ਜਦ ਵਿਆਹ ਕਰਵਾਉਣ ਤੋਂ ਭੱਜਿਆ ਮੁੰਡਾ ਤਾਂ ਕੁੜੀ ਨੇ ਵੀ ਲਾਈਵ ਹੋ ਕੇ ਕਰ ਦਿੱਤਾ ਵੱਡਾ ਕਾਂਡ

ਬਟਾਲਾ ਦੇ ਅਲੀਵਾਲ ਰੋਡ ਅਜੀਤ ਨਗਰ ਦੀ ਇੱਕ ਲੜਕੀ ਨੇ ਪਿਆਰ ਵਿੱਚ ਧੋ-ਖਾ ਖਾਣ ਤੋਂ ਬਾਅਦ ਕੋਈ ਦ-ਵਾ-ਈ ਖਾ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਦਵਾਈ ਖਾਣ ਤੋਂ ਬਾਅਦ ਉਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਦੇ ਦਿੱਤੀ। ਇਸ ਤਰ੍ਹਾਂ ਜਾਣਕਾਰੀ ਮਿਲਣ ਤੇ ਸਮਾਜ ਸੇਵੀ ਕੁਝ ਨੌਜਵਾਨ ਉਸ …

Read More »

Australia ਨੇ ਬਦਲੇ ਵੀਜ਼ਾ ਨਿਯਮ ਹੁਣ ਪੰਜਾਬੀਆਂ ਦਾ ਵਿਦੇਸ਼ ਜਾਣਾ ਔਖਾ ਜਾਂ ਸੌਖਾ

ਆਸਟਰੇਲੀਆ ਸਰਕਾਰ ਵੱਲੋਂ ਵੀਜ਼ਾ ਨਿਯਮਾਂ ਵਿਚ ਕੁਝ ਤਬਦੀਲੀ ਕਰ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਵੱਲੋਂ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਨੂੰ ਚੁਣਨ ਵਾਲੇ ਪਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦਾ ਕਾਰਨ ਆਸਟਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਹੋ ਰਹੀ ਬੇਤਹਾਸ਼ਾ ਭੀੜ ਨੂੰ ਘੱਟ ਕਰਨਾ ਹੈ। ਸਰਕਾਰ ਦੁਆਰਾ ਸ਼ਰਤ ਰੱਖੀ ਜਾ ਰਹੀ …

Read More »

ਪਿੰਡ ਚ ਬੁਲਾਉਣੀ ਪਈ ਪੁਲਿਸ ਗੁਰਦਵਾਰਾ ਸਾਹਿਬ ਕੋਲ ਟੁਕੜੇ ਟੁਕੜੇ ਕਰਕੇ

ਅੰਮ੍ਰਿਤਸਰ ਤੇ ਪਿੰਡ ਕੁਹਾੜਕੇ ਦੇ ਬਲਕਾਰ ਸਿੰਘ ਨੂੰ ਕਿਸੇ ਨੇ ਘਰੋਂ ਬੁਲਾ ਕੇ ਉਸ ਦੀ ਜਾਨ ਲੈ ਲਈ। ਸਵੇਰੇ 7 ਵਜੇ ਦੇ ਲਗਭਗ ਉਸ ਦੀ ਦੇਹ ਬੁ-ਰੀ ਹਾਲਤ ਵਿੱਚ ਉਸ ਦੇ ਸਹੁਰੇ ਪਿੰਡ ਦੇ ਗੁਰਦੁਆਰਾ ਸ਼ਹੀਦਾਂ ਨੇੜੇ ਪਈ ਮਿਲੀ। ਉਹ 20 ਸਾਲ ਤੋਂ ਆਪਣੇ ਸਹੁਰੇ ਪਿੰਡ ਵਿੱਚ ਹੀ ਰਹਿ ਰਿਹਾ …

Read More »

Men’s Day ਤੇ ਇਰਾਕੀ ਕੁੜੀ ਨੇ ਰਵੀ ਸਿੰਘ ਨੂੰ ਲਿਖਿਆ ਇੱਕ ਖੂਬਸੂਰਤ ਖ਼ਤ

ਕੁਝ ਦਿਨ ਪਹਿਲਾਂ ਮਰਦ ਦਿਹਾੜਾ ਮਨਾਇਆ ਗਿਆ ਸੀ। ਇਹ ਦੁਨੀਆਂ ਭਰ ਵਿੱਚ ਮਨਾਇਆ ਗਿਆ। ਜਦ ਕਿ ਇੱਕ ਕੁਰਦ ਮੁਟਿਆਰ ਸੁਜਾਨ ਫਾਹਮੀ ਵੱਲੋਂ ਇਹ ਮਰਦ ਦਿਹਾੜਾ ਖ਼ਾਲਸਾ ਏਡ ਵਾਲੇ ਰਵੀ ਸਿੰਘ ਅਤੇ ਉਨ੍ਹਾਂ ਦੀ ਸੰਸਥਾ ਖਾਲਸਾ ਏਡ ਨੂੰ ਸਮਰਪਿਤ ਕੀਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਕੁਰਦ ਲੋਕਾਂ ਤੇ ਕੀ ਬੀਤੀ …

Read More »

Mandeep Manna Back Again | ਇੱਕ ਵਾਰੀ ਫਿਰ ਲੋਕਾਂ ਦੀ ਕਚਿਹਰੀ ਵਿੱਚ ਆ ਗਏ ਮਨਦੀਪ ਮੰਨਾ

ਧਰਮ ਅਤੇ ਰਾਜਨੀਤੀ ਦੋ ਅਜਿਹੇ ਮਾਰਗ ਹਨ ਜਿਨ੍ਹਾਂ ਰਾਹੀਂ ਆਮ ਲੋਕਾਂ ਦੀ ਅਗਵਾਈ ਕਰਕੇ ਇਨ੍ਹਾਂ ਦੇ ਆਗੂਆਂ ਨੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ ਪਰ ਅੱਜ ਧਰਮ ਅਤੇ ਰਾਜਨੀਤੀ ਦੇ ਨਾਲ-ਨਾਲ ਅਫ਼ਸਰਸ਼ਾਹੀ ਦਾ ਮਿਲਭੋਗਾ ਸਮਾਜ ਦਾ ਵੱਡਾ ਨੁਕਸਾਨ ਕਰਨ ’ਤੇ ਉਤਾਰੂ ਹੋਇਆ ਨਜ਼ਰ ਆ ਰਿਹਾ ਹੈ। ਕੋਈ ਧਾਰਮਿਕ ਆਗੂ, …

Read More »

ਪਾਸਪੋਰਟ ਤੋਂ ਬਗੈਰ Kartarpur Sahib ਜਾਣ ਦੀ ਆਗਿਆ ਦਿੱਤੀ ਜਾਵੇ | Bhai Vadala

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ‘ਤੇ ਪਾਕਿਸਤਾਨ ਦਾ ਠੱਪਾ ਨਹੀਂ ਲੱਗੇਗਾ। ਕਰਤਾਰਪੁਰ ਕੋਰੀਡੋਰ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਇਹ ਫਿਕਰ ਸੀ ਕਿ ਕਿਤੇ ਉਨ੍ਹਾਂ ਦੇ ਪਾਸਪੋਰਟ ‘ਤੇ ਪਾਕਿਸਤਾਨ ਦੀ ਮੋਹਰ ਨਾ ਲੱਗ ਜਾਵੇ ਕਿਉਂਕਿ ਬਹੁਤ ਲੋਕਾਂ ਦੇ ਮਨਾਂ ਵਿੱਚ ਧਾਰਨਾ ਬਣੀ ਹੋਈ ਹੈ ਕਿ ਪਾਸਪੋਰਟ ‘ਤੇ ਪਾਕਿਸਤਾਨ ਦੀ …

Read More »

ਹੁਣ SGPC ਠੋਕੇਗੀ ਮਨਦੀਪ ਮੰਨੇ ਤੇ ਮਾਨਹਾਨੀ ਦਾ ਮੁਕੱਦਮਾ | Longowal | Mandeep Manna

ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੰਡਾਲ ਦੇ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਤੂਲ ਦਿੱਤੀ ਜਾ ਰਹੀ ਹੈ। ਇਹ ਪੰਡਾਲ ਸ਼੍ਰੋਮਣੀ …

Read More »

Bollywood ਵਾਲੇ Sri Darbar Sahib ਆਕੇ ਤਰਜਾਂ ਬਣਾਉਂਦੇ ਸੀ ਤੇ ਅੱਜ…!!

ਗੁਰਮਤਿ ਦੇ ਧਾਰਨੀ ਸੱਜਣ ਫਿਲਮੀ ਤਰਜਾਂ ਤੇ ਕੀਰਤਨ ਕਰਨਾ ਗੁਰਮਤਿ ਦੀ ਵਿਚਾਰਧਾਰਾ ਦੇ ਵਿਰੁਧ ਸਮਝਦੇ ਹਨ। ਬਚਪਨ ਦੇ ਸਮੇ ਮੈ ਵੇਖਿਆ ਕਰਦਾ ਸਾਂ ਕਿ ਝੰਡੇ ਬੁੰਗੇ ਦੀ ਇਮਾਰਤ ਉਪਰ, ਸ੍ਰੀ ਦਰਬਾਰ ਸਾਹਿਬ ਜੀ ਦੇ ਪਾਸੇ ਵੱਲ ਇਕ ਸੂਚਨਾ ਬੋਰਡ ਲੱਗਿਆ ਹੋਇਆ ਹੁੰਦਾ ਸੀ। ਉਸ ਬੋਰਡ ਉਪਰ ਕੀਰਤਨ ਸਬੰਧ ਰਾਗੀ ਸਿੰਘਾਂ …

Read More »

ਨਨਕਾਣਾ ਸਾਹਿਬ ਦੇ ਕਬੱਡੀ ਕੱਪ ਤੇ ਬਾਬੇ ਨਾਨਕ ਦੀਆਂ ਗੂੰਜਾਂ | Nankana Sahib Kabaddi Cup

ਨਨਕਾਣਾ ਸਾਹਿਬ : ਸਿੱਖ ਇਤਿਹਾਸ ਨਾਲ ਸੰਬੰਧਿਤ ਪਹਿਲਾ ਸਥਾਨ ਅਥਵਾ ਨਗਰ ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ । ‘ ਨਨਕਾਣਾ’ ਸ਼ਬਦ ਨਾਨਕਿਆਣਾ ( ਨਾਨਕਾਯਨ ) ਦਾ ਲੋਕ-ਮੁਖ ਦੀ ਟਕਸਾਲ ਅਨੁਸਾਰ ਢਲਿਆ ਹੋਇਆ ਸਿੱਕਾ ਹੈ । ਇਸ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦਾ ਘਰ ( ਅਯਨ …

Read More »

ਸਤਿਕਾਰ ਕਮੇਟੀ ਵਲੋਂ ਵੱਡੇ ਖੁਲਾਸੇ | ਘਰੋਂ ਨਿਆਣੇ College ਜਾਂਦੇ ਪਰ ਅੱਗੇ ਜਾਂਦੇ ਹੋਟਲਾਂ ਚ !!

ਗੁਰਦੁਆਰਾ ਸਾਹਿਬ ‘ਚ ਮੁੰਡੇ ਨੂੰ ਆਪਣੀ ਮੰਗੇਤਰ ਨਾਲ ਬੈਠਣਾ ਪਿਆ ਮਹਿੰਗਾ ,ਕੁੱਝ ਨੌਜਵਾਨਾਂ ਨੇ ਕੀਤੀ ਕੁੱਟਮਾਰ:ਫਤਿਹਗੜ੍ਹ ਸਾਹਿਬ : ਗੁਰਦੁਆਰਾ ਸ੍ਰੀ ਭੋਰਾ ਸਹਿਬ ‘ਚ ਮੁੰਡੇ ਨੂੰ ਆਪਣੀ ਮੰਗੇਤਰ ਨਾਲ ਮੱਥਾ ਟੇਕਣਾ ਅਤੇ ਓਥੇ ਬੈਠਣਾ ਉਸ ਸਮੇਂ ਮਹਿੰਗਾ ਪੈ ਗਿਆ ,ਜਦੋਂ ਕੁੱਝ ਨੌਜਵਾਨਾਂ ਨੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। …

Read More »