Agriculture

Never make this mistake when first watering the wheat, know the exact time of the first watering

ਲਗਭਗ ਸਾਰੇ ਪਾਸੇ ਕਣਕ ਦੀ ਬਿਜਾਈ ਹੋ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਕਣਕ ਦੇ ਪਹਿਲੇ ਪਾਣੀ ਬਾਰੇ ਜਾਣਕਾਰੀ ਦੇਵਾਂਗੇ। ਬਹੁਤ ਸਾਰੇ ਕਿਸਾਨ ਵੀਰ ਇਸ ਬਾਰੇ ਜਾਣਦੇ ਹੋਣਗੇ ਪਰ ਪਾਣੀ ਸਬੰਧੀ ਦੋ ਧਾਰਨਾਵਾਂ ਹਨ, ਇੱਕ ਤਾਂ ਇਹ ਹੈ ਕਿ ਕਣਕ ਨੂੰ ਪਹਿਲਾ ਪਾਣੀ 21 ਤੋਂ 25 ਦਿਨਾਂ ਵਿਚ ਲਗਾਉਣਾ ਚਾਹੀਦਾ ਹੈ। ਪਰ ਕੁਝ ਕਿਸਾਨਾਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲਾ ਪਾਣੀ 30 ਤੋਂ 35 ਦਿਨਾਂ ਦੇ ਵਿਚ ਲਗਾਉਣਾ ਚਾਹੀਦਾ ਹੈ।ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰਾਂ ਅਤੇ ਕਦੋਂ ਅਸੀਂ ਕਣਕ ਨੂੰ ਪਹਿਲਾ ਪਾਣੀ ਲਗਾਉਣਾ ਹੈ ਜਿਸ ਨਾਲ ਕਣਕ ਦਾ ਵਿਕਾਸ ਕਰ ਸਕਦੇ ਹਾਂ। ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇਂ ਕਈ ਚੀਜਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ। ਕਿਉਂਕਿ ਜਿਆਦਾਤਰ ਕਣਕ ਦਾ ਝਾੜ ਪਹਿਲੇ ਪਾਣੀ ਤੇ ਹੀ ਨਿਰਭਰ ਹੁੰਦਾ ਹੈ।ਇਸੇ ਤਰਾਂ ਕਣਕ ਅੱਗੇ ਜਾ ਕੇ ਡਿੱਗੇਗੀ ਜਾਂ ਨਹੀਂ ਡਿੱਗੇਗੀ, ਨਦੀਨ ਮਰਨਗੇ ਜਾਂ ਨਹੀਂ ਅਤੇ ਨਾਲ ਹੀ ਦਾਣਿਆਂ ਦਾ ਸਾਈਜ਼ ਵੀ ਪਹਿਲੇ ਪਾਣੀ ਤੇ ਹੀ ਨਿਰਭਰ ਹੁੰਦਾ ਹੈ। ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਕਣਕ ਨੂੰ ਪਹਿਲਾ ਪਾਣੀ ਹਮੇਸ਼ਾ 21

Read More
Agriculture

Farmers will earn double profit from wheat, magic wand in hand

ਦੇਸ਼ ਦੇ ਬਹੁਤ ਸਾਰੇ ਕਿਸਾਨ ਸਿਰਫ ਰਵਾਇਤੀ ਖੇਤੀ ਉੱਤੇ ਨਿਰਭਰ ਹਨ। ਅਜਿਹੇ ਵਿੱਚ ਕਿਸਾਨ ਇਹ ਸੋਚਦਾ ਹੈ ਕਿ ਉਹ ਕਣਕ ਦੀਆਂ ਚੰਗੀਆ ਕਿਸਮਾਂ ਦੀ ਖੇਤੀ ਕਰੇ ਤਾਂ ਜੋ ਚੰਗੀ ਫਸਲ ਲੈ ਸਕੇ। ਦੱਸ ਦੇਈਏ ਕਿ ਕਣਕ ਦੀ ਬਿਜਾਈ ਦਾ ਸਮਾਂ ਜਿਆਦਾਤਰ ਗੰਨੇ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਦਾ ਹੈ।ਹਰ ਵਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਦੇ ਸਾਹਮਣੇ ਸਭਤੋਂ ਵੱਡਾ ਅਤੇ ਪਹਿਲਾ ਕੰਮ ਕਣਕ ਦੀ ਵਧੀਆ ਤੋਂ ਵਧੀਆ ਕਿਸਮ ਚੁਣਨਾ ਹੁੰਦਾ ਹੈ ਜਿਸਦੇ ਨਾਲ ਉਨ੍ਹਾਂ ਨੂੰ ਜਿਆਦਾ ਮੁਨਾਫ਼ਾ ਮਿਲੇ। ਇਸੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿਸਾਨਾਂ ਨੂੰ ਕਾਲੀ ਕਣਕ ਦੀ ਖੇਤੀ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਫ੍ਰੀ ਬੀਜ ਵੀ ਵੰਡ ਰਹੇ ਹਨ।ਇਨ੍ਹਾਂ ਨੇ ਪਿਛਲੇ ਸਾਲ ਕਈ ਕਿਸਾਨਾਂ ਕਾਲੀ ਕਣਕ ਦਾ ਬੀਜ ਦਿੱਤਾ ਸੀ ਅਤੇ ਹੁਣ ਉਹ ਕਿਸਾਨ ਇਸਦੇ ਬੀਜ ਨੂੰ ਅੱਗੇ ਹੋਰਾਂ ਕਿਸਾਨਾਂ ਨੂੰ ਮੁਫ਼ਤ ਵਿੱਚ ਵੰਡਣਗੇ। ਤੁਹਾਨੂੰ ਦੱਸ ਦੇਈਏ ਕਿ ਕਾਲੀ ਕਣਕ ਕਿਸਾਨਾਂ ਦੀ ਕਿਸਮਤ ਬਦਲ ਸਕਦੀ ਹੈ ਕਿਉਂਕਿ ਕਿਸਾਨ ਕਾਲੀ ਕਣਕ ਦੀ ਖੇਤੀ ਬਿਨਾ ਕਿਸੇ ਕੈਮੀਕਲ ਤੋਂ ਜੈਵਿਕ ਤਰੀਕੇ ਨਾਲ ਕਰ ਸਕਦੇ ਹਨ ਜਿਸ ਨਾਲ

Read More
Latest

When the farmer did not even stop the tractor, look what happened

ਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮੀਟਿੰਗ ਵੀ ਕੀਤੀ ਗਈ ਸੀ। ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਨਾ ਕਰੇ। ਜੇਕਰ ਸਰਕਾਰ ਅਜਿਹਾ ਕੋਈ ਕਦਮ ਚੁੱਕਦੀ ਹੈ ਤਾਂ ਹੋਇਆ ਤਾਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।ਪਰ ਅੱਜ ਦਿੱਲੀ ਨੂੰ ਜਾ ਰਹੇ ਕਿਸਾਨਾਂ ਨੂੰ ਪੁਲਿਸ ਪਾਰਟੀ ਵੱਲੋਂ ਰੋਕਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਹਰਿਆਣਾ ਤੱਕ ਪਹੁੰਚ ਚੁੱਕੇ ਹਨ ਅਤੇ ਅੰਬਾਲਾ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਪੁਲਿਸ ਦੇ ਰੋਕਣ ਦੇ ਬਾਵਜੂਦ ਵੀ ਟ੍ਰੈਕਟਰ ਨਹੀਂ ਰੋਕੇ ਹਨ। ਜਾਣਕਾਰੀ ਦੇ ਅਨੁਸਾਰ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਹਰਿਆਣਾ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ।ਬਾਰਡਰ ਸੀਲ ਹੋਣ ਕਾਰਨ ਹੀ ਹੁਣ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੱਲਬਾਤ ਕੀਤੀ ਜਾ ਰਹੀ ਹੈ। ਇਸੇ ਵਿਚਕਾਰ ਖ਼ਬਰ

Read More
Sikh News

A row of eggs laid outside Gurdwara Sahib Action of Singhs on the spot Delhi Gurudwara

ਵੀਡੀਓ ਦਿੱਲੀ ਦੇ ਗੁਰਦਵਾਰਾ ਨਾਨਕ ਪਿਆਓ ਦੇ ਬਾਹਰ ਦੀ ਹੈ ਜਿਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਂਡਿਆਂ ਦੀ ਰੇਹੜੀ ਲਗਦੀ ਹੈ ਤੇ ਨਾਲ ਹੀ ਇਥੇ ਸ਼ਰਾਬ ਪੀਤੀ ਜਾਂਦੀ ਹੈ ਇਸ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਵਲੋਂ ਨੌਜਵਾਨਾਂ ਵਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਇਸ ਰੇਹੜੀ ਵਾਲੇ ਵੀਰ ਨੂੰ ਆਪਣੀ ਰੇਹੜੀ ਹੋਰ ਥਾਂ ਲਿਜਾਣ ਨੂੰ ਕਿਹਾ ਗਿਆ ਇਹਨਾਂ ਵੀਰਾਂ ਵਲੋਂ ਸੰਗਤ ਤੋਂ ਸੁਝਾਅ ਮੰਗੇ ਗਏ ਹਨ ਕਿ ਇਸ ਰੇਹੜੀ ਬਾਬਤ ਫੈਸਲਾ ਸੰਗਤ ਕਰੇ ਕਿ ਇਹ ਰੇਹੜੀ ਇਥੇ ਲੱਗਣੀ ਚਾਹੀਦੀ ਹੈ ਜਾਂ ਨਹੀਂ ? ਸੋ ਆਪਜੀ ਕਮੈਂਟ ਵਿਚ ਆਪਣੇ ਕੀਮਤੀ ਵਿਚਾਰ ਜਰੂਰ ਦਿਓ ਜੀ ...

Read More
Latest

From yesterday, young man was all over the place… Navdeep Singh Ambala | Surkhab Tv

ਫੇਸਬੁੱਕ ਤੇ ਕੱਲ ਦਾ ਪੂਰੀ ਤਰਾਂ ਛਾਇਆ ਹੈ ਇਹ ਨੌਜਵਾਨ,ਨਾਮ ਹੈ ਨਵਦੀਪ ਸਿੰਘ ਜੋ ਕਿ ਅੰਬਾਲੇ ਤੋਂ ਹੈ। ਕੱਲ ਦਿੱਲੀ ਜਾਂਦੇ ਸਮੇਂ ਹਰਿਆਣੇ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਤਲਖੀ ਵਿਚ ਕਿਸਾਨਾਂ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਜਿਸਨੂੰ ਨਵੀਪ ਵਲੋਂ ਪਾਣੀ ਦੀ ਬੁਛਾੜ ਬੰਦ ਕਰਕੇ ਕਿਸਾਨਾਂ ਨੂੰ ਪਾਣੀ ਦੀ ਮਾਰ ਤੋ ਬਚਾ ਕੇ ਬਹਾਦਰੀ ਦਿਖਾਈ ਹੈ। ਕੌਣ ਇਹ ਨੌਜਵਾਨ,ਨਵਦੀਪ ਨਾਲ ਖਾਸ ਮੁਲਾਕਾਤ

Read More
Agriculture

Learn the easiest and cheapest way to make urea fertilizer at home

ਸਾਰੇ ਕਿਸਾਨ ਖੇਤੀ ਵਿੱਚ ਯੂਰੀਆ ਖਾਦ ਦਾ ਇਸਤੇਮਾਲ ਜਰੂਰ ਕਰਦੇ ਹਨ ਅਤੇ ਯੂਰੀਆ ਸਭਤੋਂ ਜ਼ਿਆਦਾ ਇਸਤਮਾਲ ਹੋਣ ਵਾਲੀ ਖਾਦ ਹੈ। ਇਹ ਫਸਲਾਂ ਲਈ ਬਹੁਤ ਜ਼ਿਆਦਾ ਲਾਭਦਇਕ ਹੈ ਅਤੇ ਇਸ ਖਾਦ ਦੇ ਇਸਤਮਾਲ ਨਾਲ ਬੂਟੇ ਬਹੁਤ ਚੰਗੀ ਗ੍ਰੋਥ ਦਿਖਾਉਂਦੇ ਹਨ ਇਸੇ ਲਈ ਹਰ ਕਿਸਾਨ ਇਸਦਾ ਇਸਤੇਮਾਲ ਕਰਦਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਯੂਰੀਆ ਦੀ ਕਮੀ ਪੰਜਾਬ ਦੇ ਕਿਸਾਨਾਂ ਲਈ ਸਭਤੋਂ ਵੱਡੀ ਸਮੱਸਿਆ ਬਣੀ ਹੋਈ ਹੈ।ਮਾਲ ਗੱਡੀਆਂ ਬੰਦ ਹੋਣ ਕਾਰਨ ਖਾਦ ਨਹੀਂ ਆ ਰਹੀ ਅਤੇ ਖਾਦ ਨਾ ਆਉਣ ਕਾਰਨ ਕਿਸਾਨਾਂ ਲਈ ਕਣਕ ਦੀ ਬੀਜਾਈ ਦਾ ਸਮਾਂ ਗੁਜ਼ਰਦਾ ਜਾ ਰਿਹਾ ਹੈ। ਵਪਾਰੀਆਂ ਵੱਲੋਂ ਇਸ ਮੌਕੇ ਦਾ ਚੰਗਾ ਫਾਇਦਾ ਲਿਆ ਜਾ ਰਿਹਾ ਹੈ ਅਤੇ ਉਹ ਆਪਣੀ ਮਰਜੀ ਦੇ ਰੇਟਾਂ ਤੇ ਕਿਸਾਨਾਂ ਨੂੰ ਯੂਰੀਆ ਵੇਚ ਰਹੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਯੂਰੀਆ ਖਾਦ ਨੂੰ ਬਹੁਤ ਆਸਾਨੀ ਨਾਲ ਘਰ ਵਿੱਚ ਹੀ ਤਿਆਰ ਕੀਤਾ ਜਾ ਸਕਦਾ ਹੈ।ਤੁਹਾਨੂੰ ਦੱਸ ਦੇਈਏ ਕਿ ਯੂਰੀਆ ਯਾਨੀ ਨਾਈਟ੍ਰੋਜਨ ਇੱਕ ਆਮ ਤੱਤ ਹੈ ਜਿਸਦੀ ਪੂਰਤੀ ਦੇ ਬਹੁਤ ਸਾਰੇ ਘਰੇਲੂ ਤਰੀਕੇ ਉਪਲਬਧ ਹਨ। ਅਸੀਂ ਤੁਹਾਨੂੰ ਨਾਈਟ੍ਰੋਜਨ ਦੀ ਪੂਰਤੀ ਯਾਨੀ ਘਰ ਵਿੱਚ ਹੀ ਯੂਰੀਆ ਖਾਦ ਤਿਆਰ ਕਰਨ

Read More
Agriculture

An important decision of the farmers is not to enter Delhi, then the farmers will do this work together

ਕਿਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਕਿਸਨਾ ਨੇ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮੀਟਿੰਗ ਕੀਤੀ ਹੈ। ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਇਸ ਅੰਦੋਲਨ ਨੂੰ ਇੱਕ ਨਵਾਂ ਮੋੜ ਦੇਣ ਅਤੇ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਅਨੁਸਾਰ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚੋਂ ਝੋਨੇ ਦੀ ਖਰੀਦ ਬੰਦ ਕਰਨ ਸਬੰਧੀ ਗੱਲਬਾਤ ਕੀਤੀ ਗਈ।ਕਿਸਾਨਾਂ ਵੱਲੋਂ ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪਹਿਲਾਂ ਕੇਂਦਰ-ਸਰਕਾਰ ਮਾਲ-ਗੱਡੀਆਂ ਚਲਾਵੇ, ਉਸਤੋਂ ਬਾਅਦ ਹੀ ਜਥੇਬੰਦੀਆਂ ਵੱਲੋਂ ਸਵਾਰੀ-ਗੱਡੀਆਂ ਬਾਰੇ ਕੋਈ ਹਾਂ-ਪੱਖੀ ਫੈਸਲਾ ਲਿਆ ਜਾਵੇਗਾ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ 26-27 ਨਵੰਬਰ ਨੂੰ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ-ਟਰਾਲੀਆਂ ‘ਤੇ ਦਿੱਲੀ ਪਹੁੰਚਣਗੇ ਅਤੇ ਉਥੇ ਪੱਕਾ-ਮੋਰਚਾ ਲਾਉਣਗੇ।ਜੇਕਰ ਉਨ੍ਹਾਂ ਨੂੰ ਦਿੱਲੀ ਦੇ ਬਾਹਰ ਰੋਕ ਵੀ ਲਿਆ ਜਾਂਦਾ ਹੈ ਤਾਂ ਦਿੱਲੀ ਦਾ ਚਾਰੇ ਪਾਸੋਂ ਘਿਰਾਓ ਕੀਤਾ ਜਾਵੇਗਾ। ਇਸਦੇ ਨਾਲ ਹੀ ਕਿਸਾਨ ਪੂਰੇ ਪੰਜਾਬ ਵਿੱਚ ਟੋਲ-ਪਲਾਜ਼ਿਆਂ, ਰੇਲਵੇ-ਸਟੇਸ਼ਨ ਪਾਰਕਾਂ ਅਤੇ ਭਾਜਪਾ ਆਗ

Read More
Agriculture

Find out which is the least fuel consuming tractor, John Deere, Kubota or New Holland

ਟਰੈਕਟਰ ਖੇਤੀ ਲਈ ਬਹੁਤ ਜਰੂਰੀ ਹੁੰਦਾ ਹੈ ਅਤੇ ਹਰ ਕਿਸਾਨ ਚਾਹੁੰਦਾ ਹੈ ਕਿ ਉਹ ਵਧੀਆ ਤੋਂ ਵਧੀਆ ਟਰੈਕਟਰ ਖਰੀਦ ਸਕੇ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਜਿਆਦਾਤਰ ਲੋਕ ਖੇਤੀ ਨਾਲ ਆਪਣਾ ਪਰਵਾਰ ਪਾਲਦੇ ਹਨ। ਖੇਤੀ ਵਿੱਚ ਕਿਸਾਨਾਂ ਦਾ ਮੁੱਖ ਸਾਥੀ ਹੁੰਦਾ ਹੈ ਉਨ੍ਹਾਂ ਦਾ ਟਰੈਕਟਰ। ਪਰ ਟਰੈਕਟਰ ਖਰੀਦਦੇ ਸਮੇਂ ਸਭਤੋਂ ਪਹਿਲੀ ਗੱਲ ਆਉਂਦੀ ਹੈ ਸਹੀ ਟਰੈਕਟਰ ਦੀ ਚੋਣ ਕਰਨ ਦੀ।ਜਿਆਦਾਤਰ ਭਾਰਤੀ ਕਿਸਾਨ 50 ਤੋਂ 55 HP ਦੇ ਟਰੈਕਟਰ ਲੈਣਾ ਹੀ ਪਸੰਦ ਕਰਦੇ ਹਨ। ਕਿਉਂਕਿ ਇਸ ਨਾਲ ਖੇਤੀ ਦੇ ਨਾਲ ਨਾਲ ਲੋਡਿੰਗ ਦੇ ਕੰਮ ਵੀ ਕੀਤੇ ਜਾ ਸਕਦੇ ਹਨ। 55HP ਵਿੱਚ ਭਾਰਤ ਦੇ ਤਿੰਨ ਸਭਤੋਂ ਵਧੀਆ ਟਰੈਕਟਰ ਹਨ New Holland 3630, Kubota MU5501 ਅਤੇ John Deere 5310 ਟਰੈਕਟਰ। ਪਰ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੇਹੜਾ ਟਰੈਕਟਰ ਘੱਟ ਡੀਜ਼ਲ ਦੀ ਖਪਤ ਕਰਦਾ ਹੈ।ਇਸ ਲਈ ਅੱਜ ਅਸੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਨ੍ਹਾਂ ਵਿਚੋਂ ਕਿਹੜਾ ਟਰੈਕਟਰ ਕਿੰਨੇ ਡੀਜ਼ਲ ਵਿੱਚ ਕਿੰਨਾ ਕੰਮ ਕਰਦਾ ਹੈ। ਯਾਨੀ ਕਿ ਕੇਹੜਾ ਟਰੈਕਟਰ ਘੱਟ ਤੇਲ ਵਿੱਚ ਜ਼ਿਆਦਾ ਕੰਮ ਕ

Read More
Agriculture

Learn how and when to use potash for good wheat yield

ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸਾਨ ਸ਼ੁਰੂਆਤ ਤੋਂ ਹੀ ਕਣਕ ਦਾ ਚੰਗਾ ਝਾੜ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਇਸ ਸਮੇਂ ਜਿਆਦਾਤਰ ਇਲਾਕਿਆਂ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਬਾਕੀ ਇਲਾਕਿਆਂ ਵਿੱਚ ਵੀ ਬਿਜਾਈ ਦਾ ਕੰਮ ਚੱਲ ਰਿਹਾ ਹੈ। ਬਿਜਾਈ ਦੇ ਸਮੇਂ ਕਣਕ ਦਾ ਚੰਗਾ ਝਾੜ ਲੈਣ ਲਈ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ।ਅੱਜ ਅਸੀਂ ਤੁਹਾਨੂੰ ਇਸ ਸਬੰਧੀ ਪੂਰੀ ਜਾਣਕਰੀ ਦੇਵਾਂਗੇ ਕਿ ਕਣਕ ਵਿੱਚ ਪੋਟਾਸ਼ ਦੇ ਕੀ ਫਾਇਦੇ ਹਨ? ਇਸਨੂੰ ਕਿੰਨੀ ਮਾਤਰਾ ਵਿੱਚ ਵਰਨਾ ਚਾਹੀਦਾ ਹੈ ਅਤੇ ਪੋਟਾਸ਼ ਦੀ ਵਰਤੋਂ ਕਰਨ ਦਾ ਸਭਤੋਂ ਸਹੀ ਸਮਾਂ ਕਿਹੜਾ ਹੈ। ਕਿਉਂਕਿ ਬਹੁਤੇ ਕਿਸਾਨ ਪੋਟਾਸ਼ ਦੀ ਜਾਂ ਤਾਂ ਵਰਤੋਂ ਕਰਦੇ ਹੀ ਨਹੀਂ ਅਤੇ ਜਾਂ ਫਿਰ ਦਾ ਗਲਤ ਸਮੇ ਤੇ ਇਸਤੇਮਾਲ ਕਰ ਲੈਂਦੇ ਹਨ ਜਿਸ ਕਾਰਨ ਫਸਲ ਵਿੱਚ ਇਸਦੇ ਫਾਇਦੇ ਦੇਖਣ ਨੂੰ ਨਹੀਂ ਮਿਲਦੇ।ਸਭਤੋਂ ਪਹਿਲਾਂ ਪੋਟਾਸ਼ ਦੇ ਫਾਇਦਿਆਂ ਬਾਰੇ ਗੱਲ ਕਰੀਏ ਤਾਂ ਕਣਕ ਨੂੰ ਇਸਦੇ ਬਹੁਤ ਜਿਆਦਾ ਫਾਇਦੇ ਹਨ। ਜਿਨ੍ਹਾਂ ਜਮੀਨਾਂ ਵਿੱਚ ਪੋਟਾਸ਼ ਦੀ ਘਾਟ ਹੁੰਦੀ ਹੈ ਉਨ੍ਹਾਂ ਵਿੱਚ ਉੱਲੀ ਰੋਗ ਜਿਆਦਾ ਲਗਦੇ ਹਨ। ਪੋਟਾਸ਼ ਦੀ ਪੂਰਤੀ ਨਾਲ ਫਸਲ ਦੀ ਉੱਲੀ ਰੋਗ

Read More
Agriculture

Learn how agriculture laws have been implemented in Punjab, this is having an impact on farmers

ਪੰਜਾਬ ਵਿੱਚ ਚੁੱਪ ਚੁਪੀਤੇ ਖੇਤੀ ਕਾਨੂੰਨ ਲਾਗੂ ਵੀ ਹੋ ਚੁੱਕੇ ਹਨ ਅਤੇ ਕਿਸਾਨਾਂ ਤੇ ਇਸਦਾ ਅਸਰ ਵੀ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਵਿਧਾਨ ਸਭਾ ਵਿਚ ਮਤੇ ਪਾ ਕੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ ਪਰ ਹੁਣ ਕਿ ਸੂਬੇ ਵਿਚ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਕਿਉਂਕਿ ਪੰਜਾਬ ਮੰਡੀ ਬੋਰਡ ਨੇ ਨਵੇਂ ਖੇਤੀ ਆਰਡੀਨੈਂਸਾਂ ਨੂੰ ਪੰਜਾਬ ਵਿਚ ਲਾਗੂ ਕਰਕੇ ‘ਨਵਾਂ ਮਾਅਰਕਾ’ ਮਾਰਿਆ ਹੈ।ਦਰਅਸਲ ਮੰਡੀ ਬੋਰਡ ਵੱਲੋ ਇੱਕ ਪ੍ਰਾਈਵੇਟ ਫਰਮ ਨੂੰ ਮਾਰਕੀਟ ਫੀਸ ਤੋਂ ਛੋਟ ਦਿੱਤੀ ਗਈ ਹੈ। ਜਦੋਂ ਇਸ ਮਾਮਲੇ ਨੂੰ ਲੈਕੇ ਰੌਲਾ ਪੈਣ ਲੱਗਾ ਤਾਂ ਮੰਡੀ ਬੋਰਡ ਵੱਲੋਂ ਇਸਤੇ ਪਰਦਾ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਸ 29 ਅਗਸਤ ਨੂੰ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਖੇਤੀ ਸੋਧ ਬਿੱਲ ਵੀ ਪਾਸ ਕਰ ਦਿੱਤੇ ਸਨ।ਪਰ ਜਾਣਕਾਰੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਇੱਕ ਪ੍ਰਾਈਵੇਟ ਫਰਮ ਪਿਛਲੇ ਤਿੰਨ ਸਾਲਾਂ ਤੋਂ ਅਬੋਹਰ ਖੇਤਰ ਵਿੱਚ ਕਿੰਨੂ ਦੀ ਖਰੀਦ ਵੇਚ ਦਾ ਕਾਰੋਬਾਰ ਕਰ

Read More