Latest

Police pinnie pinquinge in moving marriage

ਉਕਤ ਤਸਵੀਰਾ ਰਾਜਪੁਰਾ ਦੇ ਆਰ ਜੇ ਸ਼ੈਲਟਰ ਦੀਆ ਹਨ ਜਿੱਥੇ ਕਿ ਵਿਆਹ ਸਮਾਰੋਹ ਚੱਲ ਰਿਹਾ ਸੀ ਜਿਵੇ ਕਿ ਸਰਕਾਰ ਦੁਆਰਾਂ ਜਾਰੀ ਹਦਾਇਤਾਂ ਮੁਤਾਬਿਕ ਵਿਆਹ ਸਮਾਰੋਹ ਚ ਕੇਵਲ 10 ਜਾਣੇ ਹੀ ਸ਼ਾਮਿਲ ਹੋ ਸਕਦੇ ਹਨ ਉੱਥੇ ਹੀ ਇਸ ਵਿਆਹ ਸਮਾਰੋਹ ਦੇ ਵਿੱਚ ਸ਼ਮੂਲੀਅਤ ਕਰਨ ਵਾਲਿਆ ਦੀ ਗਿਣਤੀ Corona Wedding: Latest News, Photos and Videos on Corona Wedding - ABP News120 ਦੇ ਕਰੀਬ ਸੀ ਜਿਸ ਸਬੰਧੀ ਪੁਲਿਸ ਨੂੰ ਪਤਾ ਲੱਗਣ ਤੇ ਪੁਲਿਸ ਨੇ ਮੌਕੇ ਤੇ ਰੇਡ ਕੀਤੀ ਅਤੇ ਇਸ ਦੌਰਾਨ ਬਾਰਾਤੀ ਸਭ ਕੁਝ ਵਿੱਚ ਵਿਚਾਲੇ ਛੱਡ ਕੇ ਭੱਜਦੇ ਹੋਏ ਨਜਰ ਆਏ ਉੱਧਰ ਇਸ ਮਾਮਲੇ ਚ ਲਾੜੀ ਦੀ ਮਾ ਨੇ ਆਖਿਆਂ ਕਿਵਿਆਹ ਸਮਾਗਮ ਚ ਮਹਿਜ 10 ਜਾਣੇ ਹੀ ਇਕੱਠੇ ਹੋਏ ਸੀ ਤੇ ਉਹਨਾ ਦੇ ਮੂੰਹ ਤੇ ਮਾਸਕ ਵੀ ਲੱਗੇ ਹੋਏ ਸੀ ਪਰ ਪੁਲਿਸ ਦੇ ਡਰ ਕਾਰਨ ਉਹ ਸਭ ਕੁਝ ਛੱਡ ਕੇ ਭੱਜਣ ਲਈ ਮਜਬੂਰ ਹੋਏ ਇਸ ਮੌਕੇ ਰੇਡ ਕਰਨ ਵਾਸਤੇ ਪੁੱਜੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿअक्षय तृतीया पर बैंड-बाजा-बाराती के बिना होगी जयपुर में शादियां - 891  couples to get married in jaipur on akshay tritya todayਉਹਨਾਂ ਵੱਲੋ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੌਰਾਨ ਡਿਊਟੀ ਮਜਿਸਟਰੇਟ ਨੇ ਦੱਸਿਆ ਕਿਉਹਨਾਂ ਦੇ ਆਉਣ ਤੱਕ ਬਾਰਾਤੀ ਅਤੇ ਰਿਸ਼ਤੇਦਾਰ ਚੱਲਦੇ ਵਿਆਹ ਵਿੱਚੋਂ ਦੋੜ ਗਏ ਸਨ ਅਤੇ ਕੇਵਲ 4-5 ਬੰਦੇ ਹੀ ਵਿਆਹ ਚ ਸ਼ਾਮਿਲ ਮਿਲੇ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤਾ ਜੋ ਲੋਕਾ ਨੂੰ ਕਰੋਨਾ ਤੋ ਬਚਾਇਆ ਜਾ ਸਕੇ ਪਰ ਬਾਵਜੂਦ ਇਸ ਦੇ ਕੁਝ ਲੋਕ ਲ ਪ ਰ ਵਾਹੀ ਵਰਤਦੇ ਨਜਰ ਆਉਂਦੇ ਹਨ

Related Articles

Back to top button