Latest

MP Pam Gosal has created a unique history Oath taken by reciting Mool Mantra Jaspreet Kaur | Surkhab TV

ਸਕਾਟਲੈਂਡ ਦੇ ਪਹਿਲੇ ਸਿੱਖ ਸੰਸਦ ਮੈਂਬਰ ਪਾਮ ਗੋਸਲ ਨੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਗੁਰਬਾਣੀ ਦੀਆਂ ਸਤਰਾਂ ਦਾ ਜ਼ਿਕਰ ਕਰਦਿਆਂ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਉਹ ਗੁਟਕਾ ਸਾਹਿਬ ਵੀ ਆਪਣੇ ਨਾਲ ਲੈ ਕੇ ਆਈ ਸੀ। ਉਨ੍ਹਾਂ ਸਕਾਟਲੈਂਡ ਦੀ ਸੰਸਦ ਵਿੱਚ ਸਹੁੰ ਚੁੱਕਣ ਸਮੇਂ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦਾ ਫਤਹਿ’ ਦਾ ਨਾਅਰਾ ਵੀ ਬੁਲੰਦ ਕੀਤਾ।ਪਾਮ ਗੋਸਲ ਨਾ ਸਿਰਫ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ, ਬਲਕਿ ਸਕਾਟਲੈਂਡ ਦੀ ਸੰਸਦ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਔਰਤ ਵੀ ਬਣ ਗਈ ਹੈ।Scottish Greens MSP Alison Johnstone to be new presiding officer - BBC News ਇਸ ਵਾਰ ਇੱਕ ਹੋਰ ਕਾਲੀ ਮਹਿਲਾ ਔਰਤ ਕੌਕਾਬ ਸਟੀਵਰਟ ਨੇ ਵੀ ਉਸ ਨਾਲ ਚੋਣ ਜਿੱਤੀ ਹੈ। ਸਟੀਵਰਟ ਪਾਕਿਸਤਾਨੀ ਮੂਲ ਦੀ ਪਹਿਲੀ ਮਹਿਲਾ ਰਾਜਨੇਤਾ ਹੈ ਜੋ ਸਕਾਟਲੈਂਡ ਦੀ ਸੰਸਦ ਲਈ ਚੁਣੀ ਗਈ ਹੈ।

Related Articles

Back to top button