Sikh News

ਬਾਦਲਾਂ ਅਤੇ SGPC ਖਿਲਾਫ ਬੋਲਣ ਵਾਲੇ ਭਾਈ ਵਡਾਲਾ ਨਾਲ ਵਿਸ਼ੇਸ਼ ਸਵਾਲ ਜਵਾਬ | Bhai Vadala | Surkhab TV

ਧਰਮ ਨਿਰਪੱਖਤਾ ਲੋਕਾਂ ਨੂੰ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਹਸਤੀਆਂ ਤੋਂ ਵੱਖ ਕਰਨ ਦਾ ਸਿਧਾਂਤ ਹੈ। ਧਰਮ ਨਿਰਪੱਖਤਾ ਦਾ ਇੱਕ ਪ੍ਰਗਟਾਵਾ ਧਾਰਮਿਕ ਸ਼ਾਸਨ ਅਤੇ ਸਿੱਖਿਆਵਾਂ ਤੋਂ ਆਜ਼ਾਦ ਹੋਣ ਦਾ ਅਧਿਕਾਰ ਜਤਾਉਂਦੇ ਹੋਏ, ਜਾਂ ਕਿਸੇ ਰਾਜ ਵਿੱਚ, ਵਿਸ਼ਵਾਸ ਦੇ ਮਾਮਲਿਆਂ ਵਿੱਚ ਨਿਰਪੱਖ ਰਹਿਣ ਦੀ ਘੋਸ਼ਣਾ ਕਰਦਾ ਹੈ, ਜਿਸ ਵਿੱਚ ਧਰਮ ਦਾ ਸਰਕਾਰ ਜਾਂ ਉਸਦੇ ਲੋਕਾਂ ਉੱਤੇ ਧਾਰਮਿਕ ਅਭਿਆਸਾਂ ਤੋਂ ਲਾਗੂ ਧਰਮ-ਨਿਰਪੱਖਤਾ ਦਾ ਇੱਕ ਹੋਰ ਪ੍ਰਗਟਾਵਾ ਇਹ ਹੈ ਕਿ ਜਨਤਕ ਗਤੀਵਿਧੀਆਂ ਅਤੇ ਫ਼ੈਸਲਿਆਂ, ਖਾਸ ਕਰਕੇ ਰਾਜਨੀਤਿਕ, ਧਾਰਮਿਕ ਵਿਸ਼ਵਾਸਾਂ ਜਾਂ ਪ੍ਰਥਾਵਾਂ ਤੋਂ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਧਰਮ-ਨਿਰਪੱਖਤਾ, ਜਿਵੇਂ ਮਿਰੀਐਮ-ਵੈਬਸਟ੍ਰਿਕ ਸ਼ਬਦ-ਕੋਸ਼ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ, "ਧਰਮ ਅਤੇ ਧਾਰਮਿਕ ਵਿਚਾਰਾਂ ਦੀ ਉਦਾਸੀਨਤਾ ਜਾਂ ਰੱਦ ਕਰਨਾ ਜਾਂ ਅਲਹਿਦਗੀ" ਹੈ। ਵੱਖ-ਵੱਖ ਪ੍ਰਸੰਗਾਂ ਵਿੱਚ ਸ਼ਬਦ ਵਿੱਚ ਵਿਰੋਧੀ ਸਮੂਹਿਕਤਾ, ਨਾਸਤਿਕਤਾ, ਸਮਾਜਿਕ ਗਤੀਵਿਧੀਆਂ ਜਾਂ ਸਿਵਲ ਮਾਮਲਿਆਂ ਤੋਂ ਧਰਮ ਨੂੰ ਬਾਹਰ ਕੱਢਣ ਦੀ ਇੱਛਾ, ਜਨਤਕ ਖੇਤਰ ਵਿੱਚੋਂ ਧਾਰਮਿਕ ਚਿੰਨ੍ਹ ਨੂੰ ਬਾਹਰ ਕੱਢਣ ਅਤੇ ਰਾਜ ਦੀ ਧਰਮ ਤੋਂ ਨਿਰਪੱ

Read More
Punjab

‘ਆਹ ਖੜਾ ਜੱਟ’ | ਕਿਥੇ ਟਲਦਾ Yograj Singh | ਕਿਸਾਨਾਂ ਦੇ ਮਸਲੇ ਤੇ ਕੱਢੇ ਵੱਟ | Surkhab Tv

ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਤਿੰਨਆਰਡੀਨੈਂਸਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਮੋਰਚਾ ਖੋਲਿਆ ਹੋਇਆ ਹੈ ਤੇ ਲਗਾਤਾਰ ਕਿਸਾਨ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ ਹਨ।ਵੀਰਵਾਰ ਨੂੰ ਲੋਕ ਸਭਾ 'ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ। ਅਜਿਹੇ 'ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਦੀ ਵਜ਼ੀਰੀ ਛੱਡ ਦਿੱਤੀ। ਬੇਸ਼ੱਕ ਹਰਸਮਿਰਤ ਨੇ ਕੁਰਸੀ ਵਾਰ ਦਿੱਤੀ ਪਰ ਵਿਰੋਧੀ ਧਿਰਾਂ ਇਸ ਨੂੰ ਅਕਾਲੀ ਦਲ ਦਾ ਡਰਾਮਾ ਕਰਾਰ ਦੇ ਰਹੀਆਂ ਹਨ।

Read More
Punjab

ਦਰਜੀ ਸਿੰਘ ਦੀਆਂ ਗੱਲਾਂ ਸੁਣ ਕੇ ਵੱਡੇ ਵੱਡੇ ਸੋਚੀਂ ਪੈ ਜਾਣਗੇ | Surkhab TV | Shambhu Morcha

ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਤਿੰਨਆਰਡੀਨੈਂਸਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਮੋਰਚਾ ਖੋਲਿਆ ਹੋਇਆ ਹੈ ਤੇ ਲਗਾਤਾਰ ਕਿਸਾਨ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ ਹਨ।ਵੀਰਵਾਰ ਨੂੰ ਲੋਕ ਸਭਾ 'ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ। ਅਜਿਹੇ 'ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਦੀ ਵਜ਼ੀਰੀ ਛੱਡ ਦਿੱਤੀ। ਬੇਸ਼ੱਕ ਹਰਸਮਿਰਤ ਨੇ ਕੁਰਸੀ ਵਾਰ ਦਿੱਤੀ ਪਰ ਵਿਰੋਧੀ ਧਿਰਾਂ ਇਸ ਨੂੰ ਅਕਾਲੀ ਦਲ ਦਾ ਡਰਾਮਾ ਕਰਾਰ ਦੇ ਰਹੀਆਂ ਹਨ।

Read More
Punjab

ਅੱਖਾਂ ਚ ਨੂਰ ਨਹੀਂ,ਪਰ ਆਪਣੀ ਗਾਇਕੀ ਨਾਲ ਬਣੀ ਲੋਕਾਂ ਦੀ ਅੱਖਾਂ ਦਾ ਨੂਰ | Shehnaaz | Surkhab Tv

ਹਰ ਇਕ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦਾ ਹੈ...ਮੇਹਨਤ ਤੋਂ ਬਿਨਾ ਕਦੇ ਕਾਮਯਾਬੀ ਹਾਂਸਲ ਨਹੀਂ ਹੁੰਦੀ .....ਅਸੀਂ ਆਪਣੀ ਰੋਜਾਨਾ ਜ਼ਿੰਦਗੀ ਚ ਬਹੁਤ ਹੀ ਤਰਾਂ ਦੇ ਕਾਮਯਾਬ ਲੋਕਾਂ ਨੂੰ ਮਿਲਦੇ ਹਾਂ...ਜਿਨ੍ਹਾਂ ਦੇ ਹੁਨਰ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ....ਅਜੇ ਅਸੀਂ ਤੁਹਾਨੂੰ ਇਕ ਅਜੇਹੀ ਬੱਚੀ ਨਾਲ; ਮਿਲਾਉਣ ਜਾ ਰਹੇ ਹਾਂ, ਜਿਸ ਨੂੰ ਪ੍ਰਮਾਤਮਾ ਨੇ ਅੱਖਾਂ ਤਾਂਨਹੀਂ ਦਿਤੀਆਂ ,ਪਰ ਸੰਗੀਤ ਦਾ ਹੁਨਰ ਬਹੁਤ ਹੀ ਜ਼ਿਆਦਾ ਦਿੱਤਾ ਹੋਇਆ ਹੈ ...

Read More
Latest

ਦੀਵਾਲੀ ਧਮਾਕਾ, ਸਿਰਫ 999 ਰੁਪਏ ਵਿੱਚ ਖਰੀਦੋ ਬਾਈਕ ਅਤੇ 9999 ਰੁਪਏ ਵਿੱਚ ਕਾਰ, ਜਾਣੋ ਪੂਰੀ ਸਕੀਮ

ਜੇਕਰ ਤੁਸੀਂ ਦੀਵਾਲੀ ਉੱਤੇ ਆਪਣਾ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਭਤੋਂ ਵਧੀਆ ਮੌਕਾ ਹੈ। ਤੁਸੀ Droom Diwali Dhamaka ਸੇਲ ਵਿੱਚ ਬਹੁਤ ਹੀ ਸਸਤੇ ਵਿੱਚ ਕਾਰ ਜਾਂ ਬਾਇਕ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦਿਓ ਕਿ ਇਹ ਸੇਲ 26 ਅਕਤੂਬਰ ਤੋਂ ਸ਼ੁਰੂ ਹੋ ਕੇ 20 ਨਵੰਬਰ ਤੱਕ ਚੱਲੇਗੀ। ਇਸ ਸੇਲ ਵਿੱਚ ਸਕੂਟਰ- ਬਾਇਕ ਸਿਰਫ 999 ਰੁਪਏ ਵਿੱਚ ਅਤੇ ਕਾਰ ਸਿਰਫ 9999 ਰੁਪਏ ਵਿੱਚ ਖਰੀਦਣ ਦਾ ਮੌਕਾ ਹੈ।ਪਿਛਲੇ ਸਾਲ ਵੀ ਇਹ ਡਰੂਮ ਦਿਵਾਲੀ ਆਟੋ ਮੇਲਾ ਸੇਲ 50 ਕਰੋੜ ਰੁਪਏ ਦੇ ਬਜਟ ਨਾਲ 8 ਹਫਤਿਆਂ ਤੱਕ ਚੱਲੀ ਸੀ। ਇਸੇ ਤਰ੍ਹਾਂ ਇਸ ਸਾਲ ਕੰਪਨੀ ਹੋਰ ਵੀ ਆਕਰਸ਼ਕ ਆਫਰਾਂ ਦੇ ਨਾਲ ਆਈ ਹੈ। ਇਸ ਵਾਰ ਦਾ ਮੇਲਾ ਉੱਚੇ ਬਜਟ ਦੇ ਨਾਲ 4 ਹਫ਼ਤੇ ਤੱਕ ਚੱਲੇਗਾ। ਇਸ ਵਿੱਚ ਪੁਰਾਣੇ ਅਤੇ ਨਵੇਂ ਵਾਹਨਾਂ ਦੇ ਪਿਛਲੇ ਸਾਲ ਦੇ ਆਫਰਾਂ ਦੇ ਨਾਲ ਨਾਲ ਹੁਣ ਦੋਪਹਿਆ, ਚਾਰ ਪਹਿਆ,ਪੁਰਾਣੀਆਂ ਪ੍ਰੀਮਿਅਮ ਕਾਰਾਂ ਉੱਤੇ ਰੋਡ ਸਾਇਡ ਅਸਿਸਟੇਂਸ, ਹੇਲਮੇਟ, ਕਾਰ ਸਿਪਰਸ ਅਤੇ ਕਾਰ ਪਰਫਿਊਮ ਦੇ ਨਾਲ ਨਾਲ ਜਰਮ ਸ਼ੀਲਡ, ਲੋਨ, ਇੰਸ਼ੋਰੈਂਸ, ਸਰਟਿਫਿਕੇਸ਼ਨ ਅਤੇ ਕਾਰ ਕੇਅਰ ਵੀ ਸ਼ਾਮਿਲ ਹੋਣਗੇ। ਇਸ ਡਰੂਮ ਦਿਵਾਲੀ ਧਮਾਕਾ ਸੇਲ ਵਿੱਚ ਕੁੱਝ ਖਾਸ ਆਫਰ

Read More
Agriculture

ਕਿਸਾਨ ਅੰਦੋਲਨ ਦਾ ਪਿਆ ਮੁੱਲ, ਧਰਨੇ ‘ਤੇ ਨਾ ਜਾਣ ਵਾਲੇ ਕਿਸਾਨਾਂ ਨੂੰ ਵੀ ਹੋਣ ਲੱਗਾ ਇਹ ਵੱਡਾ ਫਾਇਦਾ

ਪਿਛਲੇ ਕਈ ਹਫਤਿਆਂ ਤੋਂ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਅੰਦੋਲਨ ਦਾ ਆਖਿਰਕਾਰ ਮਿੱਲ ਪੈ ਹੀ ਗਿਆ ਹੈ। ਨਾਲ ਹੀ ਇਸਦਾ ਫਾਇਦਾ ਧਰਨਿਆਂ ਤੇ ਨਾ ਜਾਣ ਵਾਲੇ ਕਿਸਾਨਾਂ ਨੂੰ ਵੀ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੇ ਚੜ੍ਹੇ ਪਾਰੇ ਨੂੰ ਦੇਖਦੇ ਹੋਏ ਸਰਕਾਰੀ ਏਜੰਸੀਆਂ ਸੂਬੇ ਵਿੱਚ ਧੜਾਧੜ ਝੋਨਾ ਖਰੀਦ ਰਹੀਆਂ ਹਨ। ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰੀ ਰਿਪੋਰਟ ਦੇ ਅਨੁਸਾਰ ਇਸ ਵਾਰ ਇਕੱਲੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਵਿੱਚ ਰਿਕਾਰਡ 66% ਦਾ ਵਾਧਾ ਹੋਇਆ ਹੈ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਏਜੰਸੀਆਂ ਵੱਲੋਂ ਕੁੱਲ ਇੱਕ ਕਰੋੜ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਅਤੇ ਇਸ ਵਿਚੋਂ 69 ਲੱਖ ਟਨ ਝੋਨੇ ਦੀ ਖ਼ਰੀਦ ਇਕੱਲੇ ਪੰਜਾਬ ਤੋਂ ਹੀ ਕੀਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸੇ ਕਾਰਨ ਸਰਕਾਰ ਕਿਸੇ ਵੀ ਕੀਮਤ ‘ਤੇ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਸੀ ਕਿ ਨਵੇਂ ਖੇਤੀ ਕਾਨੂੰਨਾਂ ਕਰਕੇ...

Read More
Punjab

ਕਿਸਾਨ ਬਿੱਲਾਂ ਮਾਮਲੇ ਤੇ ਸੁਖਪਾਲ ਖਹਿਰਾ ਨੇ ਦੱਸ ਦਿੱਤਾ ਵੱਡੇ ਲੀਡਰਾਂ ਦੇ ਦੋਗਲੇ ਚਿਹਰੇ ਦਾ ਸੱਚ

20 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਤਿੰਨ ਨਵੇਂ ਖੇਤੀ ਬਿੱਲ ਪਾਸ ਕੀਤੇ ਗਏ ਹਨ। ਇਹ ਖੇਤੀ ਬਿੱਲ ਪਿੱਛੇ ਜਿਹੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਪ੍ਰਭਾਵਹੀਣ ਕਰਨ ਲਈ ਲਿਆਂਦੇ ਗਏ ਹਨ। ਬੇਸ਼ੱਕ ਕੈਪਟਨ ਨੇ ਵੱਡਾ ਕਦਮ ਚੁੱਕਿਆ ਹੈ ਪਰ ਇਨ੍ਹਾਂ ਬਿੱਲਾਂ ਨੂੰ ਕਾਨੂੰਨ ਬਣਾਉਣ ਲਈ ਰਾਜ ਦੇ ਰਾਜਪਾਲ ਤੋਂ ਇਲਾਵਾ ਦੇਸ਼ ਦੇ ਰਾਸ਼ਟਰਪਤੀ ਦੀ ਸਹਿਮਤੀ ਵੀ ਲੈਣੀ ਹੋਵੇਗੀ। ਇਸ ਲਈ ਕੈਪਟਨ ਸਰਕਾਰ ਉੱਪਰ ਵਿਰੋਧੀ ਸਵਾਲ ਵੀ ਚੁੱਕਣ ਲੱਗੇ ਹਨ।ਇਹ ਵੀ ਚਰਚਾ ਹੈ ਕਿ ਇਹ ਬਿੱਲ ਕੈਪਟਨ ਸਰਕਾਰ ਕਾਂਗਰਸ ਹਾਈਕਮਾਨ ਦੇ ਇਸ਼ਾਰੇ ਉੱਪਰ ਹੀ ਲੈ ਕੇ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਪਾਰਟੀ ਦੀ ਹਕੂਮਤ ਵਾਲੀਆਂ ਰਾਜ ਸਰਕਾਰਾਂ ਨੂੰ ਆਖਿਆ ਸੀ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਪ੍ਰਭਾਵਹੀਣ ਕਰਨ ਵਾਲੇ ਕਾਨੂੰਨ ਲਿਆਉਣ ਦੀ ਸੰਭਾਵਨਾ ਉੱਤੇ ਵਿਚਾਰ ਕਰਨ। ਉਨ੍ਹਾਂ ਇਸ ਲਈ ਧਾਰਾ 254 (2) ਦੀ ਵਰਤੋਂ ਕਰਨ ਦੀ ਗੱਲ ਵੀ ਆਖੀ ਸੀ। ਇਹ ਧਾਰਾ ਸਮਵਰਤੀ ਸੂਚੀ ਵਿੱਚ ਸ਼ਾਮਲ ਵਿਸ਼ਿਆਂ ਨਾਲ ਜੁੜੀ ਹੋਈ ਹੈ। ਭਾਰਤੀ ਸੰਵਿਧਾਨ ਵਿੱਚ ਇਹ ਸਪੱਸ਼ਟ

Read More
Punjab

ਚਾਹ ਦੇ ਕੱਪ ਬਦਲੇ ਵੇਚ ਦਿੰਦੇ ‘ਪੰਜਾਬ ਦੇ ਹੱਕ’ | Lakha Sidhana LIVE | Surkhab Tv

ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਤਿੰਨਆਰਡੀਨੈਂਸਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਮੋਰਚਾ ਖੋਲਿਆ ਹੋਇਆ ਹੈ ਤੇ ਲਗਾਤਾਰ ਕਿਸਾਨ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ ਹਨ।ਵੀਰਵਾਰ ਨੂੰ ਲੋਕ ਸਭਾ 'ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ। ਅਜਿਹੇ 'ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੋਦੀ ਸਰਕਾਰ ਦੀ ਵਜ਼ੀਰੀ ਛੱਡ ਦਿੱਤੀ। ਬੇਸ਼ੱਕ ਹਰਸਮਿਰਤ ਨੇ ਕੁਰਸੀ ਵਾਰ ਦਿੱਤੀ ਪਰ ਵਿਰੋਧੀ ਧਿਰਾਂ ਇਸ ਨੂੰ ਅਕਾਲੀ ਦਲ ਦਾ ਡਰਾਮਾ ਕਰਾਰ ਦੇ ਰਹੀਆਂ ਹਨ।

Read More
Sikh News

ਪਹਿਲੀ ਵਾਰ ‘ਕਦੋਂ’ ਅਤੇ ‘ਕਿਥੇ’ ਹੋਇਆ ਸੀ ਪਹਿਲਾ ਅਖੰਡ ਪਾਠ ?? 1st Akhand Path

ਅੱਜ ਨਾਸਤਿਕਤਾ ਦੇ ਪ੍ਰਭਾਵ ਹੇਠਾਂ ਤਰਕਵਾਦੀ ਅਤੇ ਸ਼ੰਕਾਵਾਦੀ ਸਿੱਖਾਂ ਨੇ ਬੜਾ ਰੌਲਾ ਪਾਇਆ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨਾ ਵੀ ਬ੍ਰਾਹਮਣਵਾਦ ਹੈ। ਅਖੇ ‘’ਗੁਰੂ ਸਾਹਿਬ ਦੇ ਵੇਲੇ ਕਦ ਅਖੰਡ ਪਾਠ ਹੋਇਆ ਸੀ? ਕਿੱਥੇ ਲਿਖਿਆ ਕਿ ਅਖੰਡ ਪਾਠ ਕਰਨਾ ਚਾਹੀਦਾ ਹੈ।ਅਖੰਡ ਪਾਠ ਕਰਵਾਉਣ ਦੀ ਰੀਤੀ ਬ੍ਰਾਹਮਣਵਾਦ ਤੋਂ ਪ੍ਰਭਾਵਿਤ ਹੈ’’ ਇਤਿਆਦਿ ਗੱਲਾਂ ਅਜਿਹੇ ਕਾਮਰੇਡੀ ਸਿੱਖ ਵਿਦਵਾਨਾਂ ਵਲੋਂ ਅਕਸਰ ਕੀਤੀਆਂ ਜਾਂਦੀਆਂ ਹਨ। ਭੋਲੇ-ਭਾਲੇ ਅਤੇ ਇਤਿਹਾਸ ਤੋਂ ਅਨਜਾਣ ਸਿੱਖ ਉਨ੍ਹਾਂ ਦੇ ਪ੍ਰਭਾਵ ਵਿਚ ਆ ਜਾਂਦੇ ਹਨ ਅਤੇ ਗੁੰਮਰਾਹ ਹੋ ਕੇ ਸਿੱਖ ਰਵਾਇਤਾਂ, ਸਿੱਖੀ ਮਰਯਾਦਾ ਅਤੇ ਗੁਰੂ-ਵਿਸ਼ਵਾਸਾਂ ਤੋਂ ਮੁਨਕਰ ਹੋਣ ਲੱਗ ਜਾਂਦੇ ਹਨ। ਸੋ ਅੱਜ ਅਸੀਂ ਦਸਾਂਗੇ ਕਿ ਪਹਿਲੀ ਵਾਰੀ ਸ੍ਰੀ ਅਖੰਡ ਪਾਠ ਸਾਹਿਬ ਕਦੋਂ ਅਤੇ ਕਿਥੇ ਹੋਇਆ ਸੀ ??

Read More
Sikh News

ਜਦੋਂ ਦਸਮ ਪਿਤਾ Guru Gobind Singh Ji ਨੇ ਕਬਰ ਨੂੰ ਕੀਤਾ ਸਜਦਾ…

ਜੈਪੁਰ ਤੋਂ 15-16 ਮੀਲ ਦੀ ਦੂਰੀ ਤੇ ਨਾਰਾਇਣਾ ਪਿੰਡ ਹੈ,ਜਿੱਥੋਂ ਲੰਘਦੇ ਹੋਏ ਮੇਰੇ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਨੰਦੇੜ ਜਾ ਰਹੇ ਸਨ। ਪਾਤਸ਼ਾਹ ਜੀ ਜਦ ਨਾਰਾਇਣਾ ਪਿੰਡ ਪਹੁੰਚੇ ਤਾਂ ਇਥੇ ਭਗਤ ਦਾਦੂ ਜੀ ਦੀ ਕਬਰ ਸੀ ਤੇ ਦਾਦੂ ਪੰਥੀਆਂ ਦਾ ਇਹ ਬਹੁਤ ਵੱਡਾ ਡੇਰਾ ਸੀ। ਮਹਾਰਾਜ ਜਾਨੀਜਾਣ ਸਤਿਗੁਰੂ ਕੀ ਕਰਦੇ ਨੇ ਕਿ ਆਪਣੇ ਤੀਰ ਦੇ ਨਾਲ ਕਬਰ ਨੂੰ ਸੱਜਦਾ ਕਰਦੇ ਨੇ ਇਹ ਦੇਖਕੇ ਜੋ ਨਾਲ ਦੇ ਸਿੰਘ ਸਨ ਉਹਨਾਂ ਸਤਿਗੁਰ ਜੀ ਦੀ ਬਾਂਹ ਪਕੜ ਲਈ ਤੇ ਕਹਿਣ ਲੱਗੇ ਕਿ "ਮਹਾਰਾਜ! ਸਾਨੂੰ ਤਾਂ ਕਹਿੰਦੇ ਓ," ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ।" ਕਿ ਭੁੱਲ ਕੇ ਵੀ ਕਬਰਾਂ ਨੂੰ ਨਈਂ ਮੰਨਣਾ,ਭੁੱਲ ਕੇ ਵੀ ਮੜ੍ਹੀਆਂ ਨੂੰ ਨਈਂ ਮੰਨਣਾਂ ਤੇ ਖ਼ੁਦ ਮੜ੍ਹੀ ਨੂੰ ਮੱਥਾ ਟੇਕੀ ਜਾਂਦੇ ਓ,ਕਬਰ ਨੂੰ ਮੱਥਾ ਟੇਕੀ ਜਾਂਦੇ ਓ,ਇਹਦਾ ਜਵਾਬ ਦਿਓ?" ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ,"ਅੱਜ ਤੋਂ ਮੈਂ ਸੁਤੰਤਰ ਹੋ ਗਿਆ। ਮੈਨੂੰ ਖਿਆਲ ਆਉਂਦਾ ਸੀ, ਮੈਂ ਜੋੜਿਆ ਤੁਹਾਨੂੰ ਸ਼ਬਦ ਨਾਲ, ਕਿਧਰੇ ਭਟਕ ਤੇ ਨਈਂ ਜਾਉਗੇ ਤੁਸੀਂ? ਪਰ ਅੱਜ ਜੇ ਤੁਸੀਂ ਮੇਰੀ ਬਾਂਹ ਪਕੜ ਲਈ ਏ ਤੇ ਮੈਨੂੰ ਵੀ ਸਵਾਲ...

Read More