Latest
No brothers, no fathers, no other men in the house Tractors used to come to eat, so I started to ‘cultivate’ myself

ਕਿਸਾਨੀ ਬਿੱਲਾਂ. ਵਿਰੁੱਧ ਸੰਘਰਸ਼ ਲਗਾਤਾਰ ਯਾਰੀ ਹੈ…ਤਕਰੀਬਨ ਮਹੀਨੇ ਤੋਂ ਕਿਸਾਨ ਹੁਣ ਦਿੱਲੀ ਸੜਕਾਂ ਦੇ ਉਪਰ ਬੈਠੇ ਹੋਏ ਹਨ ਤੇ ਇਨੀ ਠੰਡ ਚ ਇਹ ਪੋਹ ਮਹੀਨੇ ਦੀ ਠੰਡ ਦੇ ਦਿਨ ਸਾਨੂ ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ..ਇਸ ਵਿਦਰੋਹ ਚ ਇਕ ਭੈਣ ਪਹੁੰਚੀ…ਜਿਸਦਾ ਇਸ ਦੁਨੀਆਂ ਤੇ ਕੋਈ ਨਹੀਂ ਨਾ ਕੋਈ ਭੈਣ ਭਰਾ ਤੇ ਨਾ ਪਿਓ….ਇਹ ਭੈਣ ਮੁਕਤਸਰ ਤੋਂ ਸਬੰਧ ਰੱਖਦੀ ਹੈ…ਇਸ ਭੈਣ ਨੇ ਦਸਿਆ ਕੇ ਕਿਵੇਂ ਇਸਦਾ ਸਾਰਾ ਪਰਿਵਾਰ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਯਾ…ਤੇ ਕਿਵੇਂ ਇਸ ਭੈਣ ਨੇ ਖੇਤੀ ਕਰਨੀ ਸ਼ੁਰੂ ਕਰ ਦਿਤੀ
ਕਦ ਤਕ ਮੋਦੀ ਇਹ ਕਾਲੇ ਕਨੂੰਨ ਵਾਪਸ ਲਵੇਗਾ ,ਇਸ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ…ਪਰ ਇਹ ਸੰਘਰਸ਼ ਦੀਨੋ ਦਿਨ ਹੋਰ ਤੇਜ ਹੋ ਰਿਹਾ ਹੈ