Latest

Modi finally got the heat of the JIO Towers

ਖੇਤੀ ਕਾਨੂੰਨਾ ਦਾ ਕਿਸਾਨਾ ਵੱਲੋ ਵਿਰੋਧ ਲਗਤਾਰ ਜਾਰੀ ਹੈ ਉੱਥੇ ਹੀ ਪੰਜਾਬ ਵਿੱਚ ਨੌਜਵਾਨਾ ਵੱਲੋ ਜੀਉ ਟਾਵਰਾ ਦੀ ਭੰਨਤੋੜ ਕੀਤੀ ਜਾ ਰਹੀ ਹੈ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਬਿਆਨ ਜਾਰੀ ਕੀਤਾ ਗਿਆ ਸੀ ਕਿ ਅਜਿਹਾ ਕਰਨ ਵਾਲ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਹੁਣ ਪ੍ਰਧਾਨ ਮੰਤਰੀ ਮੋਦੀ ਵੱਲੋ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਇਸ ਪ੍ਰਦਰਸ਼ਨ ਚ ਦੇਸ਼ ਦੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਇਆਂ ਜਾਵੇ ਉਹਨਾਂ ਕਿਹਾ ਕਿ ਇਹ ਕਿਸੇ ਨੇਤਾ ਜਾਂ ਸਰਕਾਰ ਜਾਂ ਕਿਸੇ ਦਲ ਦੀ ਨਹੀ ਬਲਕਿ ਦੇਸ਼ ਦੀ ਅਤੇ ਦੇਸ਼ ਦੇ ਨਾਗਰਿਕਾ ਦੀ ਸੰਪਤੀ ਹੈ ਜਿਸ ਵਿੱਚ ਦੇਸ਼ ਦੇDelhi Chalo Farmers' Protest: As Amit Shah Reaches Out, Farmers To Discuss  Next Move, Hold Key Meetਮਜਦੂਰ ਦਾ ਪਸੀਨਾ ਅਤੇ ਦੇਸ਼ ਦੀ ਜਨਤਾ ਦਾ ਪੈਸਾ ਲੱਗਾ ਹੋਇਆਂ ਹੈ ਅਤੇ ਇਸ ਨੂੰ ਪਹੁੰਚਾਇਆਂ ਜਾ ਰਿਹਾ ਨੁਕਸਾਨ ਦੇਸ਼ ਦੇ ਗਰੀਬ ਮਜਦੂਰ ਨੂੰ ਸੱਟ ਪਹੁੰਚਾਉਣ ਦੇ ਬਰਾਬਰ ਹੈ ਜਿਸ ਲਈ ਆਪਣੇ ਲੋਕਤੰਤਰ ਅਧਿਕਾਰ ਨੂੰ ਸਮਝਦੇ ਹੋਏ ਆਪਣੇ ਰਾਸ਼ਟਰ ਪ੍ਰਤੀ ਫਰਜ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਉਹਨਾ ਆਖਿਆਂ ਕਿ ਜਿਸ ਤਰਾ ਰੇਲ ਨੂੰ ਨਿਸ਼ਾਨਾ ਬਣਾਇਆ ਜਾਦਾ ਹੈ ਪਰ ਉਹ ਫਿਰ ਵੀ ਮੁਸਕਿਲ ਪਰਸਥਿਤੀਆ ਚ ਦੇਸ਼ ਦੇ ਕੰਮ ਆਉਂਦੀ ਹੈ ਜੋ ਕਿ ਕਰੋਨਾ ਕਾਲ ਵਿੱਚ ਦਿਖਿਆ ਵੀ ਹੈ ਜਿਸ ਚ ਮੁਸ਼ਕਿਲ ਚ ਫਸੇ ਮਜਦੂਰ ਨੂੰ ਉਹਨਾਂ ਦੇ ਪਿੰਡਾਂ ਤੱਕ ਪਹੁੰਚਾਉਣਾ ਹੋਵੇ, ਦਵਾਈ ਅਤੇ ਰਾਸ਼ਨ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਲਿਜਾਣਾਹੋਵੇ ਜਾਂ ਫਿਰ ਚੱਲਦੇ ਫਿਰਦੇ ਕਰੋਨਾ ਹਸਪਤਾਲ ਵਰਗੀ ਸੁਵਿਧਾ ਨੂੰ ਦੇਣਾ ਹੋਵੇ ਦੱਸ ਦੱਸੀਏ ਕਿ ਲੱਖਾ ਕਿਸਾਨ ਦਿੱਲੀ ਦੀਆ ਬਰੂਹਾ ਤੇ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਕਿਸਾਨਾ ਵੱਲੋ ਪੂੰਜੀਪਤੀਆ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਚ ਨੌਜਵਾਨਾ ਵੱਲੋ ਵੱਡੇ ਪੱਧਰ ਤੇ ਜੀਉ ਸਿਮਾ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਨਾਲ ਹੀ ਜੀਉ ਟਾਵਰਾ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ ਜਿਸ ਦਾ ਸੇਕ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚ ਚੁੱਕਿਆ ਹੈ ਤੇ ਉਹਨਾਂ ਵੱਲੋ ਬਿਆਨ ਦੇ ਕੇ ਦੇਸ਼ ਦੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਗੱਲ ਆਖੀ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button