News

Must read the new rules of Income Tax who keep Gold in their Homes |Surkhab TV

ਭਾਰਤੀਆਂ ਦਾ ਸੋਨੇ ਨਾਲ ਲਗਾਵ ਦੁਨੀਆ ‘ਚ ਮਸ਼ਹੂਰ ਹੈ। ਸਦੀਆਂ ਤੋਂ ਸੋਨਾ ਹੀ ਘਰ ਵਿੱਚ ਬਰਕ਼ਤ ਤੇ ਮੁਸ਼ਕਿਲ ਸਮੇਂ ਲਈ ਵਧੀਆ ਨਿਵੇਸ਼ ਵਜੋਂ ਭਾਰਤੀ ਪਰਿਵਾਰਾਂ ‘ਚ ਖ਼ਰੀਦਣ ਦੀ ਪਰੰਪਰਾ ਹੈ। ਦੋ ਤਿਹਾਈ ਭਾਰਤੀ ਘਰਾਂ ਵਿੱਚ ਸੋਨਾ ਅਤੇ ਰੀਅਲ ਏਸ੍ਟੇਟ ਵਿੱਚ ਨਿਵੇਸ਼ ਹੀ ਦੋ ਸਭ ਤੋਂ ਕਾਮਯਾਬ ਨਿਵੇਸ਼ ਮੰਨੇ ਗਏ ਹਨ। ਭਾਰਤੀ ਰੀਤ ਰਿਵਾਜ ਦਾ ਅਹਿਮ ਹਿੱਸਾ ਹੈ ਸੋਨਾ ਇਸ ਲਈ ਇਹ ਸਿਰਫ਼ ਨਿਵੇਸ਼ ਤੋਂ ਕੀਤੇ ਜ਼ਿਆਦਾ ਮਹੱਤਵ ਰੱਖਦਾ ਹੈ।Gold Limit: ਘਰ 'ਚ ਰੱਖ ਸਕਦੇ ਹੋ ਕਿੰਨਾ ਸੋਨਾ, ਪੜ੍ਹੋ ਕੀ ਨੇ ਇਨਕਮ ਟੈਕਸ ਦੇ ਨਿਯਮਪਰ ਇਹ ਇਨਕਮ ਟੈਕਸ ਨਿਯਮ ਘਰ ਵਿੱਚ ਰੱਖ ਸਕਦੇ ਹੋ ਇਸ ਤੇ ਹੈ। ਫਾਇਨੇੰਸ਼ਿਅਲ ਟਾਇਮਸ ਦੀ ਖ਼ਬਰ ਮੁਤਾਬਿਕ ਇਨਕਮ ਟੈਕਸ ਨੇਮਾਂ ਵਿੱਚ ਇਸ ਗੱਲ ਤੇ ਹੈ ਕਿ ਤੁਸੀਂ ਘਰ ਕਿੰਨਾ ਸੋਨਾ ਰੱਖ ਸਕਦੇ ਹੋ। ਇਹ ਰੂਲਜ਼ ਅਲੱਗ ਅਲੱਗ ਕੈਟਾਗਰੀ ਲਈ ਅਲੱਗ ਹਨ ਜਿਵੇਂ ਕਿ ਕੱਲਾ ਸ਼ਖ਼ਸ ਜਾਂ ਵਿਆਹਿਆ, ਔਰਤ ਜਾਂ ਆਦਮੀ।Gold to its all-time high as growing virus fears lift demandਬਿਨਾ ਇਨਕਮ ਟੈਕਸ ਦੇ ਪ੍ਰਮਾਣ ਦੇ ਇੱਕ ਵਿਆਹੀ ਹੋਈ ਔਰਤ ਲਈ ਇਹ ਲਿਮਿਟ 500 ਗਰਾਮ ਸੋਨੇ ਦੀ ਹੈ ਇਸ ਦਾ ਮਤਲਬ ਇੱਕ ਵਿਆਹੀ ਹੋਈ ਔਰਤ ਸਿਰਫ਼ 500 ਗਰਾਮ ਤੱਕ ਸੋਨਾ ਹੀ ਘਰ ਚ ਰੱਖ ਸਕਦੀ ਹੈ। ਇੱਕ ਬਗੈਰ ਵਿਆਹੀ ਹੋਈ ਔਰਤ 250 ਗਰਾਮ ਤੱਕ ਸੋਨਾ ਘਰ ‘ਚ ਰੱਖ ਸਕਦੀ ਹੈ। ਬਿਨਾ ਆਮਦਨ ਦੇ ਪਰੂਫ਼ ਦੇ ਕੋਈ ਆਦਮੀ 100 ਗਰਾਮ ਸੋਨਾ ਹੀ ਆਪਣੇ ਕੋਲ ਰੱਖ ਸਕਦਾ ਹੈ।ਇਸ ਲਿਮਿਟ ਵਿੱਚ ਬਿਨਾ ਆਮਦਨ ਦੇ ਪਰੂਫ਼ ਦੇ ਘਰ ਵਿੱਚ ਸੋਨਾ ਰੱਖਿਆ ਜਾ ਸਕਦਾ ਹੈ ਤੇ ਇਨਕਮ ਟੈਕਸ ਵਿਭਾਗ ਇਸ ਤੇ ਇਤਰਾਜ਼ ਨਹੀਂ ਕਰੇਗਾ।

Related Articles

Back to top button