ਪਿਆਜ਼ ਦੀ ਛਿੱਲੜ ‘ਚ ਛਿਪਿਆ ਸਿਹਤ ਦਾ ਰਾਜ਼, ਰੋਜ਼ਾਨਾ ਇੰਝ ਕਰੋ ਇਸਤੇਮਾਲ

ਪਿਆਜ਼ ਲਗਪਗ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਅਕਸਰ ਲੋਕ ਇਸ ਨੂੰ ਛਿੱਲਣ ਤੋਂ ਬਾਅਦ ਇਸ ਦੀ ਛਿੱਲੜ ਨੂੰ ਸੁੱਟ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਛਿਲਕੇ ਵਿੱਚ ਛੁਪੇ ਸਿਹਤ ਤੇ ਸੁੰਦਰਤਾ ਦਾ ਰਾਜ਼ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਪਿਆਜ਼ ਦੇ ਛਿਲਕੇ ਸੁੱਟਣਾ ਭੁੱਲ ਜਾਓਗੇ। ਮਾੜੇ ਕੋਲੇਸਟ੍ਰੋਲ ਨੂੰ …

Read More »

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਆਨਲਾਈਨ ਵੀਜ਼ਾ ਸਿਸਟਮ ‘ਚ ਵੱਡੇ ਬਦਲਾਅ

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਵਿੱਚ ਮੌਜੂਦ ਸਿੱਖਾਂ ਦੇ ਤੀਰਥ ਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਣ ਦਾ ਫੈਸਲਾ ਲਿਆ ਹੈ। ਪਹਿਲੀ ਸ਼੍ਰੇਣੀ ਵਿੱਚ ਸਿਰਫ ਭਾਰਤੀ ਸ਼ਰਧਾਲੂ ਸ਼ਾਮਲ ਹੋਣਗੇ ਜਦਕਿ ਦੂਜੀ ਸ਼੍ਰੇਣੀ ਵਿੱਚ ਦੁਨੀਆ ਦੇ ਬਾਕੀ ਹਿੱਸਿਆ ਤੋਂ ਆਉਣ ਵਾਲੇ ਸ਼ਰਧਾਲੂ ਸ਼ਾਮਲ ਹੋਣਗੇ। ਮੀਡੀਆ …

Read More »

ਪਟਿਆਲਾ ‘ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

ਇੱਥੇ ਇੱਕ ਮਹਿਲਾ ਤੇ ਪੁਰਸ਼ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਮਹਿਲਾ ਤੇ ਪੁਰਸ਼ ਕਿਸੇ ਹੋਰ ਮਹਿਲਾ ਤੇ ਪੁਰਸ਼ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ।ਮਹਿਲਾ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਤੇ ਮੋਟੇ …

Read More »

ਚੌਟਾਲਾ ਪਰਿਵਾਰ ਦੀ ਬੇੜੀ ਪਾਰ ਲਾਉਣ ਲਈ ਬਾਦਲ ਕੋਲ ਪਹੁੰਚੀ ਹਰਿਆਣਾ ਦੀ ਪੰਚਾਇਤ, ਬੰਦ ਕਮਰੇ ‘ਚ ਮੁਲਾਕਾਤ

ਹਰਿਆਣਾ ਦੀ ਖਾਪ ਪੰਚਾਇਤ ਚੌਟਾਲਾ ਪਰਿਵਾਰ ਨੂੰ ਇੱਕ-ਜੁੱਟ ਕਰਣ ਲਈ ਅੱਜ ਮਲੋਟ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਪਹੁੰਚੀ। ਹਰਿਆਣਾ ਵਿੱਚ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਵਿੱਚ ਆਪਸੀ ਫੁੱਟ ਨੂੰ ਇੱਕ-ਜੁੱਟ ਕਰਵਾਉਣ ਲਈ ਰਮੇਸ਼ ਦਲਾਲ ਦੀ ਅਗਵਈ ਵਿੱਚ ਖਾਪ ਪੰਚਾਇਤ ਨੇ ਪਰਕਾਸ਼ ਸਿੰਘ ਬਾਦਲ ਨੂੰ ਮੁਲਾਕਾਤ ਕੀਤੀ। ਸੂਤਰਾਂ …

Read More »

ਪ੍ਰਧਾਨ ਮੰਤਰੀ ਮੋਦੀ ਦੇ ਗਲ਼ ਲੱਗ ਫੁੱਟ-ਫੁੱਟ ਰੋਏ ISRO ਦੇ ਚੇਅਰਮੈਨ

ਬੰਗਲੁਰੂ: ਇਸਰੋ ਦਾ ਚੰਦਰਯਾਨ-2 ਚੰਦ ‘ਤੇ ਸਾਫਟ ਲੈਂਡਿੰਗ ਨਹੀਂ ਕਰ ਪਾਇਆ ਕਿਉਂਕਿ ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤ੍ਹਾ ਤੋਂ 2.1 ਕਿਮੀ ਦੀ ਉੱਚਾਈ ‘ਤੇ ਸੀ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਇਸਰੋ ਸੈਂਟਰ ਪੁੱਜੇ ਤੇ …

Read More »

ਧਾਰਮਿਕ ਨਾਟਕ ਖ਼ਿਲਾਫ਼ ਪੰਜਾਬ ‘ਚ ਥਾਂ-ਥਾਂ ਧਰਨੇ, ਜਲੰਧਰ ‘ਚ ਫਾਇਰਿੰਗ

ਜਲੰਧਰ: ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲਵ-ਕੁਸ਼’ ‘ਚ ਭਗਵਾਨ ਵਾਲਮੀਕਿ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ ਵਾਲਮੀਕਿ ਸਮਾਜ ਵੱਲੋਂ 7 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।ਇਸ ਦੇ ਚੱਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ ਤੇ ਫ਼ਿਰੋਜ਼ਪੁਰ ‘ਚ …

Read More »

ਚੰਦਰਯਾਨ-2 ‘ਤੇ ਭਾਰਤ ਦਾ ਮਜ਼ਾਕ ਉਡਾਉਣ ਵਾਲੇ ਪਾਕਿ ਮੰਤਰੀ ਨੂੰ ਪਾਕਿਸਤਾਨੀਆਂ ਨੇ ਹੀ ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ: ਭਾਰਤ ਚੰਦਰਮਾ ਤੋਂ 2.1 ਕਿਲੋਮੀਟਰ ਹੀ ਦੂਰ ਹੈ। ਇਸ ਸਫ਼ਰ ਵਿੱਚ ਕੁਝ ਸਮਾਂ ਲੱਗੇਗਾ ਪਰ ਇਹ ਪੂਰਾ ਜ਼ਰੂਰ ਹੋਏਗਾ। ਸਾਰਾ ਦੇਸ਼ ਇਸਰੋ ਨਾਲ ਖੜਾ ਹੈ। ਪਰ ਇਸ ਦੌਰਾਨ, ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਚੰਦਰਯਾਨ ਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਟਵੀਟ ਨੂੰ …

Read More »