Latest

Navjot Sidhu crossed all boundaries

ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਤੋ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲਿਆ ਇਸ ਦੌਰਾਨ ਨਵਜੋਤ ਸਿੱਧੂ ਨੇ ਲਿਖਿਆ ਕਿ Captain Amarinder Singh hits out at Navjot Sidhu, dares him to contest from  Patiala | India News,The Indian Expressਕੱਲ ਅੱਜ ਅਤੇ ਆਉਣ ਵਾਲੇ ਕੱਲ ਵੀ ਉਨ੍ਹਾਂ ਦੀ ਆ ਤ ਮਾ ਗੁਰੂ ਸਾਹਿਬ ਦੇ ਇਨਸਾਫ਼ ਦੀ ਮੰਗ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਚ ਵੀ ਕਰਦੀ ਹੀ ਰਹੇਗੀ ਨਵਜੋਤ ਸਿੱਧੂ ਨੇ ਲਿਖਿਆ ਕਿ ਬੇ ਅ ਦ ਬੀ ਮਾਮਲਿਆਂ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉੱਪਰ ਹੈਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪਾਰਟੀ ਦੇ ਮੈਂਬਰਾਂ ਦੇ ਮੋਢੇ ਤੇ ਰੱਖ ਕੇ ਬੰ ਦੂ ਕ ਚਲਾਉਣੀ ਬੰਦ ਕਰ ਦਿਉ ਨਵਜੋਤ ਸਿੱਧੂ ਨੇ ਕਿਹਾ ਕਿ ਤੁਸੀਂ ਸਿੱਧੇ ਤੌਰ ਤੇ ਬੇ ਅ ਦ ਬੀ ਮਾਮਲਿਆਂ ਦੇ ਜ਼ਿੰਮੇਵਾਰ ਹੋ ਅਤੇ ਜਵਾਬਦੇਹ ਹੋ ਉਨ੍ਹਾਂ ਅਖ਼ੀਰ ਵਿੱਚ ਸਵਾਲ ਪੁੱਛਦਿਆਂ ਲਿਖਿਆ ਕਿ ਗੁਰੂ ਸਾਹਿਬ ਦੀ ਸੱਚੀ ਕਚਿਹਰੀ ਚ ਤੁਹਾਨੂੰ ਕੌਣ ਬਚਾਵੇਗਾ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਇਸ ਸਮੇ ਸ਼ਬਦੀ ਜੰ ਗ ਚੱਲ ਰਹੀ ਹੈPunjab Ministers Demand Navjot Singh Sidhu's Resignation For Saying Rahul  Gandhi Is His Captain Not Amarinder Singh

Related Articles

Back to top button