੀ ਕਿਸੇ ਨੇ ਅੰਡੇ ਚੱਕ ਲਏ ਕਿਸੇ ਨੇ ਚੋਰੀ ਅਮਰੂਦ ਤੋੜ ਲਏ ਤੇ ਕਿਸੇ ਨੇ ਰੇਹੜੀ ਵਾਲੇ ਨੂੰਲੱਤ ਮਾਰ ਦਿੱਤੀ ਜਾਂ ਕੋਈ ਨਜਾਇਜ ਬੰਦਾ ਕੁੱਟ ਦਿੱਤਾ .. ਪਰ ਇਸ ਸਭ ਦੋਰਾਨ ਇਕ ਅਨੋਖਾ ਮਹੌਲ ਦੇਖਣ ਨੂੰ ਮਿਲਿਆ .. ਦ੍ਰਿਸ਼ ਨੇ ਮੋਗਾ ਸ਼ਹਿਰ ਦੇ ਤੇ ਤਸਵੀਰਾਂ ਵਿੱਚ ਜੋ ਪੁਲਿਸ ਵਰਦੀ ਵਿੱਚ ਗਰੀਬਾਂ ਨੂੰ ਭੋਜਨ ਛਕਾ ਰਿਹਾ ਹੈ ਤੇ ਸੈਨਟਾਈਜਰ ਵੀ ਸੇਵਾ ਵਿੱਚ ਦੇ ਰਿਹਾ ਹੈ ਇਹ ਮੋਦਾ ਦਾ ਟ੍ਰੈਫਿਕ ਪੁਲਿਸ ਇੰਚਾਰਜ ਹੈ ਹਰਜੀਤ ਸਿੰਘ .. ਹਰਜੀਤ ਸਿੰਘ ਆਪਣੀ ਸੇਵਾ ਕਰਕੇ ਕਾਫੀ ਚਰਚਾ ਵਿੱਚ ਹੈ ਤੇ ਹਰ ਕੋਈ ਅਜਿਹੇ ਕੰਮ ਦੇਖ ਕੇ ਪੁਲਿਸ ਵਾਲਿਆਂ ਦੀ ਸ਼ਲਾਘਾ ਵੀ ਕਰਦਾ ਹੈ .. ਲੋਕਾਂ ਨੂੰ ਨਜਾਇਜ ਤੰਗ ਕਰਨ ਵਾਲੇ ਪੁਲਿਸ ਵਾਲੇ ਭਾਵੇਂ ਸਾਰੇ ਡਿਪਾਰਟਮੈਂਟ ਦਾ ਨਾਮ ਬਦਨਾਮ ਕਰਦੇ ਹਨ ਪਰ ਖੈਰ ਫਿਰ ਵੀ ਬਹੁਤ ਪੁਲਿਸ ਮੁਲਾਜਮ ਅਜਿਹੇ ਨੇ ਜੋ ਇਨਸਾਨੀਅਤ ਨਾਤੇ ਪੁਲਿਸ ਡਿਊਟੀ ਦੇ ਨਾਲ ਨਾਲ ਲੋੜ ਵੰਦਾਂ ਦੀ ਸੇਵਾ ਕਰਦੇ ਹਨ ਤੇ ਹੋਰ ਮੁਲਾਜਮਾਂ ਨੂੰਵੀ ਇਸ ਕਾਰਜ ਤੋਂ ਸੇਧ ਲੈਣੀ ਚਾਹੀਦੀ ਹੈ ..

Related Articles

Back to top button