Latest

NO BILLING COUNTER in India’s biggest Kidney Dialysis Hospital | Manjinder Singh Sirsa | DSGPC

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਦਸਵੰਧ ਦੀ ਸੁਚਾਰੂ ਵਰਤੋਂ ਕਰਦਿਆਂ ਮਹਾਨ ਉਪਰਾਲਾ,, ਭਾਰਤ ਦਾ ਪਹਿਲਾ‘ਕਿਡਨੀ ਡਾਇਲਸਿਜ ਹਸਪਤਾਲ’::::ਜਿੱਥੇ ਕੈਸ਼ ਕਾਊਂਟਰ ਈ ਨਹੀਂ ਹੋਵੇਗਾ ਭਾਵ ਇਲਾਜ ਬਿਲਕੁਲ ਮੁਫ਼ਤ ਹੋਵੇਗਾ ਜਿੱਥੇ ਇਕ ਸਮੇਂ 101 ਮਰੀਜ਼ਾਂ ਨੂੰ ਡਾਇਲਸਿਜ ਦੀ ਸਹੂਲਤ ਮਿਲ ਸਕੇਗੀ:ਜਿੱਥੇ ਹਰ ਦਿਨ 500 ਮਰੀਜ਼ਾਂ ਦਾ ਇਲਾਜ ਹੋਵੇਗਾ ਜਿੱਥੇ ਮਰੀਜ਼ਾਂ ਦੀਆਂ ਲੋੜਾਂ ਅਨੁਕੂਲ ਗੁਰੂ ਕਾ ਲੰਗਰ ਅਤੁੱਟ ਵਰਤੇਗਾਹਾਂ ਇਹ ਰਾਜਨੀਤੀ ਹੈ May be an image of indoor and hospitalਕਿਓਂਕਿ ਦਿੱਲੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨਮੈਂ ਚਾਹੁੰਦਾ ਹਾਂ ਕਿ ਹਰ ਧਿਰ ਸਰਬੱਤ ਦੇ ਭਲੇ ਲਈ ਰਾਜਨੀਤੀ ਕਰੇਜੇ ਵੋਟਾਂ ਤੋਂ ਬਾਅਦ ਇਹ ਹਸਪਤਾਲ ਬੰਦ ਹੋ ਜਾਵੇ ਤਾਂ ਫੇਰ ਜਿੰਨਾ ਮਰਜ਼ੀ ਭੰਡ ਲਿਓ ਪਰ ਹੁਣ ਬੰਦੇ ਹੋਣ ਦਾ ਸਬੂਤ ਦਿਓ ਤੇ ਚੰਗੇ ਕੰਮ ਦੀ ਸਰਾਹਣਾ ਕਰੋਲੰਗਰ ਨਹੀਂ ਲਾਇਬ੍ਰੇਰੀਆਂ, ਲੰਗਰ ਨਹੀਂ ਹਸਪਤਾਲ ਵਾਲੇ ਸੱਜਣ ਪੁਰਸ਼ ਹੁਣ ਖੁੱਡਾਂ ‘ਚੋਂ ਬਾਹਰ ਨਿਕਲਣ ਤੇ ਵੱਡੇ ਦਿਲ ਨਾਲ ਚਾਰ ਸ਼ਬਦ ਧੰਨਵਾਦ ਦੇ ਲਿਖਣ ਜੇ ਤੁਸੀਂ ਚੰਗੇ ਕਾਰਜਾਂ ਦੀ ਸਰਾਹਣਾ ਨਹੀਂ ਕਰ ਸਕਦੇ ਤਾਂ ਨਫ਼ਰਤ ਗਲੱਛਣ ਵੇਲੇ ਵੀ ਛਿੱਕਲ਼ੀ ਪਾ ਲਿਆ ਕਰੋਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ -ਸੁਖਦੀਪ ਸਿੰਘ ਬਰਨਾਲਾ

Related Articles

Back to top button