Agriculture

ਖੇਤੀ ਬਿੱਲਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਖਿੱਚੀ ਮੋਦੀ ਸਰਕਾਰ, 4 ਹਫਤਿਆਂ ਵਿੱਚ ਮੰਗਿਆ ਇਹ ਜਵਾਬ

ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਵੀ ਸਰਕਾਰ ਖੇਤੀ ਬਿੱਲਾਂ ਨੂੰ ਲੈਕੇ ਕਿਸੇ ਵੀ ਫੈਸਲੇ ਨੂੰ ਬਦਲਦੀ ਨਹੀਂ ਦਿਖ ਰਹੀ ਹੈ। ਪਰ ਹੁਣ ਖੇਤੀ ਬਿੱਲਾਂ ਨੂੰ ਲੇਕਰ ਸੁਪਰੀਮ ਕੋਰਟ ਵੱਲੋਂ ਮੋਦੀ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਯਾਨੀ ਸੋਮਵਾਰ ਨੂੰ 3 ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ‘ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਪ੍ਰਤੀਕਿਰਿਆ ਮੰਗੀ ਹੈ।-ਜਾਣਕਾਰੀ ਦੇ ਅਨੁਸਾਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 4 ਹਫ਼ਤਿਆਂ ਦੇ ਅੰਦਰ ਪਟੀਸ਼ਨਾਂ ‘ਤੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਹਫਤਿਆਂ ਤੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਬੈਂਚ ਵੱਲੋਂ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਮਨੋਜ ਝਾਅ, ਕੇਰਲ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਟੀ. ਐੱਨ. ਪ੍ਰਤਾਪਨ ਅਤੇ ਤਾਮਿਲਨਾਡੂ ਤੋਂ ਦਰਮੁਕ ਦੇ ਰਾਜ ਸਭਾ ਮੈਂਬਰ ਤਿਰੁਚੀ ਸ਼ਿਵਾ...

Read More
Punjab

Punjab ਸਰਕਾਰ ਨੇ ਆਮ ਲੋਕਾਂ ਨੂੰ ਦਿੱਤੀ ਇਹ ਵੱਡੀ ਖੁਸ਼ਖਬਰੀ

ਪੰਜਾਬ ਦੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ‘ਚ ਖਾਲ੍ਹੀ ਪਈਆਂ ਅਸਾਮੀਆਂ ਭਰਨ ਲਈ ਜਲਦ ਹੀ ਭਰਤੀ ਸ਼ੁਰੂ ਕਰਨ ਜਾ ਰਹੀ ਹੈ ਅਤੇ ਆਉਂਦੇ ਕੁਝ ਮਹੀਨਿਆਂ ਦੌਰਾਨ ਇਹ ਅਮਲ ਜਾਰੀ ਰਹੇਗਾ।ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ‘ਚ ਨੌਕਰੀਆਂ ਘਟਣ ਕਰਕੇ ਕੈਪਟਨ ਸਰਕਾਰ ਨੌਜਵਾਨਾਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਅਦਾਇਗੀ ਇਸ ਤਰੀਕੇ ਨਾਲ ਕਰੇਗੀ। ਇਸੇ ਦੌਰਾਨ ਉਨ੍ਹਾਂ ਵੱਲੋਂ ਕਿਸਾਨਾਂ ਦੇ ਧਰਨਿਆਂ ਨੂੰ ਦੇਖਦੇ ਹੋਏ ਕੋਲਾ ਸੰਕਟ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਜੇਕਰ ਕਿਸਾਨ ਰੇਲ ਆਵਾਜਾਈ ‘ਚ ਢਿੱਲ ਨਹੀਂ ਦਿੰਦੇ ਤਾਂ ਪੰਜਾਬ ‘ਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।ਵਿੱਤ ਮੰਤਰੀ ਨੇ ਦੱਸਿਆ ਕਿ ਇਸ ਨਾਲ ਕਣਕ ਦੀ ਬਿਜਾਈ ਵੀ ਸਮੇਂ ਤੋਂ ਕਾਫੀ ਲੇਟ ਹੋ ਸਕਦੀ ਹੈ ਅਤੇ ਲੱਦਾਖ ‘ਚ ਦੇਸ਼ ਦੇ ਲਈ ਲੜਾਈ ਲੜ ਰਹੇ ਹਨ ਫੌਜੀ ਜਵਾਨਾਂ ਦੇ ਲਈ ਲੋੜਵੰਦ ਸਾਮਾਨ ਵੀ ਨਹੀਂ ਭੇਜਿਆ ਜਾ ਸਕੇਗਾ। ਇਸ ਲਈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਚ ਸਮਝ ਕੇ ਪੰਜਾਬ ਦੇ ਹੱਕ ‘ਚ ਫ਼

Read More
Agriculture

ਪਰਾਲੀ ਨਾ ਸਾੜਨ ਦੀ ਅਪੀਲ ਕਰਨ ਗਏ ਸੀ ਮੁਲਾਜਮ, ਫੇਰ ਨੱਕ ਰਗੜ….

ਹਰ ਵਾਰ ਦੀ ਤਰਾਂ ਪਰਾਲੀ ਦੀ ਸੰਭਾਲ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਰਿਹਾ ਹੈ। ਹਰ ਵਾਰ ਪੰਜਾਬ ਦੇ ਬਹੁਤੇ ਕਿਸਾਨ ਆਧੁਨਿਕ ਖੇਤੀ ਸੰਦ ਨਾ ਹੋਣ ਕਾਰਨ ਪਰਾਲੀ ਨੂੰ ਸਾੜਦੇ ਹਨ। ਪਰ ਇਸ ਵਾਰ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ।ਇਸ ਮੁਹਿੰਮ ਦੇ ਤਹਿ ਕਰਮਚਾਰੀ ਪਿੰਡਾਂ ਵਿੱਚ ਜਾਕੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ। ਪਰ ਫਤਿਆਬਾਦ ਵਿੱਚ ਕਿਸਾਨਾਂ ਨੂੰ ਅਪੀਲ ਕਰਨ ਆਏ ਬੈਂਕ ਦੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਘੇਰ ਲਿਆ। ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ ਪਿੰਡ ਵਾਸੀਆਂ ਵੱਲੋਂ ਮਾਫੀ ਵੀ ਮੰਗਵਾਈ ਗਈ।ਇੱਥੋਂ ਤੱਕ ਕਿ ਪਿੰਡ ਦੇ ਕਿਸਾਨਾਂ ਨੇ ਉਨ੍ਹਾਂ ਕਰਮਚਾਰੀਆਂ ਨੂੰ ਗੁਰਦੁਆਰੇ ਦੇ ਬਾਹਰ ਨੱਕ ਰਗੜਾ ਕੇ ਭਵਿੱਖ ਵਿਚ ਪਿੰਡ ਵਿਚ ਨਾ ਆਉਣ ਅਤੇ ਨਾ ਹੀ ਪ੍ਰਚਾਰ ਕਰਨ ਦੀ ਗੱਲ ਕਹੀ। ਕਰਮਚਾਰੀ ਡਰ ਕਾਰਨ ਮੁਆਫੀ ਮੰਗ ਕੇ ਆਪਣਾ ਖਹਿੜਾ ਛੁਡਵਾ ਉਥੋਂ ਵਾਪਸ ਚਲੇ ਗਏ। ਤੁਹਾਨੂ

Read More
Punjab

ਜੇ ਇਹ ਬੰਦਾ ਨਹੀਂ ਸੁਣਿਆ,ਤੁਹਾਡਾ Net Pack ਪਵਾਏ ਦਾ ਕੋਈ ਫਾਇਦਾ ਨੀਂ | Manjit Singh Rajpura

ਮਨਜੀਤ ਸਿੰਘ ਰਾਜਪੁਰਾ ਨੇ ਸ਼ੰਬੂ ਮੋਰਚੇ ਚ ਪਹੁੰਚ ਕੇ ਪੰਜਾਬ ਦੇ ਅਜੋਕੇ ਹਲਾਤਾਂ ਬਾਰੇ ਦਸਿਆ...ਓਹਨਾ ਕਿਹਾ ਕੇ ਅੱਜਦੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ....ਕਿਸੇ ਨੂੰ ਨਹੀਂ ਪਤਾ ਹੁਣ ਕੇ ਹਰਿ ਸਿੰਘ ਨਾਲੂਵਾ ਕੌਣ ਸੀ??? ਅੱਜ ਦੇ ਬਚੇ private ਸਕੂਲਾਂ ਚ ਪੜ੍ਹ ਰਹੇ ਹਨ,,,ਤੇ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਪੰਜਾਬੀ ਬਾਰੇ ਹੀ ਭੁੱਲ ਜਾਣਾ ਹੈ...ਓਨਾ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਣੀ...ਜਿਸਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਹੈ,ਉਸਨੂੰ ਸਿਆਣਾ ਆਦਮੀ ਸਮਜਿਯਾ ਜਾਂਦਾ ਹੈ

Read More
Punjab

ਗਰੰਟੀ ਹੈ !! ਵੀਡੀਓ ਦੇਖਣੀ ਸ਼ੁਰੂ ਕਰਤੀ ਤਾਂ ਪੂਰੀ ਕਰਕੇ ਹਟੋਗੇ | Viral Video | Surkhab Tv

ਇਸ ਵੀਰ ਨੇ ਦਸਿਆ ਕੇ ਕਿਵੇਂ ਸਾਡੇ ਲੋਕ ਬਾਹਰ ਵਾਲੇ ਦੇਸ਼ਾਂ ਨੂੰ ਭੱਜ ਰਹੇ ਹਨ...ਇਥੇ ਕਮ ਕਰ ਕੇ ਖੁਸ਼ ਨਹੀਂ ਹੁੰਦੇ ਪਰ ਕੈਨੇਡਾ ਅਮਰੀਕਾ ਜਾ ਕੇ ਦਿਹਾੜੀਆਂ ਕਰਦੇ ਹਨ ...ਸਾਡੇ ਨੌਜਵਾਨ ਆਪਣੇ ਦੇਸ਼ ਚ ਰਹਿ ਕੇ ਸੰਘਰਸ਼ ਨਹੀਂ ਕਰ ਸਕਦੇ,ਪਰ ਬਾਹਰ ਜਾ ਕੇ ਸਬ ਤਰਾਂ ਦੇ ਕਮ ਕਰਨ ਨੂੰ ਤਿਆਰ ਰਹਿੰਦੇ ਹਨ...ਓਥੋਂ ਦੀ ਇਨੀ ਬੀਜੀ ਲਾਈਫ ਚ ਨਾ ਹੀ ਤਾ ਨਹਾਉਣ ਦਾ ਟਾਈਮ ਮਿਲਦਾ ਹੈ ਨਾ ਹੀ ਕੱਪੜੇ ਧੋਣ ਦਾ ...

Read More
Punjab

ਇਹ ਵੀਡੀਓ ਸਿਰਫ ਦੇਖਿਓ ਨਾ,ਸਮਝਿਓ ਵੀ ਨਾਲ ਕਿ ਸਰਕਾਰਾਂ ਕਿਵੇਂ ਮੋਰਚੇ ਫੇਲ ਕਰਦੀਆਂ | Deep Sidhu Shambhu Border

ਦੀਪ ਸਿੱਧੂ ਨੇ ਦਸਿਆ ਕੇ ਕਿਵੇਂ ਮੋਰਚੇ ਸਰਕਾਰਾਂ ਫੇਲ ਕਰਾਉਂਦੀਆਂ ਹਨ...ਤੇ ਕਿਵੇਂ ਬਰਗਾੜੀ ਵਾਲਾ ਮੋਰਚਾ ਵੀ ਫੇਲ ਹੋਇਆ ....ਸਾਨੂ ਆਪਣੇ ਹੱਕ ਲਾਇ ਲੜਨਾ ਚਾਹੀਦਾ ਹੈ...ਗੁਰੂ ਨਾਨਕ ਦੇਵ ਜੀ ਨੇ ਕਿਵੇਂ ਸਿਧਾਂਤਕ ਤੇ ਆਤਮਿਕ ਤੌਰ ਤੇ ਬੁਰਾਈਆਂ ਦਾ ਅੰਤ ਕੀਤਾ ...

Read More
Punjab

ਕਿਸਾਨਾਂ ਨੇ Rail ਦੀਆਂ ਲਾਈਨਾਂ ਤੇ ਖੜੇ ਕਰਤੇ ਟਰੈਕਟਰ | ਕਹਿੰਦੇ ‘ਐਂ ਨੀਂ ਲੋਟ ਆਉਣਾ ਕੰਮ’ | Surkhab Tv

ਅਮ੍ਰਿਤਸਰ ਦੇ ਪਿੰਡ ਦੇਵੀਦਾਸ ਪੁਰਾ ਵਿੱਚ ਕਿਸਾਨਾਂ ਵਲੋਂ ਲਗਾਤਾਰ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਅੱਜ ਕਿਸਾਨਾਂ ਵਲੋਂ ਰੇਲਵੇ ਟ੍ਰੈਕ ਉੱਤੇ ਟਰੈਕਟਰਾਂ ਨੂੰ ਲਿਆਕੇ ਅਨੋਖੇ ਹੀ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨਮੰਤਰੀ ਨਰੇਂਦਰ ਮੋਦੀ ਉਨ੍ਹਾਂ ਨਾਲ ਬਿੱਲਾਂ ਬਾਰੇ ਅਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਗੱਲ ਨਹੀਂ ਕਰਦੇ ਤੱਦ ਤੱਕ ਉਨ੍ਹਾਂ ਦਾ ਰੇਲ ਰੋਕੂ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਦੱਸ ਦਈਏ ਕਿ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਦੇ ਸਕੱਤਰ ਸੰਜੇ ਅਗਰਵਾਲ ਵੱਲੋਂ ਭੇਜੀ ਗਈ ਚਿੱਠੀ ਮੁਤਾਬਕ ਕਿਸਾਨ ਜਥੇਬੰਦੀਆਂ ਨੂੰ ਕੱਲ 14 ਅਕਤੂਬਰ ਸਵੇਰੇ 11.30 ਵਜੇ ਗੱਲ ਕਰਨ ਲਈ ਬੁਲਾਇਆ ਹੈ। ਕਿਸਾਨ ਆਗੂ ਇਸ ਬਾਰੇ ਕਿ ਫੈਸਲੇ ਲੈਂਦੇ ਹਨ,ਇਹ ਸਮਾਂ ਹੀ ਦਸੇਗਾ। ਇਸਤੋਂ ਪਹਿਲਾਂ ਕਿਸਾਨ ਲੀਡਰ ਕੇਂਦਰ ਦਾ ਗੱਲਬਾਤ ਦਾ ਸੱਦਾ 1 ਵਾਰੀ ਠੁਕਰਾ ਵੀ ਚੁਕੇ ਹਨ।...

Read More
Sikh News

Cool 22 Cool !! Deep Sidhu ਨੂੰ ਤਾਂ ਚੜਿਆ ਗੁੱਸਾ ਕਿਉਂਕਿ…. Surkhab Tv

ਦੀਪ ਸਿੱਧੂ ਨੇ ਗੁਰੂ ਗਰੰਥ ਸਾਹਿਬ ਬਾਰੇ ਹਇ ਬੇਅਦਬੀ ਤੇ ਆਪਣਾ ਗੁੱਸਾ ਜਾਹਿਰ ਕੀਤਾ....ਕਿਹਾ ਕੇ ਕਿਵੇਂ ਇਹ ਸਬ ਕੁਜ ਹੋ ਰਿਹਾ ਹੈ... ਬਰਗਾੜੀ ਤੋਂ ਬਾਅਦ ਰੋਜ ਕੀਤੇ ਨਾ ਕੀਤੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਰਹਿੰਦੀ ਹੈ... ਅਖੀਰ ਕੱਢ ਤਕ ਇਹ ਸਬ ਚਲੁ ਤੇ ਕੱਢ ਬੇਅਦਬੀਆਂ ਹੋਣੋ ਖਤਮ ਹੋਣ ਗਈਆਂ...

Read More
Sikh News

Jathedar ਦਾ ਪੰਜਾਬ ਸਰਕਾਰ ਨੂੰ ਖੁੱਲ੍ਹਾ ਐਲਾਨ – ‘ਸੰਗਤ ਦੇ ਹਵਾਲੇ ਕਰਦਿਓ,ਹਿਸਾਬ ਆਪੇ ਕਰ ਲਵਾਂਗੇ’

ਜਿਲਾ ਫਤਿਹਗੜ ਸਾਹਿਬ ਦੇ ਪਿੰਡਾਂ ਜੱਲਾ ਅਤੇ ਤਰਖਾਣ ਮਾਜਰਾ ਚ ਹੋਈ ਬੇਅਦਬੀ ਦੇ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੇ ਪੁਲਿਸ ਲਈ ਖੁੱਲ੍ਹਾ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਅਸਮਰਥ ਹਨ ਤਾਂ ਦੋਸ਼ੀਆਂ ਨੂੰ ਸਿੱਖ ਸੰਗਤਾਂ ਦੇ ਹਵਾਲੇ ਕੀਤਾ ਜਾਵੇ,ਸਿੱਖ ਸੰਗਤ ਆਪਣੇ ਹਿਸਾਬ ਨਾਲ ਕਰਵਾਈ ਕਰਨ ਦੇ ਯੋਗ ਹੈ। ਨਾਲ ਹੀ ਜਥੇਦਾਰ ਵਲੋਂ ਇਹ ਵੀ ਕਿਹਾ ਗਿਆ ਕਿ ਮੌਜੂਦਾ ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨ ਲਈ ਇਹ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਹਨ।

Read More
Punjab

Simarjit Singh Bains ਨੇ ਕਰਾਈ ‘ਬੈਂਸ-ਬੈਂਸ’ | ਘਰਦੇ ਬਾਹਰ ਹੀ ਘੇਰ ਲਿਆ BJP ਲੀਡਰ | Surkhab Tv

ਖੇਤੀ ਕਨੂੰਨ ਨੂੰ ਲੈ ਕੇ ਅਮ੍ਰਿਤਸਰ ਵਿੱਚ ਲੋਕ ਇੰਸਾਫ ਪਾਰਟੀ ਦੇ ਲੀਡਰ ਸਿਮਰਜੀਤ ਸਿੰਘ ਬੈਂਸ ਭਾਜਪਾ ਲੀਡਰ ਤਰੁਣ ਚੁਗ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਣ ਲਈ ਪੁੱਜੇ ਜਿੱਥੇ ਉਨ੍ਹਾਂ ਵਲੋਂ ਖੇਤੀ ਕਨੂੰਨ ਦਾ ਬਿਲ ਨੂੰ ਸਾੜ ਕੇ ਵਿਰੋਧ ਕੀਤਾ ਗਿਆ ਬੈਂਸ ਨੇ ਕਿਹਾ ਕਿ ਇਸ ਕਨੂੰਨ ਨੂੰ ਰੱਦ ਕਰਣ ਲਈ ਉਨ੍ਹਾਂ ਦੀ ਪਾਰਟੀ ਵਲੋਂ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜਿਸਦੇ ਨਾਲ ਇਹ ਕਨੂੰਨ ਰੱਦ ਕੀਤਾ ਜਾ ਸਕੇ ...

Read More