ਸਤਲੁਜ ਤੋਂ ਬਾਅਦ ਪੰਜਾਬ ਚ’ ਇਸ ਜਗ੍ਹਾ ਪਿਆ ਪਾੜ ਤੇ ਲੋਕਾਂ ਨੂੰ ਪਈਆਂ ਭਾਜੜਾਂ

ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬੁਰਜ ਮੁਹਾਰ ਵਿੱਚ ਕੱਲ੍ਹ ਦੇਰ ਸ਼ਾਮ ਨਹਿਰ ਟੁੱਟ ਗਈ। ਇਸ ਨਾਲ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਵੀ ਪਾਣੀ ਵਿੱਚ ਡੁੱਬ ਗਈਆਂ। ਮੋਟੇ ਅੰਦਾਜ਼ੇ ਮੁਤਾਬਕ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਇਲਾਕੇ ਵਿੱਚ ਜ਼ਿਆਦਾਤਰ ਕਿਸਾਨ ਨਰਮਾ-ਕਪਾਹ ਦੀ ਖੇਤੀ ਕਰਦੇ …

Read More »

ਜੇਕਰ ਮਨ ਢਹਿੰਦੀ ਕਲਾ ਵੱਲ ਨੂੰ ਜਾਵੇ ਤਾਂ ਇਹ ਵੀਡੀਓ ਦੇਖ ਲਿਆ ਕਰੋ

ਮਨੁੱਖ’ ਦੇ ਵਿਕਾਸ ਦੀ ਸੁਰੂਆਤ ਆਪਣੀ ਮਾਂ ਦੀ ਕੁੱਖ ਵਿੱਚ ਹੁੰਦੀ ਹੈ। ਜਨਮ ਲੈਕੇ ਮਾਂ ਦੀ ਬੁੱਕਲ ਵਿਚੋਂ ਦੀ ਲੰਘਦਾ, ਆਪਣੇ ਬਾਪ ਦੀਆਂ ਬਾਹਾਂ ਵਿੱਚ ਝੁਲੇ ਝੂਲਦਾ ਅਤੇ ਪ੍ਰੀਵਾਰ ਦੇ ਬਾਕੀ ਮੈਂਬਰਾਂ ਦੀਆਂ ਗੋਦੀਆਂ ਦਾ ਨਿੱਘ ਮਾਣਦਾ ਹੋਲੀ ਹੋਲੀ ਮਨੁੱਖੀ ਸਰੀਰ ਦਾ ਵਿਕਾਸ ਹੁੰਦਾ ਜਾਂਦਾ ਹੈ। ਮਾਂ-ਬਾਪ ਅਤੇ ਪ੍ਰੀਵਾਰ ਦੇ …

Read More »

ਤੇ ਜਦੋਂ ਉਹ ਆਪਣੀ ਪੇਟ ਵਿੱਚ ਪਲ ਰਹੀ ਧੀ ਨੂੰ ਖਤਮ ਕਰਵਾਉਣ ਡਾਕਟਰ ਕੋਲ ਗਈ

ਇਕ ਔਰਤ ਇਕ ਦਿਨ ਮਹਿਲਾ ਡਾਕਟਰ ਕੋਲ ਗਈ ਤੇ ਬੋਲੀ, ” ਡਾਕਟਰ ਮੈ ਇੱਕ ਗਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜਰੂਰਤ ਹੈ। ਮੈ ਗਰਭਵਤੀ ਹਾਂ , ਤੁਸੀ ਕਿਸੇ ਨੰ ਦੱਸਣਾ ਨਹੀ ਮੈ ਇੱਕ ਜਾਨ ਪਹਿਚਾਣ ਦੇ ਅਲਟਰਾ ਸਕੈਨ ਸੈਟਰ ਵਿੱਚੋ ਪਤਾ ਕਰ ਲਿਆ ਹੈ ਕੀ ਮੇਰੇ ਗਰਭ ਵਿੱਚ ਹੋਣ …

Read More »

ਅੰਮ੍ਰਿਤਧਾਰੀ ਸਿੱਖ ਬੱਚੇ ਨਾਲ ਸਕੂਲ ਵਿਚ ਦੇਖੋ ਕਿੰਨਾ ਬੁਰਾ ਹੋਇਆ

ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਕੂਲ ਦੇ ਮਾਲਕ ਹਰਚਰਨ ਸਿੰਘ ਵੱਲੋਂ ਪੜ੍ਹਦੇ ਸਹਿਜਪਾਲ ਸਿੰਘ ਨਾਮ ਦੇ ਲੜਕੇ ਨਾਲ ਧੱਕਾ ਕੀਤਾ ਗਿਆ। ਉਸ ਦੀ ਖਿੱਚ ਤੋਂ ਕੀਤੀ ਗਈ ਅਤੇ ਉਸਦੇ ਡੰਡੇ ਮਾਰ ਮਾਰ ਕੇ ਡੰਡਾ ਹੀ ਤੋੜ ਦਿੱਤਾ ਗਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਥਾਣੇ …

Read More »

ਸਿੱਖ ਮੰਤਰੀ ਜਗਮੀਤ ਸਿੰਘ ਦੇ ਭਰਾ ਨੇ ਪੁੱਠੇ ਸਵਾਲ ਕਰਨ ਵਾਲੇ ਦੀ ਕੀਤੀ ਬੋਲਤੀ ਬੰਦ

ਕੈਨੇਡਾ ਵਿੱਚ ਐਨਡੀਪੀ ਮੁਖੀ ਅਤੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਜਗਮੀਤ ਸਿੰਘ ਦੇ ਭਰਾ ਨੂੰ ਕਿਸੇ ਨੇ ਅਜਿਹੇ ਸੁਆਲ ਪੁੱਛੇ ਜੋ ਨਸਲੀ ਵਿਤਕਰੇ ਦੀ ਭਾਵਨਾ ਤੋਂ ਪ੍ਰੇਰਿਤ ਜਾਪਦੇ ਸਨ। ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਜੋ ਜਵਾਬ ਦਿੱਤਾ। ਉਸ ਨੂੰ ਸੁਣ ਕੇ ਜਿੱਥੇ ਸਵਾਲ ਕਰਤਾ ਬੋਲਣ ਜੋਗਾ ਨਾ …

Read More »

ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਏਸੀ ਦੇ ਫੱਟਣ ਨਾਲ 7 ਸਰੂਪ ਹੋਏ ਅਗਨ ਭੇਂਟ

ਜਗਰਾਉਂ ਇਲਾਕੇ ਦੇ ਪਿੰਡ ਛੋਟਾ ਸ਼ੇਰਪੁਰ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਏਸੀ ਦੇ ਫੱਟਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸਰੂਪ ਅਗਨ ਭੇਟ ਹੋ ਗਏ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਇਆ। ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »

ਇਸ ਤਰ੍ਹਾਂ ਗੁੜ ਖਾਵੋਗੇ ਤਾਂ ਕਦੇ ਨਹੀ ਹੋਵੋਗੇ ਬੁੱਢੇ, ਪੜ੍ਹੋ ਗੁੜ ਖਾਣ ਦੇ ਫ਼ਾਇਦੇ ਹੀ ਫ਼ਾਇਦੇ

ਜਿੱਥੇ ਦੇਸੀ ਗੁੜ ਨੂੰ ਸਿਹਤ ਲਈ ਇੱਕ ਵਧੀਆ ਔਸ਼ਧੀ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਨੂੰ ਪੁਰਾਣੇ ਸਮੇਂ ਵਿੱਚ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਖੁਸ਼ੀ ਦੇ ਸਮੇਂ ਗੁੜ ਵੰਡਿਆ ਜਾਂਦਾ ਸੀ। ਅੱਜ ਤੋਂ ਲਗਭੱਗ 40-50 ਸਾਲ ਪਹਿਲਾਂ ਜਦੋਂ ਮਿਠਿਆਈ ਦਾ ਇਨ੍ਹਾਂ ਬੋਲਬਾਲਾ ਨਹੀਂ ਸੀ ਤਾਂ ਹਰ ਖ਼ੁਸ਼ੀ ਦੇ ਸਮੇਂ …

Read More »

ਨਵੀਂ ਵਿਆਹੁਤਾ ਨੇ ਉਜਾੜ ਲਿਆ ਆਪਣਾ ਹੱਸਦਾ ਵਸਦਾ ਘਰ, ਦੁੇਖੋ ਕਿੰਨਾ ਬੁਰਾ ਹੋਇਆ

ਜ਼ਿਲ੍ਹਾ ਖੰਨਾ ਦੇ ਕਸਬਾ ਪਾਇਲ ਦੇ ਵਾਰਡ ਨੰਬਰ ਤਿੰਨ ਦੇ ਗੁਰਮੁਖ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਰਾਜਬੀਰ ਕੌਰ ਅਤੇ ਆਪਣੀ ਭਾਬੀ ਪ੍ਰਭਜੋਤ ਕੌਰ ਤੋਂ ਤਗ ਹੋ ਕੇ ਆਪਣੀ ਜਾਨ ਦੇ ਦਿੱਤੀ। ਰਾਜਬੀਰ ਕੌਰ ਅਤੇ ਪ੍ਰਭਜੋਤ ਕੌਰ ਦੋਵੇਂ ਸਕੀਆਂ ਭੈਣਾਂ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਇੰਦਰਜੀਤ ਸਿੰਘ ਹੈ। …

Read More »

ਲੋਕਾਂ ਨੂੰ ਬਹੁਤ ਪਸੰਦ ਆ ਰਿਹੈ ਨਵੇਂ ਟ੍ਰੈਫ਼ਿਕ ਰੂਲ ਤੋਂ ਬਚਣ ਲਈ ਇਹ ਤਰੀਕਾ

ਨਵੀਂ ਦਿੱਲੀ: ਦੇਸ਼ ਵਿੱਚ ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ ਉੱਤੇ ਲੋਕ ਤਰ੍ਹਾਂ-ਤਰ੍ਹਾਂ ਨਾਲ ਉਸਦੇ ਪ੍ਰਾਵਧਾਨਾਂ ਦਾ ਮਾਖੌਲ ਉੱਡਾ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਨਵੇਂ ਨਿਯਮ ਦੇ ਅਨੁਸਾਰ, ਟਰੈਫਿਕ ਨਿਯਮ ਤੋੜਨ ਵਾਲਿਆਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਇਸ ਵਿੱਚ ਬਿਨਾਂ ਹੈਲਮੇਟ …

Read More »

ਬੁਲੇਟ ਦਾ 8 ਚੀਜ਼ਾਂ ਦਾ ਹੋਇਆ ਇਨ੍ਹੇ ਰੁਪਏ ਦਾ ਚਲਾਨ ਕਿ ਉਥੇ ਹੀ ਛੱਡਣਾ ਪਿਆ

ਫਰੀਦਾਬਾਦ ਜ਼ਿਲ੍ਹੇ ‘ਚ ਬਹਾਦਰਪੁਰ ਨਾਮ ਦਾ ਇੱਕ ਪਿੰਡ ਹੈ। ਇੱਥੇ ਦੇ ਰਹਿਣ ਵਾਲੇ ਹਨ ਰਾਹੁਲ। 4 ਸਤੰਬਰ ਨੂੰ ਉਨ੍ਹਾਂ ਦੀ 12ਵੀਆਂ ਦੀ ਕੰਪਾਰਟਮੈਂਟਲ ਦਾ ਪੇਪਰ ਸੀ। ਰਾਹੁਲ ਆਪਣੇ ਭਰਾ ਦੇ ਨਾਲ ਪ੍ਰੀਖਿਆ ਦੇ ਕੇ ਪਰਤ ਰਹੇ ਸਨ। ਰਸਤੇ ‘ਚ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਪਤਾ ਚੱਲਿਆ, ਕਿ ਰਾਹੁਲ ਕੁਲ …

Read More »