Latest

Notice also sent to the deceased by the Delhi Police for washing hands behind the farmers

ਦਿੱਲੀ ਪੁਲਿਸ ਕਿਸਾਨਾਂ ਪਿਛੇ ਹੱਥ ਧੋ ਕੇ ਪਈ ਲਗਦੀ ਹੈ। ਲਾਲ ਕਿਲ੍ਹੇ ’ਤੇ 26 ਜਨਵਰੀ ਨੂੰ ਵਾਪਰੀ ਘਟਨਾ ਸਬੰਧੀ ਦਰਜ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅੰਨ੍ਹੇਵਾਹ ਨੋਟਿਸ ਜਾਰੀ ਕਰ ਰਹੀ ਹੈ ਤੇ ਕਿਸਾਨਾਂ, ਖਾਸਕਰ ਪੰਜਾਬ ਦੇ ਲੋਕਾਂ ਨੂੰ ਤਲਬ ਕਰ ਰਹੀ ਹੈ। ਇਸ ਦੌਰਾਨ ਇਹ ਵੀ ਵੇਖਿਆ ਨਹੀਂ ਜਾ ਰਿਹਾ ਕਿ ਘਟਨਾ ਵੇਲੇ ਕੋਈ ਮੌਜੂਦ ਸੀ ਵੀ ਜਾਂ ਨਹੀਂ।photo

Related Articles

Back to top button