Latest

On the beating of a youth by the Akalis

ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਲੱਖਾ ਸਿਧਾਣਾ ਲੰਮੇ ਸਮੇ ਤੋ ਕਿਸਾਨਾ ਦੇ ਹੱਕ ਵਿੱਚ ਡਟੇ ਹੋਏ ਹਨ ਅਤੇ ਆਏ ਦਿਨ ਹੀ ਲੱਖਾ ਸਿਧਾਣਾ ਲਾਈਵ ਹੋ ਕੇ ਲੋਕਾ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਦੇ ਹਨ ਅੱਜ ਵੀ ਲੱਖਾ ਸਿਧਾਣਾ ਆਪਣੇ ਸ਼ੋਸ਼ਲ ਮੀਡੀਆ ਤੇ ਲਾਇਵ ਹੋਏ ਅਤੇ ਗ਼ੁੱ ਸੇ ਦੇ ਵਿੱਚ ਨਜਰ ਆਏ ਇਸ ਦੌਰਾਨ ਉਹਨਾਂ ਨੇ ਬਾਦਲ ਪਰਿਵਾਰ ਅਤੇ ਕੈਪਟਨ ਸਰਕਾਰ ਨੂੰ ਚੈਲੇਂਜ ਵੀ ਕੀਤਾ ਅਤੇ ਨਾਲ ਹੀ ਜਿਸ ਕਿਸਾਨ ਨੇ ਭਾਜਪਾ ਆਗੂ ਦੇ ਘਰ ਅੰਦਰ ਗੋਹੇ ਦੀ ਟਰਾਲੀ ਢੇ ਰੀ ਕੀਤੀ ਸੀ ਉਸ ਦੇ ਹੱਕ ਵਿੱਚ ਵੀ ਲੱਖਾ ਸਿਧਾਣਾ ਨੇ ਆਪਣੇ ਵਿਚਾਰ ਸਾਂਝੇ ਕੀਤੇपंजाबी भाषा को बनता हुआ मान सम्मान मिले : लक्खा सिधाना - lakha sidhanaਲੱਖਾ ਸਿਧਾਣਾ ਨੇ ਆਖਿਆਂ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ ਹੀ ਦੀ ਜੋੜ ਦਿਹਾੜੇ ਤੇ ਸੁਖਬੀਰ ਬਾਦਲ ਸ਼੍ਰੀ ਫਤਿਹਗੜ ਸਾਹਿਬ ਨਮਸਤਕ ਹੋਣ ਲਈ ਪਹੁੰਚੇ ਸਨ ਜਿੱਥੇ ਕਿ ਨੌਜਵਾਨਾ ਦੁਆਰਾਂ ਉਹਨਾਂ ਦਾ ਕਾ ਲੀ ਆ ਝੰਡੀਆਂ ਲੈ ਕੇ ਵਿਰੋਧ ਕੀਤਾ ਗਿਆ ਜੋ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਨਜਦੀਕੀ ਪਿੰਡਾਂ ਦੇ ਨੌਜਵਾਨ ਸਨ ਤੇ ਉਹਨਾ ਵੱਲੋ ਉੱਥੇ ਸੰਗਤਾ ਵਾਸਤੇ ਲੰਗਰ ਲਗਾਏ ਗਏ ਹੋਏ ਸਨ ਲੱਖਾ ਸਿਧਾਣਾ ਨੇ ਆਖਿਆਂ ਕਿ ਉਹ ਬਾਦਲਾ ਅਤੇ ਕਾਂਗਰਸੀਆ ਨਾਲ ਜੁੜੇ ਹੋਏ ਲੋਕਾ ਤੋ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਉਹ ਮੈਨੂੰ ਇਹਨਾਂ ਦੁਆਰਾਂ ਪੰਜਾਬ, ਪੰਜਾਬੀਅਤ,ਸਾਡੀ ਕੌਮ ਅਤੇ ਪੰਥ ਲਈ ਕੀਤੇ ਕਿਸੇ ਵੀ ਭਲੇ ਕੰਮ ਬਾਰੇ ਦੱਸਣ ਉਹਨਾਂ ਕਿਹਾ ਕਿ ਇਨ੍ਹਾਂ ਦੁਆਰਾਂ ਆਪਣੀਆਂ ਕੁਰਸੀਆਂ ਅਤੇ ਵਜ਼ੀਰੀਆਂ ਖਾਤਿਰ ਪੰਜਾਬ ਦੇ ਹਰ ਹੱਕ ਸੈਂਟਰ ਸਰਕਾਰ ਨੂੰ ਵੇਚੇ ਗਏ ਹਨ ਅਤੇ ਪੰਜਾਬ ਦੇ ਲੋਕ ਅਜਿਹੇ ਗ਼ਦਾਰਾਂ ਦੇ ਪਿੱਛੇ ਲੱਗ ਜਾਦੇ ਹਨ ਜਿਹਨਾ ਨੇ ਹਮੇਸ਼ਾ ਸਾਡੀ ਪਿੱਠ ਵਿੱਚ ਛੁ ਰਾ ਮਾ ਰਿ ਆਂ ਹੈ ਅਤੇ ਪੰਜਾਬੀਅਤ ਨਾਲ ਦ ਗਾ ਕਮਾਇਆ ਹੈ ਜਦਕਿ ਹੁਣ ਜਦ ਪੰਜਾਬ ਦੇ ਕਿਸਾਨਾ ਨੇ ਸੈਂਟਰ ਸਰਕਾਰ ਨਾਲ ਮੱਥਾ ਲਾਇਆ ਹੋਇਆਂ ਹੈ ਤੇਇਸ ਵਿੱਚ ਹੁਣ ਤੱਕ ਸਾਡੇ 53 ਨੌਜਵਾਨ ਅਤੇ ਬਜੁਰਗ ਸ਼ ਹੀ ਦੀ ਆਂ ਪਾ ਚੁੱਕੇ ਹਨ ਤੇ ਅੱਜ ਵੀ ਇਕ ਬਜੁਰਗ ਕਿਸਾਨ ਵੱਲੋ ਸੁ ਸਾ ਈ ਡ ਨੋਟ ਲਿਖ ਕੇ ਖੁ ਦ ਕੁ ਸ਼ੀ ਕਰ ਲਈ ਗਈ ਹੈ ਤੇ ਇਹਨਾਂ ਹੀ ਖੇਤੀ ਕਾਨੂੰਨਾ ਨੂੰ ਬਾਦਲ ਪਰਿਵਾਰ ਕਿਸਾਨਾ ਦੇ ਹੱ ਕ ਵਿੱਚ ਦੱਸ ਰਹੇ ਸਨ ਤੇ ਜਦੋ ਲੋਕਾ ਨੇ ਉਹਨਾਂ ਦਾ ਵਿਰੋਧ ਕੀਤਾ ਤਾ ਝੱ ਟ ਬਦਲ ਕੇ ਕਾਨੂੰਨਾ ਦੇ ਵਿਰੋਧ ਵਿੱਚ ਆ ਗਏ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button