Latest

Not good for lockdown breakers

ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਨੇ ਜਿਸ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਕਰਫਿਊ ਲਗਾਏ ਗਏ ਨੇ ਅਤੇ ਇਸੇ ਦੇ ਚੱਲਦਿਆਂ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਡੀਸੀ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ Complete Covid-19 lockdown coming? Alert! This BIG demand raised | Zee  Businessਕਿ ਚਾਰ ਓਪਨ ਜੇ ਲ੍ਹਾਂ ਜੜੀਆਂ ਨੇ ਉਹ ਬਣਾੲੀਅਾਂ ਗੲੀਅਾਂ ਨੇ ਜਿਹੜੇ ਬੇਵਜ੍ਹਾ ਸੜਕਾਂ ਤੇ ਘੁੰਮਣ ਗਏ ਉਨ੍ਹਾਂ ਦੇ ਖਿਲਾਫ ਜੜੀ ਕਾਰਵਾਈ ਹੋਵੇਗੀ ਉਨ੍ਹਾਂ ਨੂੰ ਉਨ੍ਹਾਂ ਓਪਨ ਜੇ ਲ੍ਹਾਂ ਦੇ ਵਿੱਚ ਭੇਜਿਆ ਜਾਵੇਗਾ

Related Articles

Back to top button