Latest

Policemen pushing people

ਪੂਰੇ ਭਾਰਤ ਚ ਤੇ ਖਾਸਕਰ ਪੰਜਾਬ ਚੁ ਪੁਲਿਸ ਵਾਲਿਆਂ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਚ ਪੁਲੀਸ ਵਾਲੇ ਬਹੁਤ ਲੋਕਾਂ ਨਾਲ ਗ ਲ ਤ ਹ ਰ ਕ ਤਾਂ ਜੋਂ ਚੋ ਰੀ ਕਰਦੇ ਨਜ਼ਰ ਆ ਰਹੇ ਹਨ ।Curfew continues in communal violence-hit walled city of Jaipur |  SabrangIndia ਕੁਝ ਵਿਚ ਗਰੀਬ ਲੋਕਾਂ ਨਾਲ ਧੱ ਕਾ ਕਰਦੇ ਨਜ਼ਰ ਆ ਰਹੇ ਹਨ ਪਰ ਅੱਜ ਪੁਲਿਸ ਵਾਲੇ ਦੀ ਇਕ ਹੋਰ ਵੀਡੀਓ ਆਈ ਹੈ ਜੋਂ ਇਕ ਪੁਲੀਸ ਵਾਲੇ ਨੇ ਖੁਦ ਪਾਈ ਹੈ ਇਸ ਵਿਚ ਓਸਨੇ ਪੁਲੀਸ ਨੂੰ ਬੇਖ਼ੂਬ ਸ਼ੀ ਸ਼ਾ ਵਿਖਾਇਆ ਹੈ । ਇਸ ਪੁਲਿਸ ਵਾਲੇ ਦਾ ਨਾਮ ਸੁਰਿੰਦਰ ਸਿੰਘ ਹੈਜੋਂ ਪੰਜਾਬ ਪੁਲਿਸ ਚ ਹੈThe opening time of the mandis was being changed frequently, farmers threw  all the vegetables on the road - TellyInsider ਪਰ ਇਸਦਾ ਸੰਦੇਸ਼ ਪੂਰੇ ਦੇਸ਼ ਦੀ ਪੁਲੀਸ ਨੂੰ ਹੈ । ਇਹਨਾਂ ਦਾ ਕਹਿਣਾ ਹੈ ਕਿ ਜੋਂ ਦੇਸ਼ ਵੇਲੇ ਇਸ ਸਮੇਂ ਹ ਲਾ ਤ ਹਨ ਸਾਨੂੰ ਗਰੀਬਾਂ ਦੇ ਨਾਲ ਖ ੜ ਨ ਦੀ ਲੋ ੜ ਹੈ ਨਾ ਕਿ ਓਹਨਾ ਦੇ ਖਿ ਲਾ ਫ ਡੰ ਡਾ ਫ ੜ ਨ ਦੀ । ਓਹਨਾ ਕਿਹਾ ਹੋ ਇਸ ਟਾਈਮ ਕੁਝ ਪੁਲੀਸ ਵਾਲੇ ਗਰੀਬ ਲੋਕਾਂ ਨਾਲ ਕਰ ਰਹੇ ਹਨ ਇਸ ਚ ਇਹ ਵ ਰ ਦੀ ਨਹੀਂ ਕੁਝ ਓਸ ਵਰਦੀ ਚ ਗੰ ਦੇ ਲੋਕ ਗੁ ਨਾ ਹ ਗਾ ਰ ਹਨ ਪੂਰੀ ਪੁਲਿਸ ਨੂੰ ਗ ਲ ਤ ਨਾ ਕਹੋ

Related Articles

Back to top button