Agriculture
Now even the school children have stood firm on the peasant front Challenge those who sit at home Surkhab Tv

ਕਿਸਾਨੀ ਬਿੱਲਾਂ. ਵਿਰੁੱਧ ਸੰਘਰਸ਼ ਲਗਾਤਾਰ ਯਾਰੀ ਹੈ…ਤਕਰੀਬਨ ਮਹੀਨੇ ਤੋਂ ਕਿਸਾਨ ਹੁਣ ਦਿੱਲੀ ਸੜਕਾਂ ਦੇ ਉਪਰ ਬੈਠੇ ਹੋਏ ਹਨ ਤੇ ਇਨੀ ਠੰਡ ਚ ਇਹ ਪੋਹ ਮਹੀਨੇ ਦੀ ਠੰਡ ਦੇ ਦਿਨ ਸਾਨੂ ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ..ਹੁਣ ਇਸ ਵਿਦਰੋਹ ਚ ਸਕੂਲੀ ਬਚੇ ਵੀ ਪਹੁੰਚ ਰਹੇ ਹਨ…ਜੋ ਆਪਣੇ ਗੀਤਾਂ ,ਕਵਿਤਾਵਾਂ ਰਹੀ ਇਨਾ ਕਾਲੇ ਕਨੂੰਨਾਂ ਦਾ ਵਿਦਰੋਹ ਕਰ ਰਹੇ ਹਨ.ਕਦ ਤਕ ਮੋਦੀ ਇਹ ਕਾਲੇ ਕਨੂੰਨ ਵਾਪਸ ਲਵੇਗਾ ,ਇਸ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ…ਪਰ ਇਹ ਸੰਘਰਸ਼ ਦੀਨੋ ਦਿਨ ਹੋਰ ਤੇਜ ਹੋ ਰਿਹਾ ਹੈ