Punjab

New guidelines issued by the Punjab Government in Corona

ਪੰਜਾਬ ਤੋਂ ਸਵੇਰੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਰਕਾਰ ਵੱਲੋਂ ਆਪਣੇ ਸਾਰੇ ਮਹਿਕਮਿਆਂ ਦੇ ਦਫ਼ਤਰਾਂ ਵਿਚ ਕਰੋਨਾ ਵਾਇਰਸ ਰੋਕਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੂਬੇ ਦੀ ਨਹਾਉਂਦੇ ਵਿਭਾਗ ਬੋਰਡ ਕਾਰਪੋਰੇਸ਼ਨਾਂ ਵਿੱਚ ਪੰਜਾਹ ਫੀਸਦੀ ਸਟਾਫ ਦੇ ਨਾਲ ਕੰਮ ਕਰਨਾ ਯਕੀਨੀ ਕੀਤਾ ਜਾਵੇ ਜਿੱਥੇ ਪੰਜਾਹ ਫ਼ੀਸਦੀ ਸ਼ਤਾਬ ਆਪਣੇ ਦਫਤਰ ਚ ਮੌਜੂਦ ਹੋਣਾ ਜ਼ਰੂਰੀ ਹੈ ਉੱਥੇ ਹੀ ਪੂਰੇ ਸਟਾਫ ਨੂੰ ਦੋ ਸਮੂਹਾਂ ਵਿਚ ਵੰਡਿਆ ਜਾਵੇ No Full Lockdown In Punjab: Lockdown no solution says Punjab CM Captain  Amarinder Singhਵਿਭਾਗ ਦਫ਼ਤਰ ਦੇ ਪ੍ਰਮੁੱਖ ਇਹ ਯਕੀਨੀ ਕਰਨਗੇਕਰਮਚਾਰੀਆਂ ਦਾ ਸਿਰਫ ਇਕ ਹੀ ਸਮੂਹ ਹਫ਼ਤਾ ਰੋਟੇਸ਼ਨ ਦੌਰਾਨ ਦਫਤਰ ਚ ਮੌਜੂਦ ਹੋਣ ਅਤੇ ਅਗਲੇ ਹਫ਼ਤੇ ਦੌਰਾਨ ਦੂਸਰਾ ਸਮੂਹ ਮੌਜੂਦ ਹੋਵੇਗਾ ਵਿਭਾਗ ਦਫ਼ਤਰ ਦੇ ਪ੍ਰਮੁੱਖ ਵੱਲੋਂ ਪੰਜਾਹ ਫੀਸਦੀ ਸਮਰੱਥਾ ਨੂੰ ਧਿਆਨ ਚ ਰੱਖਦਿਆਂ ਕਰਮਚਾਰੀਆਂ ਦੀ ਡਿਊਟੀ ਦਾ ਕੰਨ ਦੇ ਮਹੱਤਵ ਨੂੰ ਦੇਖਦੇ ਹੋਏ ਆਪਣੇ ਪੱਧਰ ਤੇ ਪ੍ਰਬੰਧ ਕਰਨਗੇ ਦਫ਼ਤਰੀ ਕੰਮ ਦੇ ਮਹੱਤਵ ਨੂੰ ਦੇਖਦੇ ਹੋਏ ਜੇਕਰ ਕਿਸੇ ਵੀ ਕਰਮਚਾਰੀ ਨੂੰ ਦਫਤਰ ਬੁਲਾਇਆ ਜਾਵੇ ਤਾਂ ਉਹ ਆਪਣੀ ਹਾਜ਼ਰੀ ਨੂੰ ਯਕੀਨੀ ਕਰਨਗੇ ਰੋਟੇਸ਼ਨ ਡਿੳੂਟੀ ਦੌਰਾਨ ਕਰਮਚਾਰੀ ਘਰੋਂ ਈ ਆਫਿਸ ਤੇ ਕੰਮ ਕਰਨਗੇ ਅਤੇ ਮੋਬਾਇਲ ਤੇ ਹਰ ਸਮੇਂ ਮੌਜੂਦ ਰਹਿਣਗੇਕਰਮਚਾਰੀ ਬਿਨਾਂ ਪਹਿਲਾਂ ਮਨਜ਼ੂਰੀ ਦੇ ਸਟੇਸ਼ਨ ਨਹੀਂ ਛੱਡਣਗੇ ਜੋ ਕਰਮਚਾਰੀ ਘਰੋਂ ਹੀ ਕੰਮ ਕਰਨਗੇ ਉਹ ਕਰਮਚਾਰੀ ਘਰ ਵਿੱਚ ਹੀ ਮੌਜੂਦ ਰਹਿਣਗੇ ਅਤੇ ਓਵਰਟਾਈਮ ਟੀ ਦੀ ਰੋਕਥਾਮ ਸੰਬੰਧੀ ਵਿੱਚ ਸਬੰਧ ਵਿਚ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇCoronavirus India: Amarinder Singh Says, No Lockdown Extension In Punjab ਜਿਹੜੇ ਦਫਤਰ ਚ ਸਟਾਫ ਪਹਿਲਾਂ ਹੀ ਪੰਜਾਹ ਫੀਸਦੀ ਤੋਂ ਘੱਟ ਹੈ ਉੱਥੇ ਪੰਜਾਹ ਫ਼ੀਸਦੀ ਦੀ ਸ਼ਰਤ ਲਾਗੂ ਨਹੀਂ ਹੋਵੇਗੀ ਵਿਭਾਗ ਦਫ਼ਤਰ ਦੇ ਪ੍ਰਮੁੱਖ ਆਪਣੇ ਸਟਾਫ਼ ਦੀ ਸਟਰੈਂਥ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਪੱਧਰ ਤੇ ਰੈਸਟਰ ਬਣਾਉਣਗੇ ਮਹਿਕਮੇ ਦੇ ਪ੍ਰਮੁੱਖ ਵੱਲੋਂ ਉਪਰੋਕਤ ਪ੍ਰਤਿਕਿਰਿਆਵਾਂ ਵਿੱਚ ਅ ਪਾ ਹਿ ਜ ਗ ਰ ਭ ਵ ਤੀ ਔਰਤਾਂ ਅਤੇ ਸਿਹਤ ਪੱਖੋਂ ਤੇ ਪੀ ਡ਼ ਤ ਕਰਮਚਾਰੀਆਂ ਨੂੰ ਸਹੀ ਪਹਿਲ ਦਿੱਤੀ ਜਾਵੇਗੀ

Related Articles

Back to top button