Punjab

Phagwara ਦੀ ਇਸ ਹੱਟੀ ਨੇ ਹਿਲਾਈ ਦੁਨੀਆਂ, ਸਿਰਫ 225 ਰੁਪਏ ‘ਚ ਖਰੀਦੋ ਕੰਬਲ ਅਤੇ 99 ਰੁਪਏ ਦੀ T-SHIRT

ਅੱਜ ਅਸੀਂ ਤੁਹਾਨੂੰ ਪੰਜਾਬ ਦੇ ਫਗਵਾੜਾ ਵਿੱਚ ਸਥਿੱਤ ਇੱਕ ਅਜਿਹੀ ਦੁਕਾਨ ਬਾਰੇ ਦੱਸਣ ਜਾ ਰਹੇ ਹਾਂ ਜਿਥੋਂ ਤੁਹਾਨੂੰ ਹਰ ਤਰਾਂ ਦੇ ਕੱਪੜੇ ਅਤੇ ਕੰਬਲ ਵਗੈਰਾ ਸਭਤੋਂ ਸਸਤੇ ਰੇਟਾਂ ਉੱਤੇ ਮਿਲ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ ਆਸ਼ੂ ਦੀ ਹੱਟੀ ਹੈ ਅਤੇ ਇਹ ਫਗਵਾੜੇ ਸ਼ਹਿਰ ਵਿੱਚ ਬਹੁਤ ਹੀ ਮਸ਼ਹੂਰ ਹੈ। ਸਭਤੋਂ ਪਹਿਲਾਂ ਕੰਬਲ ਦੀ ਗੱਲ ਕਰੀਏ ਤਾਂ ਇਥੇ ਤੁਹਾਨੂੰ ਸਿੰਗਲ ਬੈਡ ਦਾ ਮਿਲਣੀ ਵਾਲਾ ਕੰਬਲ ਸਿਰਫ 225 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਮਿਲ ਜਾਵੇਗਾ।ਖਾਸ ਗੱਲ ਇਹ ਹੈ ਕਿ ਇਸ ਕੰਬਲ ਦੇ ਨਾਲ ਬੈਗ ਵੀ ਦਿੱਤਾ ਜਾਂਦਾ ਹੈ। ਇਸੇ ਤਰਾਂ ਡਬਲ ਬੈੱਡ ਦੇ ਕੰਬਲ ਦੀ ਕੀਮਤ ਸੁਣਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ। ਡਬਲ ਬੈੱਡ ਦਾ ਕੰਬਲ ਇਥੋਂ ਤੁਹਾਨੂੰ ਸਿਰਫ 400 ਰੁਪਏ ਵਿੱਚ ਮਿਲ ਜਾਵੇਗਾ। ਇਥੋਂ ਤੁਹਾਨੂੰ ਘੱਟ ਕੀਮਤ ਦੇ ਨਾਲ ਨਾਲ ਸਾਰੇ ਸਮਾਨ ਦੀ ਕਵਾਲਿਟੀ ਵੀ ਬਹੁਤ ਹੀ ਸ਼ਾਨਦਾਰ ਮਿਲ ਜਾਵੇਗੀ। ਨਾਲ ਹੀ ਨਵੇਂ ਨਵੇਂ ਡਿਜ਼ਾਈਨਾਂ ਅਤੇ ਹਰ ਰੰਗ ਵਿੱਚ ਕੰਬਲ ਮਿਲ ਜਾਣਗੇਤੁਹਾਨੂੰ ਹਰ ਪ੍ਰਕਾਰ ਦੇ ਚੰਗੀਆਂ ਕੰਪਨੀਆਂ ਦੇ ਘੱਟ ਤੋਂ ਘਟ 1500 ਤੋਂ 2000 ਰੁਪਏ ਦੀ ਕੀਮਤ ਵਾਲੇ ਕੰਬਲ ਇਥੇ ਸਿਰਫ 1000 ਰੁਪਏ ਤੱਕ ਦੀ ਕੀਮਤ ਉੱਤੇ ਮਿਲ ਜਾਣਗੇ। ਇਸੇ ਤਰਾਂ ਤੁਹਾਨੂੰ ਇਥੋਂ ਹਰ ਪ੍ਰਕਾਰ ਦੇ ਰੈਡੀਮੇਡ ਕੱਪੜੇ ਅਤੇ ਲੇਡੀਜ਼ ਸੂਟ ਵੀ ਸਭਤੋਂ ਸਸਤੇ ਰੇਟਾਂ ਉੱਤੇ ਮਿਲ ਜਾਣਗੇ। ਇਸ ਦੁਕਾਨ ਤੋਂ ਕਈ ਦੁਕਾਨਦਾਰ ਵੀ ਮਾਲ ਖਰੀਦਦੇ ਹਨ ਅਤੇ ਚੰਗੀ ਕਮਾਈ ਕਰਕੇ ਵੇਚਦੇ ਹਨ।ਟੀਸ਼ਰਟ ਦੀ ਗੱਲ ਕਰੀਏ ਤਾਂ ਤੁਹਾਨੂੰ ਸਿਰਫ 99 ਰੁਪਏ ਦੀ ਕੀਮਤ ਵਿੱਚ ਬਹੁਤ ਵਧੀਆ ਕਵਾਲਿਟੀ ਅਤੇ ਹਰ ਸਾਈਜ਼ ਦੀ ਟੀ ਸ਼ਰਟ ਮਿਲ ਜਾਵੇਗੀ। ਇਸੇ ਤਰਾਂ ਇਥੇ ਹਰ ਪ੍ਰਕਾਰ ਦੇ ਕੰਬਲ, ਲੇਡੀਜ਼ ਸੂਟ, ਅਤੇ ਇਸ ਤਰਾਂ ਦੀਆਂ ਹੋਰ ਵੀ ਕਈ ਆਈਟਮਸ ਸਭਤੋਂ ਘੱਟ ਰੇਟਾਂ ਤੇ ਉਪਲਬਧ ਹਨ। .

Related Articles

Back to top button