Latest

MRI Scan At Only Rs 50 | Cheapest MRI Center in India | Bangla Sahib | DSGPC | Surkhab TV

ਦੇਸ਼ ਦੁਨੀਆ ਵਿੱਚ ਇਨਸਾਨੀਅਤ ਲਈ ਸੇਵਾਵਾਂ ਦੇਣ ਕਰਕੇ ਸਿੱਖ ਕੌਮ ਦਾ ਨਾਮ ਹਮੇਸ਼ਾਂ ਚਰਚਾ ਵਿੱਚ ਰਹਿੰਦਾ ਹੈ .. ਬੀਤੇ ਦਿਨੀ ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦਾ ਸਭ ਤੋਂ ਵੱਡਾ ਤੇ ਮੁਫਤ ਕਿਡਨੀ ਹਸਪਤਾਲ ਸ਼ੁਰੂ ਕੀਤਾ ਗਿਆ ਜਿੱਥੇ ਰੋਜਾਂ ਸੈਂਕੜੇ ਲੋਕ ਡਾਇਲਸਿਸ ਦੀ ਮੁਫਤ ਸੇਵਾ ਦਾ ਲਾਭ ਲੈ ਰਹੇ ਹਨ ਤੇ ਹੁਣ ਇਸ ਵੱਡੇ ਸੁੇਵਾ ਕਾਰਜ ਤੋਂ ਬਾਅਦ ਗੁ. ਬੰਗਲਾ ਸਾਹਿਬ ਵਿਖੇ ਵੀ ਦਿੱਲੀ ਕਮੇਟੀ ਨੇ ਇੱਕ ਹੋਰ ਵੱਡੀ ਸੇਵਾ ਸ਼ੁਰੂ ਕੀਤੀ ਹੈ … ਹਰ ਇਨਸਾਨ ਨੇ MRI ਦਾ ਨਾਮ ਤਾਂ ਸੁਣਿਆ ਹੋਵੇਗਾ .. MRI ਟੈਸਟ ਇੱਕ ਮਹਿੰਗਾ ਟੈਸਟ ਹੈ ਤੇ ਇਸ ਟੈਸਟ ਵਾਲੀਆਂ ਮਸ਼ੀਨਾਂ ਦਾ ਮੁੱਲ ਵੀ ਕਰੋੜਾਂ ਵਿੱਚ ਹੈ ,MRI Examination - Swiss Cf Infant Lung Development ਸੰਗਤ ਦੀ ਸੇਵਾ ਲਈ ਹੁਣ ਦਿੱਲੀ ਕਮੇਟੀ ਨੇ MRI, CT scan ਬਹੁਤ ਹੀ ਨਾ ਮਾਤਰ ਖਰਚੇ ਤੇ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ .. ਦਿੱਲੀ ਸਿੱਖ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਸ. ਮਨਜਿਮਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਇਹ ਮਹਿੰਗੇ ਟੈਸਟ ਦੁਨੀਆ ਦੀਆਂ ਵਧੀਆ ਮਸ਼ੀਨਾ ਨਾਲ ਸਿਰਫ 50 ਰੁ: ਵਿੱਚ ਹੀ ਕੀਤੇ ਜਾਇਆ ਕਰਨਗੇ ਤੇ ਹਰ ਧਰਮ ਜਾਤ ਦਾ ਇਨਸਾਨ ਇਸ ਸੇਵਾ ਦਾ ਲਾਭ ਪ੍ਰਾਪਤ ਕਰ ਸਕਦਾ ਹੈ ..

Related Articles

Back to top button