Agriculture

ਇਸ ਕੀਮਤ ‘ਤੇ ਵਿਕ ਰਹੀ ਹੈ ਬਾਸਮਤੀ 1121, ਜਾਣੋ ਅੱਜ ਦੇ ਭਾਅ

ਇਸ ਵਾਰ ਬਾਸਮਤੀ ਲਗਾਉਣ ਵਾਲੀ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੇਤੀ ਆਰਡੀਨੈਂਸ ਵਰਗੇ ਕਾਲੇ ਕਾਨੂੰਨ ਅਜੇ ਪਾਸ ਵੀ ਨਹੀਂ ਹੋਏ ਪਰ ਵਪਾਰੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਤ ਇਹ ਹਨ ਕੇ ਪੂਸਾ ਬਾਸਮਤੀ 1509 ਕਿਸਮ ਦੀ ਇਸ ਵਾਰ ਸਿਰਫ 1800 ਤੋਂ 1900 ਰੁਪਏ ਪ੍ਰਤੀ ਕੁਇੰਟਲ ਹੀ ਵਿਕੀ ਹੈ।ਜਦੋਂ ਕੇ ਪਿਛਲੇ ਸਾਲਾਂ ਵਿੱਚ ਬਾਸਮਤੀ 1509 ਦਾ ਘੱਟ ਤੋਂ ਘੱਟ ਰੇਟ 2500 ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ। ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਅਤੇ ਪ੍ਰਦੂਸ਼ਣ ਰੋਕਣ ਪੱਖੋਂ ਬਾਸਮਤੀ ਦੀ ਕਾਸ਼ਤ ‘ਤੇ ਜ਼ੋਰ ਦਿੱਤਾ ਸੀ ਪਰ ਹੁਣ ਸਰਕਾਰ ਕਿਸਾਨਾਂ ਦਾ ਹੱਥ ਨਹੀਂ ਫੜ ਰਹੀ। ਸਿਰਫ ਬਾਸਮਤੀ 1509 ਕਿਸਮ ਹੀ ਨਹੀਂ ਬਲਕਿ ਹੁਣ ਤਾਂ ਬਾਸਮਤੀ ਦੀ ਸਭ ਤੋਂ ਚੰਗੀ ਕੁਆਲਟੀ ਦੀ ਬਾਸਮਤੀ ਮੰਨੀ ਜਾਣ ਵਾਲੀ 1121 ਵੀ ਕਿਸਾਨਾਂ ਨੂੰ ਨਿਰਾਸ਼ ਕਰ ਰਹੀ ਹੈ।ਹਾਲਾਂਕਿ ਅਕਤੂਬਰ ਦੇ ਅੰਤ ਅਤੇ ਨਵੰਬਰ ਦੀ ਸ਼ੁਰੂਆਤ ਵਿੱਚ ਬਾਸਮਤੀ 1121 ਦੇ ਭਾਅ ਵਿੱਚ ਤੇਜ਼ੀ ਜਰੂਰ ਦੇਖਣ ਨੂੰ ਮਿਲੀ ਸੀ ਪਰ ਹੁਣ ਇੱਕ ਵਾਰ ਫਿਰ ਇਸਦੇ ਭਾਅ ਡਿੱਗਦੇ ਦਿਖਾਈ ਦੇ ਰਹੇ ਹਨ। 1121 ਅਤੇ 1718 ਦੀਆਂ ਕਿਸਮਾਂ ਵਿੱਚ ਲਗਭਗ 100

Read More
Latest

ਦੀਵਾਲੀ ਤੋਂ ਪਹਿਲਾਂ ਕਰਜ਼ਾ ਲੈਣ ਵਾਲਿਆਂ ਵਾਸਤੇ RBI ਨੇ ਦਿੱਤੀ ਵੱਡੀ ਖੁਸ਼ਖਬਰੀ

ਦਿਵਾਲੀ ਤੋਂ ਪਹਿਲਾਂ RBI ਨੇ ਕਰਜ਼ਾ ਲੈਣ ਵਾਲਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। RBI ਦਾ ਕਹਿਣਾ ਹੈ ਕਿ ਸਾਰੇ ਬੈਂਕ ਲੋਨ ਮੋਰਾਟੋਰਿਅਮ ਦੇ ਦੌਰਾਨ ਵਿਆਜ ਉੱਤੇ ਵਿਆਜ ਦਾ ਫਾਇਦਾ ਲੋਨ ਧਾਰਕਾਂ ਦੇ ਅਕਾਉਂਟ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਬੈਂਕਾਂ ਨੇ ਸਾਰੇ ਕਰਜ਼ਾ ਧਾਰਕਾਂ ਨੂੰ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ RBI ਦੁਆਰਾ ਪਿਛਲੇ ਹਫਤੇ ਸਾਰੇ ਬੈਂਕਾਂ ਨੂੰ 5 ਨਵੰਬਰ ਤੱਕ ਦਿੱਤੀ ਗਈ ਡੇਡਲਾਇਨ ਵਿੱਚ ਕੈਸ਼ਬੈਕ ਸਕੀਮ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਬੈਂਕ ਅਕਾਉਂਟ ਵਿੱਚ ਕ੍ਰੋਨਾ Relief ex – gratia ਮੈਸੇਜ ਦੇ ਨਾਲ ਕੈਸ਼ਬੈਕ ਦਾ ਪੈਸਾ ਜਮਾਂ ਹੋਇਆ ਹੈ। ਸਕੀਮ ਦੇ ਅਨੁਸਾਰ 6 ਮਹੀਨੇ ਦੇ ਦੌਰਾਨ ਸਿੰਪਲ ਇੰਟਰੇਸਟ ਅਤੇ ਕੰਪਾਉਂਡ ਇੰਟਰੇਸਟ ਦਾ ਜੋ ਡਿਫਰੇਂਸ ਹੋਵੇਗਾ, ਉਹ ਤੁਹਾਡੇ ਅਕਾਉਂਟ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ।ਇਸ ਤੋਂ ਬਾਅਦ ਬੈਂਕ ਦੁਆਰਾ ਸਰਕਾਰ ਤੋਂ ਇਹ ਕਲੇਮ ਕੀਤਾ ਜਾਵੇਗਾ।  ਬੈਂਕ ਦਾ ਕਹਿਣਾ ਹੈ ਕਿ ਇਹ ਨਿਯਮ MSME ਲੋਨ, ਐਜੂਕੇਸ਼, ਹਾਉਸਿੰਗ, ਕੰਜੂਮਰ, ਆਟੋ , ਕਰੈਡਿਟ ਕਾਰਡ ਲੋਨ ਉੱਤੇ ਲਾ

Read More
Punjab

ਦੁਨੀਆ ਤੋਂ ਹਾਰਿਆਂ ਨੂੰ ਇਥੇ ਕਿਵੇਂ ਜਿੰਦਗੀ ਮਿਲਦੀ | Gur Asra | Garhdiwala | Surkhab Tv

ਜਿੰਦਗੀ ਵੀ ਕੀ ਚੀਜ ਰੱਬਾ ਏਨੂੰ ਜਿਉਣ ਨੂੰ ਜੀ ਕਰਦਾ ਹੈ|ਕੋਈ ਆਪਣੀ ਆਈ ਜਾਂਦਾ ਹੈ ਤੇ ਕੋਈ ਬੇ ਮੌਤਾ ਮਰਦਾ ਹੈ|ਕਿਸੇ ਨੂੰ ਬਿਮਾਰੀ ਲੱਗੇ ਉਹ ਸਾਰੀ ਜਿੰਦਗੀ ਉਸ ਨਾ ਲੜਦਾ ਹੈ ।ਕੋਈ ਨਸ਼ਿਆ ਦੀ ਲੱਤ ਲੱਗੇ ਮੌਤ ਨਾਲ ਮਖੌਲਾ ਕਰਦਾ ਹੈ|ਇਹ ਜਿੰਦਗੀ ਜਿਉਣੀ ਸੋਖੀ ਨਹੀ ਕਈ ਦੁੱਖਾ ਦੇ ਨਾਲ ਲੜਦੇ ਨੇ ।ਕਈ ਖੁਸੀਆ ਦੇ ਨਾਲ ਜਿਉਦੇ ਨੇ ਕਈ ਰੋ ਕੇ ਟਾਇਮ ਟਪਾਉਦੇ ਨੇ ।ਇਥੇ ਕੋਈ ਆਪਣਾ ਨਹੀ ਇਹ ਅੰਦਰੌਂ ਅੰਦਰੀ ਲੱਗਦਾ ਹੈ|ਮੈਨੂੰ ਲੱਗਦਾ ਜਿੰਦਗੀ ਜਿਉਣ ਨਾਲੋ ਮਰਨਾ ਥੋੜਾ ਸੋਖਾ ਹੈ|ਇਥੇ ਕੋਈ ਨਹੀ ਕਿਸੇ ਨੂੰ ਪਿਆਰ ਕਰਦਾ|ਕਿਉਕਿ ਜਿੰਦਗੀ ਇੱਕ ਜੂਆ ਹੈ !|ੲਿਥੇ ਪਤਾ ਨਹੀ ਕਿਸੇ ਨੇ ਕਦੋ ਮਰ ਜਾਣਾ|ਇਹ ਜਿੰਦਗੀ ਇੱਕ ਧੋਖਾ ਹੈ !!...

Read More
Sikh News

ਹੁਣ SGPC ਖਿਲਾਫ ਭਾਈ ਵਡਾਲਾ ਨੇ ਵਿਰਾਸਤੀ ਰਾਹ ਉੱਤੇ ਲਾਇਆ ਮੋਰਚਾ | Baldev Singh Vadala

ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਇਹਨਾਂ ਦਿਨਾਂ ਵਿਚ SGPC ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਸ ਸਬੰਧੀ ਸਿੱਖ ਜੱਥੇਬੰਦੀਆਂ ਅਤੇ ਸਤਿਕਾਰ ਕਮੇਟੀ ਵਲੋਂ ਸ਼੍ਰੀ ਦਰਬਾਰ ਸਾਹਿਬ SGPC ਦੇ ਦਫਤਰ ਦੇ ਬਾਹਰ ਮੋਰਚਾ ਲਗਾਇਆ ਹੋਇਆ ਸੀ ਪਰ ਕੁਝ ਦਿਨ ਪਹਿਲਾਂ SGPC ਦੀ ਟਾਸਕਫੋਰਸ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਟਕਰਾ ਹੋਣ ਦੇ ਬਾਅਦ ਮੋਰਚਾ ਖਤਮ ਕਰ ਦਿੱਤਾ ਗਿਆ। ਹੁਣ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਸ਼੍ਰੀ ਅਕਾਲ ਤਖਤ ਉੱਤੇ ਅਰਦਾਸ ਕਰਣ ਦੇ ਬਾਅਦ ਵਿਰਾਸਤੀ ਰਾਹ ਉੱਤੇ ਫਿਰ ਮੋਰਚਾ ਲਗਾ ਦਿੱਤਾ ਗਿਆ। ਭਾਈ ਵਡਾਲਾ ਨੇ ਦੱਸਿਆ ਕਿ ਜਦੋਂ ਤੱਕ SGPC 328 ਸਰੂਪਾਂ ਦਾ ਹਿਸਾਬ ਨਹੀਂ ਦਿੰਦੀ ਤੱਦ ਤੱਕ ਇਹ ਮੋਰਚਾ ਇੱਥੇ ਲਗਾਤਾਰ ਜਾਰੀ ਰਹੇਗਾ।SGPC ਇੱਕ ਪਾਸਿਓਂ ਵਿਹਲੀ ਹੋਈ ਤੇ ਹੁਣ ਭਾਈ ਵਡਾਲਾ ਵਲੋਂ SGPC ਨੂੰ ਘੇਰਾ ਪਾ ਲਿਆ ਗਿਆ ਹੈ। ਅਜੇ 7 ਤਰੀਕ ਨੂੰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ SGPC ਨੂੰ ਘੇਰਨ ਦੀ ਤਿਆਰੀ ਵਿਚ ਹਨ। ਅਜਿਹੇ ਵਿਚ SGPC ਕਿ ਰੁੱਖ ਕਰਦੀ ਹੈ,ਇਹ ਵੇਖਣ ਵਾਲੀ ਗੱਲ ਹੋਵੇਗੀ। ਪਰ ਇਹ ਜਰੂਰ ਹੈ ਸਰੂਪਾਂ ਦਾ ਹਿਸਾਬ ਦਿੱਤ

Read More
Agriculture

ਪੰਜਾਬ ਵਿੱਚ ਨਵੀਂ ਪਹਿਲ, ਇੱਥੇ ਪਰਾਲੀ ਤੋਂ ਬਣ ਰਿਹਾ ਹੈ ਫਰਨੀਚਰ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਕਿਸਾਨ ਚਾਹੁਣ ਤਾਂ ਪਰਾਲੀ ਨੂੰ ਸਾੜਨ ਦੀ ਬਜਾਏ ਇਸਤੋਂ ਹੋਰ ਕਈ ਤਰੀਕਿਆਂ ਨਾਲ ਕਮਾਈ ਕਰ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਦੇ ਸੋਫੇ ਬਣਾਏ ਗਏ ਹਨ। ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸਤੋਂ ਕਈ ਤਰਾਂ ਦਾ ਸਾਮਾਨ ਬਣਾ ਸਕਦੇ ਹਨ ਅਤੇ ਇਸਤੋਂ ਚੰਗੀ ਕਮਾਈ ਕਰ ਸਕਦੇ ਹਨ। ਪਰਾਲੀ ਤੋਂ ਬਣਾਏ ਗਏ ਸੋਫੇ ਘਰਾਂ ਦੇ ਗਾਰਡਨ ਵਗੈਰਾ ਰੱਖੇ ਜਾ ਸਕਦੇ ਹਨ।ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਵਿਚ ਬਿਲਕੁਲ ਵੀ ਹਵਾ ਨਹੀਂ ਰਹਿ ਜਾਂਦੀ ਅਤੇ ਇਹ ਬੈਠਣ ਦੇ ਲਈ ਬਿਲਕੁਲ ਕਾਮਯਾਬ ਹੁੰਦੀ ਹੈ। ਇਸੇ ਚੀਜ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਰਾਲੀ ਦਾ ਸੋਫਾ ਬਣਾਉਣ ਦਾ

Read More
Punjab

Dr. Sukhpreet Singh Udhoke ਨੇ ਕਰਤੀ ਵੱਡੀ ਮੰਗ | ਵਾਹਗਾ ਖੋਲੋ,ਫਿਰ ਹੋਣਾ ਪੰਜਾਬ ਦੇ ਕਿਸਾਨਾਂ ਦਾ ਫਾਇਦਾ

25 ਸਤੰਬਰ ਦੇ ਦਿਨ, ਜਦੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਖਿਲਾਫ ਪੂਰਾ ਪੰਜਾਬ ਬੰਦ ਕੀਤਾ ਹੋਇਆ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੇ ਕੁਝ ਮੰਤਰੀ ਇਹ ਕਹਿ ਰਹੇ ਸਨ ਕਿ ਖੇਤੀਬਾੜੀ ਬਿੱਲਾਂ ਨਾਲ ਕਿਸਾਨਾਂ ਦੀ ਹਾਲਤ ਤਾਂ ਬੜੀ ਸੁਧਰ ਜਾਣੀ ਹੈ, ਪਰ ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਆ ਰਹੀ। ਮੋਦੀ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਲੋਕਾਂ ਵਿੱਚ ਜਾਣ ਅਤੇ ਉਨ੍ਹਾਂ ਨੂੰ ਇਨ੍ਹਾਂ ਬਿੱਲਾਂ ਦੇ ਫਾਇਦੇ ਸਮਝਾਉਣ ਲਈ ਕਿਹਾ ਸੀ। ਸ਼ਾਇਦ ਕਿਸਾਨ ਏਨੇ ਹੀ ਭੋਲੇ ਸਮਝੇ ਜਾ ਰਹੇ ਹਨ ਕਿ ਉਹ ਆਪਣਾ ਭਲਾ-ਬੁਰਾ ਨਹੀਂ ਸੋਚ ਸਕਦੇ, ਇਸ ਲਈ ਪ੍ਰਧਾਨ ਮੰਤਰੀ ਨੂੰ ਆਪਣੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਮੈਦਾਨ ਵਿੱਚ ਨਿਕਲਣ ਲਈ ਕਹਿਣਾ ਪਿਆ ਹੈ, ਪਰ ਜਿਹੜੇ ਵਰਕਰ ਪਿੰਡਾਂ ਵਿੱਚ ਜਾਣ ਲਈ ਵੰਗਾਰੇ ਗਏ ਹਨ, ਉਨ੍ਹਾਂ ਲਈ ਇਹ ਕੰਮ ਸੌਖਾ ਨਹੀਂ ਹੋਣਾ। ਕਿਸਾਨਾਂ ਨੇ ਪੰਜਾਬ ਅਤੇ ਹਰਿਆਣੇ ਵਿੱਚ ਇਹ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਭਾਜਪਾ ਵਾਲਿਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ। ਅਸਲ ਵਿੱਚ ਕਿਸਾਨ ਵੀ ਆਪਣਾ ਭਲਾ-ਬੁਰਾ ਸਮਝਦੇ ਹਨ ਅਤੇ ਪ੍ਰਧਾਨ ਮੰਤਰੀ ਵੀ ਸਾਰੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦ...

Read More
Punjab

ਸ਼ੰਭੂ ਮੋਰਚੇ ਤੇ ਰਾਗੀ-ਢਾਡੀ-ਕਵੀਸ਼ਰ ਸਭ ਸੁਣੇ ਪਰ ਜੋ ਕਮਾਲ ਗਿੱਧੇ ਵਾਲ਼ਿਆਂ ਕੀਤਾ,ਉਹ ਵੱਖਰਾ ਹੀ ਹੈ | Surkhab Tv

25 ਸਤੰਬਰ ਦੇ ਦਿਨ, ਜਦੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਖਿਲਾਫ ਪੂਰਾ ਪੰਜਾਬ ਬੰਦ ਕੀਤਾ ਹੋਇਆ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੇ ਕੁਝ ਮੰਤਰੀ ਇਹ ਕਹਿ ਰਹੇ ਸਨ ਕਿ ਖੇਤੀਬਾੜੀ ਬਿੱਲਾਂ ਨਾਲ ਕਿਸਾਨਾਂ ਦੀ ਹਾਲਤ ਤਾਂ ਬੜੀ ਸੁਧਰ ਜਾਣੀ ਹੈ, ਪਰ ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਆ ਰਹੀ। ਮੋਦੀ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਲੋਕਾਂ ਵਿੱਚ ਜਾਣ ਅਤੇ ਉਨ੍ਹਾਂ ਨੂੰ ਇਨ੍ਹਾਂ ਬਿੱਲਾਂ ਦੇ ਫਾਇਦੇ ਸਮਝਾਉਣ ਲਈ ਕਿਹਾ ਸੀ। ਸ਼ਾਇਦ ਕਿਸਾਨ ਏਨੇ ਹੀ ਭੋਲੇ ਸਮਝੇ ਜਾ ਰਹੇ ਹਨ ਕਿ ਉਹ ਆਪਣਾ ਭਲਾ-ਬੁਰਾ ਨਹੀਂ ਸੋਚ ਸਕਦੇ, ਇਸ ਲਈ ਪ੍ਰਧਾਨ ਮੰਤਰੀ ਨੂੰ ਆਪਣੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਮੈਦਾਨ ਵਿੱਚ ਨਿਕਲਣ ਲਈ ਕਹਿਣਾ ਪਿਆ ਹੈ, ਪਰ ਜਿਹੜੇ ਵਰਕਰ ਪਿੰਡਾਂ ਵਿੱਚ ਜਾਣ ਲਈ ਵੰਗਾਰੇ ਗਏ ਹਨ, ਉਨ੍ਹਾਂ ਲਈ ਇਹ ਕੰਮ ਸੌਖਾ ਨਹੀਂ ਹੋਣਾ। ਕਿਸਾਨਾਂ ਨੇ ਪੰਜਾਬ ਅਤੇ ਹਰਿਆਣੇ ਵਿੱਚ ਇਹ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਭਾਜਪਾ ਵਾਲਿਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ। ਅਸਲ ਵਿੱਚ ਕਿਸਾਨ ਵੀ ਆਪਣਾ ਭਲਾ-ਬੁਰਾ ਸਮਝਦੇ ਹਨ ਅਤੇ ਪ੍ਰਧਾਨ ਮੰਤਰੀ ਵੀ ਸਾਰੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦ...

Read More
Punjab

ਕਿਸਾਨਾਂ ਦੇ ਹੱਕ ‘ਚ ਦਿੱਲੀ ਪੁੱਜੇ ਕੈਪਟਨ ਨੇ ਤਾਂ ਅੱਜ ਸਿਰੇ ਦੀ ਗੱਲ ਕਰ ਦਿੱਤੀ | Surkhab TV

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਸਣੇ ਦਿੱਲੀ ਪਹੁੰਚੇ ਹੋਏ ਹਨ। ਉਨ੍ਹਾਂ ਨੇ ਵਿਧਾਇਕਾਂ ਨਾਲ ਜੰਤਰ-ਮੰਤਰ 'ਤੇ ਧਰਨਾ ਦਿੱਤਾ ਹੈ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੇ ਚੁੱਕੇ ਕਦਮਾਂ ਨਾਲ ਪੰਜਾਬ ਨੂੰ ਕੀ-ਕੀ ਨੁਕਸਾਨ ਝੱਲਣਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ 'ਚ ਬਿਜਲੀ ਦੇ ਥਰਮਲ ਪਲਾਂਟ ਬੰਦ ਪੈ ਹਨ। ਸੂਬੇ ਲਈ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦੀ ਜਾ ਰਹੀ ਹੈ। ਕਿਸਾਨਾਂ ਦੀਆਂ ਫਸਲਾਂ ਵੀ ਮੰਡੀਆਂ 'ਚ ਪਈਆਂ ਹਨ। ਜੇਕਰ ਬਾਰਸ਼ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਝੱਲਣਾ ਪਵੇਗਾ।ਉਨ੍ਹਾਂ ਕਿਹਾ ਜਿੰਨਾ ਚਿਰ ਗੋਦਾਮਾਂ 'ਚੋਂ ਪੁਰਾਣੀ ਫਸਲ ਨਹੀਂ ਚੁੱਕੀ ਜਾਂਦੀ, ਓਨਾ ਚਿਰ ਨਵੀਂ ਫਸਲ ਗੋਦਾਮਾਂ 'ਚ ਨਹੀਂ ਰੱਖੀ ਜਾਵੇਗੀ। ਕੈਪਟਨ ਨੇ ਕਿਹਾ ਪੰਜਾਬ ਦੀਆਂ ਰੇਲਾਂ ਵੀ ਬੰਦ ਹਨ। ਪੰਜਾਬ 'ਚੋਂ ਕਈ ਰੇਲਾਂ ਜੰਮੂ ਤੇ ਹਿਮਾਚਲ ਵੀ ਜਾਂਦੀਆਂ ਹਨ, ਉਹ ਵੀ ਬੰਦ ਪਈਆਂ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜੀਐਸਟੀ ਦਾ 10 ਹਜ਼ਾਰ ਕਰੋੜ ਵੀ ਨਹੀਂ ਦਿੱਤਾ ਗਿਆ।ਉਧਰ, ਪੰਜਾਬ ਦੇ ਜਵਾਨ ਬਾਰਡਰ 'ਤੇ ਦੇਸ਼ ਦੀ ਰਾਖੀ ਕਰ ਰਹੇ ਹਨ। ਸ

Read More
Latest

ਪੰਜਾਬ ਦੇ ਖੇਤੀ ਅੰਦੋਲਨਾਂ ਨਾਲ ਢੁਕਦੀ ਕਹਾਣੀ, ਜਰੂਰ ਪੜ੍ਹੋ

ਪੰਜਾਬ ਦੇ ਕਿਸਾਨ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ ਪਰ ਸਰਕਾਰ ਹਾਲੇ ਤੱਕ ਆਪਣੇ ਫੈਸਲੇ ਤੇ ਅੜੀ ਹੋਈ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਪੰਜਾਬ ਦੇ ਖੇਤੀ ਅੰਦੋਲਨ ਨਾਲ ਬਿਲਕੁਲ ਢੁਕਦੀ ਹੈ। ਯਾਨੀ ਇਹ ਕਹਾਣੀ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ।ਕਹਿੰਦੇ ਇੱਕ ਵਾਰ ਅਮਰੀਕਾ ਨੇਂ ਸਾਊਦੀ ਅਰਬ ਨੂੰ ਧਮਕੀ ਦਿੱਤੀ- ਕਿ “ਜੇਕਰ ਸਾਡੀਆਂ ਗੱਲਾਂ ਨਾਂ ਮੰਨੀਆਂ, ਤਾਂ ਅਸੀਂ ਤੁਹਾਡੇ ਤੇ ਹਮਲਾ ਕਰ ਦੇਵਾਂਗੇ। ਅਮਰੀਕਾ ਦਾ ਮੰਨਣਾ ਸੀ ਕਿ ਆਪਣੇ ਤੇਲ ਦੇ ਖੂਹਾਂ ਨੂੰ ਬਚਾਉਣ ਖਾਤਰ ਅਰਬ ਵਾਲੇ ਝੁਕ ਜਾਣਗੇ, ਕਿਓਂਕਿ ਅਰਬ ਦੀ ਸਾਰੀ ਅਰਥ ਵਿਵਸਥਾ ਤੇਲ ਦੇ ਖੂਹਾਂ ਤੇ ਹੀ ਨਿਰਭਰ ਹੈ।ਅਮਰੀਕਾ ਦਾ ਇੱਕ ਦੂਤ ਗੱਲਬਾਤ ਕਰਨ ਲਈ ਅਰਬ ਗਿਆ। ਉਥੋਂ ਦੇ ਲੀਡਰ ਨੇਂ ਅਮਰੀਕਾ ਵੱਲੋਂ ਭੇਜੇ ਦੂਤ ਦਾ ਸਵਾਗਤ ਕੁਝ ਇਸ ਤਰਾਂ ਕੀਤਾ- 2 ਊਠ ਮੰਗਵਾਏ, ਇੱਕ ਉੱਤੇ ਅਰਬੀ ਲੀਡਰ ਖੁਦ ਸਵਾਰ ਹੋਇਆ, ਤੇ ਦੂਜੇ ਊਠ ਤੇ ਅਮਰੀਕਾ ਦੇ ਉਸ ਦੂਤ ਨੂੰ ਬਿਠਾਇਆ ਗਿਆ। ਤਪਦੇ ਰੇਗਿਸਤਾਨ ਵਿੱਚੋਂ ਕਈ ਘੰਟੇ ਚੱਲਣ ਤੋੰ ਬਾਅਦ 2 ਟੈਂਟ ਨਜਰ ਪਏ।ਅਮਰੀਕਾ ਦੇ ਦੂਤ ਨੂੰ ਓਥੇ ਹੀ ਟੈਂਟ ਚ ਬਿਠਾ

Read More
Latest

ਖੁਸ਼ਖਬਰੀ! ਕੈਨੇਡਾ ਆਉਣ ਵਾਲੇ ਲੋਕਾਂ ਨੂੰ ਹੁਣ ਇਹ ਸੁਵਿਧਾ ਦੇਵੇਗੀ ਸਰਕਾਰ

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿਚ ਹੁਣ ਅੰਤਰਾਸ਼ਟਰੀ ਮੁਸਾਫਰਾਂ ਨੂੰ 14 ਦਿਨ ਦੇ ਲੰਮੇ ਇਕਾਂਤਵਾਸ ਤੋਂ ਛੋਟ ਮਿਲੇਗੀ। ਕੈਲਗਰੀ ਅੰਤਰਾਸ਼ਟਰੀ ਹਵਾਈ ਅੱਡੇ ਅਤੇ ਕੌਟਸ ਸਰਹੱਦ ਲਾਂਘੇ ‘ਤੇ ਪਾਇਲਟ ਪ੍ਰਾਜੈਕਟ ‘ਤੇ ਰੈਪਿਡ ਕੋਰੋਨਾ ਟੈਸਿੰਟਗ ਸ਼ੁਰੂ ਹੋ ਗਈ ਹੈ। ਮੁਸਫਿਰਾਂ ਦੇ ਰੈਪਿਡ ਕਿਟ ਨਾਲ ਕੋਰੋਨਾ ਨੈਗੇਟਿਵ ਹੋਣ ਦੀ ਸੂਰਤ ‘ਚ ਲੋਕਾਂ ਨੂੰ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਪਵੇਗੀ।ਇਸ ਸੁਵਿਧਾ ਨੂੰ ਜਲਦ ਹੀ ਓਂਟਾਰੀਓ ਤੇ ਐਡਮਿੰਟਨ ਵਿੱਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਉਥੇ ਹੀ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਰਿਪੋਰਟ ਨੈਗੇਟਿਵ ਰਿਪੋਰਟ ਹੋਣ ਦੀ ਸੂਰਤ ਵਿਚ ਵੀ ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਜਰੂਰੀ ਹੋਵੇਗਾ। ਦੱਸ ਦੇਈਏ ਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਵਿਧਾ ਸਿਰਫ ਕੈਲਗਰੀ ਹਵਾਈ ਅੱਡੇ ਜਾਂ ਕੌਟਸ ਲੈਂਡ ਕਰਾਸਿੰਗ ‘ਤੇ ਪਹੁੰਚਣ ਵਾਲੇ ਅੰਤਰਰਾਸ਼ਟਰੀ ਮੁਸਾਫਰਾਂ ਨੂੰ ਹੀ ਮਿਲੇਗੀ।ਇਨ੍ਹਾਂ ਵਿੱਚ ਟਰੱਕ ਡਰਾਈਵਰ, ਸਿਹਤ ਸੰਭਾਲ ਕਰਮਚਾਰੀ ਅਤੇ ਸਰਕਾਰ ਵਲੋਂ ਜਿਨ੍ਹਾਂ ਨੂੰ ਕੈਨੇਡਾ ਆਉਣ ਦੀ ਛੋਟ ਹੈ ਉਹ ਹੀ ਸ਼ਾਮਿਲ ਹੋਣਗੇ। ਨਾਲ ਹੀ ਕੋਈ ਵੀ ਕੈਨੇਡੀਅਨ

Read More