Punjab

New decision of High Court has come regarding School fee

ਸਕੂਲ ਫੀਸ ਵਿਵਾਦ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਐਡਮੀਸ਼ਨ ਫੀਸ ਵਸੂਲਣ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਤੋ ਇਲਾਵਾ ਸਕੂਲ ਬੱਚਿਆਂ ਤੋਂ ਟਿਊਸ਼ਨ ਫੀਸ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ। ਸਕੂਲ ਪਿਛਲੇ ਸਾਲ ਵਾਲੀ ਫੀਸ ਹੀ ਲੈ ਸਕਦੇ ਹਨ। ਫੀਸ ਨਾ ਭਰ ਸਕਣ ਵਾਲੇ ਮਾਪੇ ਆਪਣੇ ਵਿੱਤੀ ਹਾਲਤ ਦਾ ਪਰੂਫ ਦੇਣਗੇ।Appointment Of Additional Judges Of Punjab & Haryana High Court ...ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸਕੂਲ ਪ੍ਰਬੰਧਨ ਨੂੰ ਆਪਣੇ ਖਰਚੇ ਦੇ ਹਿਸਾਬ ਨਾਲ ਹੀ ਚਾਰਜ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ ਬਲਕਿ ਉਨ੍ਹਾਂ ਨੂੰ ਸਿਰਫ ਵਿੱਤੀ ਵਰ੍ਹੇ 2019-20 ਦਾ ਫੀਸ ਵਿਵਸਥਾ ਹੀ ਅਪਣਾਉਣਾ ਪਏਗਾ। ਜੇ ਕੋਈ ਮਾਪਾ ਸਕੂਲ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦਾ ਤਾਂ ਉਹ ਸਕੂਲ ਨੂੰ ਵੱਖਰੀਆਂ ਦਰਖਾਸਤਾਂ ਦੇ ਸਕਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਵਿੱਤੀ ਸਥਿਤੀ ਦਾ ਸਬੂਤ ਦੇਣਾ ਹੋਵੇਗਾ।SC pulls up Punjab and Haryana High Court for "causal, cavalier ...ਅਦਾਲਤ ਨੇ ਕਿਹਾ ਹੈ ਕਿ ਜੇ ਕੋਈ ਸਕੂਲ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ, ਤਾਂ ਉਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪ੍ਰਮਾਣ ਦੇ ਨਾਲ ਆਪਣੀ ਨੁਮਾਇੰਦਗੀ ਦੇ ਸਕਦਾ ਹੈ। ਜਿਸ ਉੱਤੇ 3 ਹਫਤਿਆਂ ਵਿੱਚ ਫੈਸਲਾ ਕਰਨਾ ਪਏਗਾ।

Related Articles

Back to top button