Latest

Plastic ਧਰਤੀ ਦਾ ਨੁਕਸਾਨ ਨਹੀਂ ਬਲਕਿ ਫਾਇਦਾ ਕਰ ਰਹੀ ਹੈ ਜਾਣੋ ਕਿਵੇਂ ..? | Surkhab TV

ਅੱਜ ਹਰ ਕੋਈ ਪਲਾਸਟਿਕ ਦਾ ਵਿਰੋਧ ਕਰਦਾ ਹੈ ਕਿ ਇਸ ਤੇ ਪੱਕਾ ਬੈਨ ਲੱਗਣਾ ਚਾਹੀਦਾ ਹੈ, ਪਰ ਜੇ ਤਹਾਨੂੰ ਕਹੀਏ ਕਿ ਪਲਾਸਟਿਕ ਸਾਡੇ ਲਈ ਵਰਦਾਨ ਹੈ ਇਸ ਤੋਂ ਬਗੈਰ ਸਾਡਾ ਸਰ ਨਹੀਂ ਸਕਦਾ ਸ਼ਾਇਦ ਇਹ ਸੁਣ ਕੇ ਤੁਸੀਂ ਸਾਨੂੰ ਪਾਗਲ ਆਖੋਗੇ ਕਿ ਪਲਾਸਟਿਕ ਤਾਂ ਵਾਤਾਵਰਨ ਦਾ ਨੁਕਸਾਨ ਕਰਦਾ ਫਿਰ ਇਹ ਚੰਗਾ ਤੇ ਵਰਦਾਨ ਕਿਵੇਂ ਹੋਇਆ … ਆਉ ਇਸ ਬਾਰੇ ਗੱਲ ਕਰਦੇ ਹਾਂ ..ਪਲਾਸਟਿਕ ,ਸਾਡੇ ਰੋਜਾਨਾ ਜੀਵਨ ਦਾ ਇਕ ਅਹਿਮ ਹਿੱਸਾ ਹੈ| ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤਕ ਰੋਜ਼ਾਨਾ ਆਪਣੇ ਜੀਵਨ ਚ ਪਲਾਸਟਿਕ ਨੂੰ ਵਰਤਦੇ ਹੀ ਹਾਂ|ਪਲਾਸਟਿਕ ਦੀ ਕਾਢ 1907 ਚ ਬੈਲਜ਼ੀਅਮ ਦੇ ਇਕ ਵਿਗਿਆਨੀ ,ਜਿਨ੍ਹਾਂ ਦਾ ਨਾਮ leo hendrik baekeland ਨੇ ਕੀਤੀ ਸੀ ,ਤੇ ਓਨਾ ਨੂੰ polymer chemistry and plastic industry ਦਾ ਪਿਤਾ ਵੀ ਕਿਹਾ ਜਾਂਦਾ ਹੈ| ਕਾਰਬਨ ਦੀ. ਖੋਜ ਹੋਈ ਨੂੰ ਅਜੇ ਤਕਰੀਬਨ 110 ਕੁ ਸਾਲ ਹੀ ਹੋਏ ਹਨ, ਪਰ ਇਹ ਇਕ ਲੰਬੀ ਕਾਰਬਨ ਚੇਨ ਤੋਂ ਬਣਿਆ ਹੋਇਆ polymer ਪੂਰੀ ਦੁਨੀਆ ਚ ਇਨਾ ਜ਼ਿਆਦਾ ਫੈਲ ਚੁਕਾ ਹੈ ਕੇ ,ਹਰ ਇਸ ਧਰਤੀ ਤੇ ਰਹਿਣ ਵਾਲੀ ਚੀਜ ,ਇਸਦੇ ਮਾੜੇ ਨਤੀਜਿਆਂ ਨੂੰ ਭੁਗਤ ਰਹੀ ਹੈ | ਇਕ ਅਨੁਮਾਨ ਦੇ ਅਨੁਸਾਰ ਮਨੁੱਖਾ ਨੇ Milk pouches to PET bottles: Giving up plastic will be hard habit ...ਸਿਰਫ 70 ਸਾਲਾਂ ਚ ਤਕਰੀਬਨ 700 crore ਟਨ ਪਲਾਸਟਿਕ ਬਣਾ ਲਿਆ ਹੈ | ਇਕ ਅਨੁਮਾਨ ਦੇ ਅਨੁਸਾਰ ਹਰ ਇਨਸਾਨ average 50 kg ਪਲਾਸਟਿਕ ਦੀ. ਵਰਤੋਂ ਕਰਦਾ ਹੈ|ਜਿਵੇ ਕੇ ਅਸੀਂ jande ਹੀ ਹਾਂ ਕੇ ,ਪਲਾਸਟਿਕ ਇਕ non -biodegradable material ਹੈ,ਜੋਆਸਾਨੀ ਨਾਲ ਖਤਮ ਨਹੀਂ ਹੁੰਦਾ| ਤੇ ਇਕ ਅਧਿਅਨ ਦੇ ਮੁਤਾਬਕ ਪੂਰੀ ਦੁਨੀਆਂ ਚ ਲਗਭਗ 500 crore ਟਨ ਪਲਾਸਟਿਕ ਦਾ waste ,ਜਿਸਨੂੰ ਅਸੀਂ ਕੂੜਾਕ ਹਿਣੇ ਹਾਂ ,ਓ ਮੌਜੂਦ ਹੈ |ਤੇ tuhanu ਦਸ ਦੀਏ ਕੇ ਜੇ ਕਰ ਇਸ ਸਾਰੇ ਕੂੜੇ ਨੂੰ ਇਕ ਜਗਾ ਇਕੱਠਾ ਕਰ ਕੇ ਇਸਦਾ ਢੇਰ la ਦਿੱਤਾਜਾਵੇ,ਤਾ ਤੁਸੀ ਇਹ ਸੁਣਕੇ ਹੈਰਾਨ ਰਹਿ ਜਾਓ ਗੇ ਕੇ ਇਸਦੀ ਉਚਾਈ, ਦੁਨੀਆਂ ਦੀ ਸਬ ਤੋਂ ਉੱਚੀ ਚੋਟੀ,ਮਾਊਂਟ ਏਵਰੇਸਟ ਤੋਂ ਵੀ ਵੱਧ ਜਾਵੇਗੀ| ਤੇ ਸਿਰਫ ਇਨਾ ਹੀ ਨਹੀਂ,ਅਸੀਂ ਇਸ ਪਲਾਸਟਿਕ ਦੇ ਨਾਲ ਸਾਡੀ ਧਰਤੀ ਨੂੰ. ਘਟੋ ਘਟ 5 ਵਾਰ ਢਕ ਸਕਦੇ ਹਾਂ |ਜਦੋ ਪਲਾਸਟਿਕ ਦੀ ਕਾਢ ਕੱਢੀ ਗਯੀ ਸੀ,ਤਾ ਹਰ ਕੋਈ ਇਸ ਨੂੰ ਵਰਦਾਨ ਸਮ੍ਜਦਾ ਸੀ, ਪਰ ਅੱਜ ਇਹ ਦੇਖ ਕੇ ,ਕਿ ਇਸਦੇ ਨਤੀਜੇ ਕੀਨੇ ਮਾੜੇ ਹਨ,ਹਰ ਕੋਈ ਇਸਨੂੰ ਦੂਰ ਕਰ ਰਿਹਾ ਹੈ,ਮਤਲਬ ਕਿ ban ਕਰਨ ਦੀ ਮੰਗ ਕਰ ਰਿਹਾ ਹੈ| ਪਲਾਸਟਿਕ ਤੋਂ. ਬਿਨਾ ਸਾਡਾ ਸਬ ਦਾ kiiਹੋਵੇਗਾ?ਕੀ ਅੱਜ ਜੋ ਵੀ ਇਸ ਧਰਤੀ ਤੇ,ਵਾਤਾਵਰਨ ਚ ਗਲਤ ਹੋ. ਰਿਹਾ ਹੈ,ਉਸ ਸਬ ਚ ਪਲਾਸਟਿਕ ਦੀ ਹੀ ਗਲਤੀ ਹੈ ?,ਪਲਾਸਟਿਕ ਹੀ ਜਿੰਮੇਵਾਰ ਹੈ? ਤੇ ਇਹ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਸੀ ਸੋਚ ਰਹੇ ਹੋਵੋ ge ਕਿ ਹਾਂ,ਪਲਾਸਟਿਕ ਹੀ ਸਬ ਕੁਜ ਲਈ ਜਿੰਮੇਵਾਰ ਹੈ,taਹੋ ਸਕਦਾ ਹੈ ਤੁਹਾਡਾ ਇਹ ਖ਼ਯਾਲ ਬਦਲ ਜਾਵੇਗਾ|

Related Articles

Back to top button