Latest

ਦੁਨੀਆ ਦੇ ਸਭ ਤੋਂ ਬਹਾਦਰ ਯੋਧੇ | Greatest Warriors In History

ਇਸ ਦੁਨੀਆ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਰਾਜੇ ਮਹਾਰਾਜੇ ਹੋਏ ਤੇ ਉਹਨਾਂ ਵਿਚਕਾਰ ਆਪਣੇ ਰਾਜਾਂ ਦੇ ਵਿਸਥਾਰ ਨੂੰ ਲੈ ਕੇ ਕਈ ਜੰਗ। ਕਿਹਾ ਜਾ ਸਕਦਾ ਹੈ ਕਿ ਇਹ ਦੁਨੀਆ ਜੰਗ ਬਿਨਾ ਨਹੀਂ ਚਲ ਸਕਦੀ। ਅੱਜ ਦੇ ਜਮਾਨੇ ਵਿਚ ਵੀ ਹਰ ਦੇਸ਼ ਦੀ ਆਪਣੀ ਆਪਣੀ ਫੌਜ ਹੁੰਦੀ ਹੈ। ਹਰ ਫੌਜ ਵਿਚ ਅਜਿਹੇ ਯੋਧੇ ਹੁੰਦੇ ਹਨ ਜੋ ਕਿ ਬਹਾਦਰ,ਤੇਜ ਤਰਾਰ ਤੇ ਯੁੱਧਨੀਤੀ ਵਿਚ ਮਾਹਿਰ ਹੁੰਦੇ ਹਨ। ਅੱਜ ਅਸੀਂ ਦਸਾਂਗੇ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਉਹਨਾਂ ਬਹਾਦਰ ਸੂਰਮਿਆਂ ਬਾਰੇ ਜਿਨਾਂ ਦੀ ਬਹਾਦਰੀ ਤੇ ਤਾਕਤ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ। ਸਿੱਖ,ਮਰਾਠੇ,ਨਿੰਜਾ,ਸਪਾਰਟਨ ਵਰਗੀਆਂ ਕੌਮਾਂ ਜਿਨਾਂ ਨੇ ਇਤਿਹਾਸ ਦੇ ਪੰਨਿਆਂ ਤੇ ਆਪਣੀ ਬਹਾਦਰੀ ਦੇ ਸੁਨਿਹਰੀ ਕਾਰਨਾਮੇ ਲਿਖੇ। ਗਲੈਡੀਏਟਰ- ਇਹ ਯੋਧੇ ਸ਼ਸ਼ਤਰਧਾਰੀ ਯੋਧੇ ਹੁੰਦੇ ਸਨ ਜੋ ਕਿ ਆਪਣੇ ਵਿਰੋਧੀ ਗਲੈਡੀਏਟਰ ਨਾਲ ਜਾਂ ਫਿਰ ਜੰਗਲੀ ਜਾਨਵਰਾਂ ਨਾਲ ਜਾਂ ਹਕੂਮਤ ਵਲੋਂ ਸਜ਼ਾਵਾਂ ਪ੍ਰਾਪਤ ਕੈਦੀਆਂ ਨਾਲ ਲੜਾਈ ਕਰਦੇ ਸਨ। ਰੋਮਨ ਸਾਮਰਾਜ ਸਮੇਂ ਇਹ ਗਲੈਡੀਏਟਰ ਰਾਜੇ ਦੇ ਸਾਹਮਣੇ ਅਤੇ ਬਾਕੀ ਦੀ ਪਰਜਾ ਸਾਹਮਣੇ ਲੜਾਈ ਦਾ ਪ੍ਰਦਰਸ਼ਨ ਕਰਦੇ ਸਨ। ਆਪਾਂ ਅਕਸਰ ...

Read More
Health

Refined Oil ਬਾਰੇ ਜਾਣਕਾਰੀ ਜੋ ਕਿਸੇ ਨਹੀਂ ਦੱਸਣੀ | Very Informative

ਅੱਛੀ ਸਿਹਤ ਕਾ ਰਾਜ ਸਪੋਲਾ ਆਇਲ,ਦਿਲ ਕੋ ਰੱਖੇ ਜਵਾਨ fortuner ਰਿਫਾਇੰਡ ਆਇਲ...ਆਪਾਂ ਸਾਰਿਆਂ ਨੇ ਟੀਵੀ ਤੇ ਚਲਦੀਆਂ ਇਹ ਵੇਖੋ ਵੱਖ ਬ੍ਰਾਂਡ ਦੇ ਰਿਫਾਇੰਡ ਤੇਲਾਂ ਦੀਆਂ ਮਸ਼ਹੂਰੀਆਂ ਤਾਂ ਦੇਖੀਆਂ ਹੀ ਹੋਣਗੀਆਂ ਤੇ ਸਭ ਦੇ ਘਰਾਂ ਵਿਚ ਵਰਤਿਆ ਜਾਂਦਾ ਹੈ ਇਹ ਰਿਫਾਇੰਡ ਤੇਲ...ਅੱਜ ਆਪਾਂ ਇਹਨਾਂ ਹੀ ਰਿਫਾਇੰਡ ਤੇਲਾਂ ਬਾਰੇ ਗੱਲ ਕਰਾਂਗੇ ਕਿ ਕਿ ਇਹਨਾਂ ਦੀਆਂ ਦਿਖਾਈਆਂ ਜਾਂਦੀਆਂ ਇਹ tv ads ਸੱਚ ਵੀ ਹਨ ਜਾਂ ਨਹੀਂ ?? ਰਿਫਾਇੰਡ ਤੇਲ ਵਧੀਆ ਹੁੰਦਾ ਜਾਂ ਨਹੀਂ ਇਹ ਅਸੀਂ ਨਹੀਂ ਕਹਾਂਗੇ,ਅਸੀਂ ਸਿਰਫ ਇਸਨੂੰ ਬਣਾਉਣ ਦੇ process ਬਾਰੇ ਦਸਾਂਗੇ ਤੇ ਫਿਰ ਤੁਸੀਂ ਖੁਦ ਇਹ ਫੈਸਲਾ ਕਰਿਓ ਕਿ ਰਿਫਾਇੰਡ ਤੇਲ ਵਰਤਣਾ ਸਹੀ ਹੈ ਜਾਂ ਨਹੀਂ ?? ਪਰ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਈਏ ਕਿ ਸਾਡਾ ਮਕਸਦ ਕਿਸੇ ਬ੍ਰਾਂਡ ਨੂੰ ਬਦਨਾਮ ਕਰਨਾ ਨਹੀਂ ਹੈ। ਹੁੰਦਾ ਕੀ ਕਿ ਸਭ ਤੋਂ ਪਹਿਲਾਂ ਜਿਸ ਵੀ ਫਲ ਦਾ ਤੇਲ ਕੱਢਣਾ ਹੁੰਦਾ ਉਸਦਾ ਬੀਜ ਲਿਆ ਜਾਂਦਾ ਜਿਵੇਂ ਸੋਇਆਬੀਨ ਜਾਂ ਪਾਮ ਜਾਂ ਕੋਈ ਵੀ ਹੋਰ ਫਲ। ਫਿਰ ਰਿਫਾਇੰਡ ਬਣਾਉਣ ਦੇ ਲਈ ਉਸ ਬੀਜ ਚੋਂ ਤੇਲ ਕੱਢਣਾ ਹੁੰਦਾ ਹੈ। ਬੀਜ ਚੋਂ ਤੇਲ ਕੱਢਣ ਦੀ ਇਹ ਪ੍ਰੀਕਿਰਿਆ ਨੂੰ...

Read More
Latest

A village where a family plants 111 trees after giving birth to a daughter Piplantri Village

ਰਾਜਸਥਾਨ ਦਾ ਇਲਾਕਾ ਵੈਸੇ ਪਛੜਿਆ ਮੰਨਿਆ ਜਾਂਦਾ ਹੈI ਮਾਰੂਥਲ ਇਲਾਕਾ ਹੋਣ ਕਰਕੇ ਉਪਜਾਊ ਵੀ ਘੱਟ ਹੈ ਪਰ ਰਾਜਸਥਾਨ ਦੇ ਰਾਜਸਾਮੰਡ ਜਿਲੇ ਵਿੱਚ ਇੱਕ ਪਿਪਲੰਤਰੀ ਨਾਂ ਦਾ ਪਿੰਡ ਹੈ ਜਿਹੜਾ ਆਪਣੇ ਕੁਝ ਉਸਾਰੂ ਕਾਰਜਾਂ ਕਰਕੇ ਰਾਜਸਥਾਨ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਪ੍ਰਸਿੱਧ ਹੈ I ਇਸ ਪਿੰਡ ਦੀ ਪੰਚਾਇਤ ਨੇ ਕਨੂੰਨ ਬਣਾਇਆ ਹੈ ਕਿ ਜਦੋਂ ਵੀ ਉਸ ਪਿੰਡ ਵਿੱਚ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਉਸ ਘਰ ਨੂੰ 111 ਬੂਟੇ ਜਿਸ ਵਿਚ ਨਿੰਮ,ਟਾਹਲੀ,ਅੰਬ,ਔਲਾ ਅਤੇ ਹੋਰ ਫਰੂਟ ਸ਼ਾਮਿਲ ਹਨ,ਲਾਉਣਾ ਜਰੂਰੀ ਹੈ ਅਤੇ ਉਸ ਘਰ ਨੂੰ ਲਿਖਤੀ ਅਸ਼ਟਾਮ ਰੂਪ ਵਿੱਚ ਦੇਣਾ ਪੈਂਦਾ ਕਿ ਉਹ ਹਮੇਸ਼ਾਂ ਲਈ ਉਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੇ ਜਿੰਮੇਵਾਰ ਹਨI ਜੇ ਕੋਈ ਬੂੱਟਾ ਸੁੱਕ ਜਾਵੇ ਇਹ ਓਸੇ ਘਰ ਦੀ ਦੁਬਾਰਾ ਲਾਉਣ ਦੀ ਜਿੰਮੇਵਾਰੀ ਹੈI ਉਹ ਇਹ ਵੀ ਲਿਖ ਕੇ ਦਿੰਦੇ ਹਨ ਕਿ ਉਹ ਉਸ ਕੁੜੀ ਦਾ ਵਿਆਹ 18 ਸਾਲ ਤੋਂ ਪਹਿਲਾਂ ਨਹੀਂ ਕਰਨਗੇ ਅਤੇ ਉਸਦੀ ਪੜਾਈ ਬਿਨਾਂ ਕਿਸੇ ਰੁਕਾਵਟ ਜਾਰੀ ਰੱਖਣਗੇI ਇਸਦੇ ਬਦਲੇ ਪਿੰਡ ਵਾਲੇ ਆਪਸ ਵਿੱਚ 21000 ਰੁਪਏ ਦੀ ਉਗਰਾਹੀ ਕਰਕੇ ਅਤੇ 10000 ਰੁਪਏ ਕੁੜੀ ਦੇ ਮਾਂ ਬਾਪ ਤੋਂ ਲੈ ਕੇ ਕੁੱਲ 31000 ਰੁਪ...

Read More
Latest

Why do people in Dubai throw expensive cars in the trash? Why Do People Abandon Supercars in Dubai?

ਦੋਸਤੋ ਤੁਸੀਂ ਅਕਸਰ ਸੁਣਿਆ ਹੋਣਾ ਕਿ ਦੁਬਈ ਦੇ ਲੋਕ ਬਹੁਤ ਮਹਿੰਗੀਆਂ-ਮਹਿੰਗੀਆਂ ਖਾਸ ਕਰਕੇ ਸਪੋਰਟਸ ਕਾਰਾਂ ਨੂੰ ਕਚਰੇ ਵਿਚ ਸੁੱਟ ਜਾਂਦੇ ਹਨ ਤੇ ਇਹ ਕਾਰਾਂ ਮਿੱਟੀ ਘੱਟੇ ਵਿਚ ਰਲਦੀਆਂ ਰਹਿੰਦੀਆਂ ਹਨ। ਕੀ ਹੈ ਇਸਦਾ ਕਾਰਨ ?? ਕਿਉਂ ਲੋਕ ਇਹਨਾਂ ਕਾਰਾਂ ਨੂੰ ਇਸ ਤਰਾਂ ਖੜੀਆਂ ਕਰ ਜਾਂਦੇ ਹਨ ?? ਇਸਦਾ ਜੋ ਕਾਰਨ ਅਸੀਂ ਦਸਣ ਜਾ ਰਹੇ ਹਾਂ ਉਹ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

Read More
Sikh News

Anger is good or bad ?? When SINGHS become ANGRY !!

ਦੁਨੀਆ ਜਾਣਦੀ ਹੈ ਕਿ ਗੈਰਤ ਪੰਜਾਬੀਆ ਦੇ ਖੂਨ ਚ ਐ। ਜੇ ਗੈਰਤ ਮਰ ਜਾਵੇ ਤਾ ਗੁੱਸਾ ਹਿਜੜਾ ਹੋ ਜਾਂਦੈ। ਪਰ ਗੁੱਸੇ ਤੇ ਚਿੜਚਿੜੇ ਸੁਭਾਅ ਚ ਫਰਕ ਹੁੰਦੈ। ਗੁੱਸਾ ਹੁੰਦਾ ਤਾਂ ਸਿਹਤ ਲਈ ਮਾੜਾ ਹੀ ਹੈ ਪਰ ਜੇਕਰ ਗੁੱਸੇ ਦਾ ਮੰਤਵ ਇੱਕ ਚੰਗੀ ਸੋਚ ਵਲ ਜਾਂਦਾ ਹੋਵੇ ਤਾਂ ਉਹ ਗੁੱਸਾ ਦੁਨੀਆ ਵਿਚ ਮਿਸਾਲ ਬਣ ਜਾਂਦੈ।

Read More
Latest

ਕੀ ਤੁਹਾਡੇ Smartphone ਵਿਚ Install ਹਨ ਇਹ Apps,ਤਾਂ ਇਹ Video ਤੁਹਾਡੇ ਲਈ ਹੀ ਹੈ

ਇੰਟਰਨੈਟ ਅਜਿਹਾ ਸਾਧਨ ਹੈ ਜੋ ਸਾਨੂੰ ਦੁਨੀਆ ਨਾਲ ਜੋੜਦਾ ਹੈ। ਅਸੀਂ ਕਿਤੇ ਵੀ ਹੋਈਏ ਪਰ ਦੁਨੀਆ ਨਾਲ ਸਾਡਾ ਸੰਪਰਕ ਹਮੇਸ਼ਾ ਜੁੜਿਆ ਰਹਿੰਦਾ ਹੈ। ਹਰ ਚੀਜ ਦੇ ਫਾਇਦੇ ਦੇ ਨਾਲ ਉਸਦੇ ਨੁਕਸਾਨ ਵੀ ਹੁੰਦੇ ਹਨ ਤੇ ਅਜਿਹਾ ਹੀ ਇੰਟਰਨੈਟ ਵੀ ਹੈ। ਅਜਕਲ ਹਰ ਇੱਕ ਕੋਲ ਸਮਾਰਟਫੋਨ ਹੈ ਪਰ ਦੇਖਿਆ ਜਾਵੇ ਤਾਂ ਹਰ ਕੋਈ ਸਮਾਰਟ ਨਹੀਂ ਕਿਉਂਕਿ ਕਈ ਵਾਰੀ ਅਸੀਂ ਇੰਟਰਨੈਟ ਉੱਤੋਂ ਵੀ ਧੋਖੇ ਖਾ ਜਾਂਦੇ ਹਾਂ। internet frauds ਚੋਂ ਇੱਕ fraud ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ ਕਿਉਂਕਿ ਇਹ ਜਾਣਕਾਰੀ ਤੁਹਾਨੂੰ ਦਸਣਾ ਸਾਡਾ ਫਰਜ਼ ਹੈ ਕਿਉਂਕਿ ਗੱਲ ਸਾਡੀ privacy ਦੀ ਹੈ।

Read More
Sikh News

ਗੁਰੂਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਕਿਵੇਂ ਗਿਆ ?? Gurdwara Kartarpur Sahib | Pakistan | India

ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਵੰਡ ਸਮੇਂ,ਜਿਸਨੂੰ ਭਾਰਤ-ਪਾਕਿਸਤਾਨ ਦੀ ਵੰਡ ਕਿਹਾ ਜਾਂਦਾ,ਇਹ ਅਸਥਾਨ ਪਹਿਲਾਂ ਭਾਰਤੀ ਕਬਜ਼ੇ ਹੇਠਲੇ ਪੰਜਾਬ ਦਾ ਹੀ ਹਿੱਸਾ ਸੀ ?? ਤੁਸੀਂ ਸਹੀ ਸੁਣਿਆ,15 August 1947 ਤੋਂ ਬਾਅਦ ਵੀ ਇਹ ਅਸਥਾਨ ਭਾਰਤੀ ਹਿੱਸੇ ਦੇ ਪੰਜਾਬ ਵਿਚ ਆਉਂਦਾ ਸੀ। ਹੁਣ ਤੁਸੀਂ ਕਹੋਗੇ ਕਿ ਫਿਰ ਇਹ ਅਸਥਾਨ ਹੁਣ ਪਾਕਿਸਤਾਨ ਵਿਚ ਕਿਵੇਂ ਹੈ ?? ਸੋ ਇਸ ਬਾਰੇ ਅਸੀਂ ਅੱਜ ਦਸਾਂਗੇ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਹਿੱਸਾ ਕਿਵੇਂ ਬਣਿਆ ??

Read More
Sikh News

ਸਿੱਖ ਕਿਸਨੂੰ ਪੂਜ ਰਹੇ-Sobha Singh or Guru Nanak Ji ??

ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਤੇ ਪਿੰਡਾਂ ਵਿਚ,ਸ਼ਹਿਰਾਂ ਵਿਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਹਨਾਂ ਪ੍ਰਭਾਤ ਫੇਰੀਆਂ ਵਿਚ ਸੰਗਤ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਤਸਵੀਰ ਨੂੰ ਵੀ ਆਪਣੇ ਨਾਲ ਪ੍ਰਭਾਤ ਫੇਰੀ ਸਮੇਂ ਨਾਲ ਲਿਜਾਂਦੀ ਹੈ ਤੇ ਲੋਕ ਉਸ ਫੋਟੋ ਨੂੰ ਮੱਥੇ ਟੇਕਦੇ ਹਨ। ਬਿਲਕੁਲ ਓਹੋ ਜਿਹੀ ਤਸਵੀਰ ਸਾਡੇ ਘਰਾਂ ਵਿਚ ਵੀ ਜਰੂਰ ਹੋਵੇਗੀ ਜਿਸਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਸਮਝਕੇ ਨਮਸਕਾਰ ਕਰਦੇ ਹਾਂ। ਅੱਜ ਅਸੀਂ ਦਸਾਂਗੇ ਇਸ ਪ੍ਰਚਲਿਤ ਹੋਈ ਤਸਵੀਰ ਦਾ ਸੱਚ ਜੋ ਗੁਰੂ ਨਾਨਕ ਸਾਹਿਬ ਦੀ ਤਸਵੀਰ ਕਹਿਕੇ ਪ੍ਰਚਾਰੀ ਗਈ ਤੇ ਗੁਰੂ ਨਾਨਕ ਦੇ ਸਿਧਾਂਤ ਤੋਂ ਉਲਟ ਚਲਦਿਆਂ ਸਿੱਖਾਂ ਨੇ ਜਾਣੇ ਜਾਂ ਅਣਜਾਣੇ ਵਿਚ ਇਸ ਮੂਰਤੀ ਭਾਵ ਤਸਵੀਰ ਨੂੰ ਪੂਜਿਆ।...

Read More
Sikh News

ਸਿੱਖ ਦਾ ਗੁਰੂ ਕੌਣ ਹੈ-ਸ਼ਬਦ ਜਾਂ ਕਾਗਜ਼ ?? Katha By Gyani Sant Singh Maskeen Ji

ਮਸਕੀਨ ਜੀ ਕੋਲੋਂ ਕਿਸੇ ਨਿਰੰਕਾਰੀ ਦੇ ਚੇਲੇ ਨੇ ਪੁੱਛਿਆ ਕਿ ਸਿੱਖ ਕਾਗਜ ਦੀ ਪੂਜਾ ਕਰਦੇ ਹਨ ਭਾਵ ਗੁਰੂ ਗਰੰਥ ਸਾਹਿਬ ਜੀ ਤਾਂ ਕਾਗਜ ਤੇ ਹੀ ਲਿਖੇ ਹਨ,ਫਿਰ ਸਿੱਖਾਂ ਦਾ ਤੇ ਬਾਕੀਆਂ ਦਾ ਜੋ ਮੂਰਤੀ ਪੂਜਾ ਕਰਦੇ ਹਨ ਉਹਨਾਂ ਵਿਚ ਫਰਕ ਕੀ ਹੋਇਆ ?? ਇਸਦਾ ਜੋ ਜਵਾਬ ਮਸਕੀਨ ਜੀ ਨੇ ਉਦਾਹਰਣ ਸਹਿਤ ਦਿੱਤਾ ਉਹ ਇਸ ਵੀਡੀਓ ਵਿਚ ਸਰਵਣ ਕਰੋ ਜੀ।

Read More
Sikh News

ਸ਼ੇਰ ਦਾ ਸ਼ਿਕਾਰ ਕਰਨ ਵਾਲਾ ਸੂਰਮਾ ਸਰਦਾਰ ਹਰੀ ਸਿੰਘ ਨਲੂਆ | Ranked #1 in “Top Ten World Conquerors’

ਸ਼ਾਇਦ ਹੀ ਕੋਈ ਸਿੱਖ ਹੋਵੇ ਜਾਣ ਪੰਜਾਬੀ ਹੋਵੇਗਾ ਜੋ ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਤੋਂ ਵਾਕਿਫ ਨਾ ਹੋਵੇ। ਅਜਿਹਾ ਸਿੱਖ ਜਰਨੈਲ ਜਿਸਦੀ ਚੜਤ ਦੀਆਂ ਧੁੰਮਾਂ ਅੱਜ ਵੀ ਕਾਬਲ ਤੋਂ ਲੈ ਕੇ ਬਰਤਾਨੀਆ ਦੇ ਸ਼ਾਹੀ ਮਹਿਲਾਂ ਤੱਕ ਪੈਂਦੀਆਂ ਹਨ। ਸਿੱਖ ਰਾਜ ਦਾ ਉਹ ਥੰਮ ਜਿਸਨੇ ਸਿੱਖ ਰਾਜ ਦਾ ਵਿਸਥਾਰ ਆਪਣੇ ਬਲਵਾਨ ਹੱਥਾਂ ਨਾਲ ਕੀਤਾ। ਉਹ ਇਲਾਕੇ ਜਿਥੇ ਜਾਣ ਤੋਂ ਅੱਜ ਅਮਰੀਕਾ ਵੀ ਘਬਰਾਉਂਦਾ ਹੈ,ਉਸਨੇ ਉਹ ਇਲਾਕੇ ਫਤਿਹ ਵੀ ਕੀਤੇ ਤੇ ਓਥੇ ਖਾਲਸਾ ਰਾਜ ਦਾ ਪਰਚਮ ਵੀ ਲਹਿਰਾਇਆ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਸਰਦਾਰ ਹਰੀ ਸਿੰਘ ਨਾਲ 'ਨਲੂਆ' ਸ਼ਬਦ ਉਦੋਂ ਜੁੜਿਆ ਜਦੋਂ ਉਹਨਾਂ ਨੇ ਸ਼ਿਕਾਰ ਦੌਰਾਨ ਇੱਕ ਸ਼ੇਰ ਦੀ ਧੌਣ ਮਰੋੜ ਦਿੱਤੀ ਸੀ। ਨਲੂਆ ਦਾ ਅਰਥ ਹੈ 'ਸ਼ੇਰ ਨੂੰ ਮਾਰਨ ਵਾਲਾ'। ਉਸ ਦਿਨ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਸਰਦਾਰ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ 'ਸ਼ੇਰ ਦਿਲ' ਫੌਜ ਦਾ ਕਮਾਂਡਰ ਬਣ ਗਿਆ। ਦੁਨੀਆਂ ਦੇ 10 ਮਹਾਨ ਜੇਤੂਆਂ 'ਚ ਮਹਾਨ ਸਿੱਖ ਜਰਨੈਲ ਸ: ਹਰੀ ਸਿੰਘ ਨਲੂਆ ਦਾ ਨਾ ਸਭ ਤੋਂ

Read More