Latest

News from the United States is circulating around the world

ਇਸ ਵੇਲੇ ਅਮਰੀਕਾ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਦੇ ਵੱਡੇ ਹਿੰਦੂ ਮੰਦਿਰ ਚ ਕੰਮ ਕਰਨ ਲਈ ਭਾਰਤ ਤੋਂ ਲੈਕੇ ਗਏ ਲੋਕਾਂ ਦਾ ਸ਼ੋ ਸ ਣ ਕਰਨ ਦੀ ਖਬਰ ਸਾਹਮਣੇ ਆਈ ਹੈ ਜਿਸਨੇ ਭਾਰਤ ਦੇ ਨਾਲ ਨਾਲ ਪੂਰੇ ਅਮਰੀਕਾ ਨੂੰ ਵੀ ਹੋਲਾ ਕੇ ਰੱਖ ਦਿੱਤਾ ਹੈ ।Daily What?! The World's Largest Hindu Temple is in New Jersey - Untapped  New York ਖ਼ਬਰ ਮੁਤਾਬਿਕ ਟੋਰਾਂਟੋ ਦੇ ਇਕ ਬਹੁਤ ਵੱਡੇ ਮੰਦਿਰ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚਲ ਰਿਹਾ ਸੀ ਜੋਂ ਸਵਾਮੀ ਨਰਾਇਣ ਦੇ ਅਧੀਨ ਸਭ ਚਲ ਰਿਹਾ ਸੀ । ਅਮਰੀਕਾ ਤੇ ਬਹੁਤ ਵੱਡੀ ਏਜੰਸੀ ਫ ਬੀ ਆਈ ਵੱਲੋਂ ਦੋ ਸ਼ ਲਾਏ ਗਏ ਹਨ ਕੇਇਸ ਮੰਦਿਰ ਨੂੰ ਬਣਵਾਉਣ ਲਈ ਜੋਂ ਮਜ਼ਦੂਰ ਭਾਰਤ ਤੋਂ ਬੁਲਾਏ ਸਨ ਓਹਨਾ ਦਾ ਸ਼ੋਸਣ ਕਿੱਤਾ । ਮੰਦਰ ਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਮੌਤ ਹੋਣ ਤੋਂ ਬਾਅਦ ਮਾਮਲਾ ਕਾਫੀ ਭੱਖ ਗਿਆ ਹੈ ਮਜ਼ਦੂਰ ਦਾ ਕਹਿਣਾ ਹੈ ਕਿ ਸਾਨੂੰ ਅੱਗੇ ਆਕੇ ਆਪਣੇ ਹੱਕ ਲਈ ਆਵਾਜ਼ ਚੁੱਕ ਕੇ ਆਪਣਾ ਹੱਕ ਲੈਣ । ਮਜ਼ਦੂਰਾਂ ਵੱਲੋਂ ਦੋ ਸ਼ ਲਾਏ ਜਾ ਰਹੇ ਹਨNew Jersey Welcomes BAPS Hindu Temple -- One Of The Only Traditional Stone Mandirs  In North America | HuffPost ਕੇ ਸਾਨੂੰ ਇਹ ਲਾਰਾ ਲਾ ਕੇ ਲਿਆਂਦਾ ਗਿਆ ਹੈ ਕੀ ਤੁਹਾਨੂੰ ਅਮਰੀਕਾ ਦੇਕਾਨੂੰਨ ਮੁਤਾਬਿਕ ਪੈਸੇ ਦਿੱਤੇ ਜਾਣਗੇ । ਪਰ ਇੱਥੇ ਆ ਕੇ ਸਾਨੂੰ ਇੱਕ ਘੰਟੇ ਦਾ ਇਕ ਡਾਲਰ ਦਿੱਤਾ ਜਾ ਰਿਹਾ ਹੈ। ਨਾਲ ਹੀ ਮਜ਼ਦੂਰਾਂ ਦਾ ਇਹ ਕਹਿਣਾ ਸੀ ਕੇ ਸਾਡੇ ਕੋਲੋਂ ਦਾ ਕੰਮ ਕਰਵਾਇਆ ਜਾ ਰਿਹਾ ਹੈ ਨਾ ਹੀ ਸਾਡਾ ਖਿਆਲ ਵੀ ਨਹੀਂ ਰੱਖਿਆ ਜਾ ਰਿਹਾ । ਬਹੁਤ ਦੁਖਦਾਈ ਗੱਲ ਹੈ ਭਗਵਾਨ ਦਾ ਘਰ ਤਿਆਰ ਹੋ ਰਿਹਾ ਹੈ ਪਰ ਗਰੀਬਾਂ ਦੀ ਮਜ਼ਦੂਰੀ ਨੱਪੀ ਜਾ ਰਹੀ ਹੈ

Related Articles

Back to top button