Sikh News
Modi ਅਤੇ ਖਾਲਿਸਤਾਨ ਬਾਰੇ ਕੀ ਬੋਲੇ S.Jagmeet Singh !!

ਕੈਨੇਡਾ ‘ਚ ਇਸ ਵੇਲ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਦਸ ਦਈਏ ਕਿ ਚੋਣਾਂ ਦੇ ਹਲਾਤਾ ਮੁਤਾਬਕ ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਬਣਦੀ ਹੈ ਤਾਂ ਇਹਨਾਂ ਹਲਾਤਾਂ ਦੌਰਾਨ ਐਨਡੀਪੀ ਦੇ ਆਗੂ ਸਰਦਾਰ ਜਗਮੀਤ ਸਿੰਗ ਕੈਨੇਡਾ ਦੇ ਡਿਪਟੀ ਪੀਐੱਮ ਬਣ ਸਕਦੇ ਹਨ। ਰਿਪੋਰਟਾਂ ਦੀ ਮੰਨਿਏ ਤਾਂ ਇਸ ਵਾਰ ਲੋਕਾਂ ਨੇ ਐਂਡਵਾਸ ਪੋਲਿੰਗ ਚ ਸਾਲ 2015 ਨਾਲੋਂ ਵੱਧ ਉਤਸ਼ਾਹ ਦਿਖਾਇਆ ਹੈ ਜਿਸ ਕਾਰਨ ਐਂਡਵਾਸ ਪੋਲਿੰਗ ਚ 25 ਫੀਸਦੀ ਵੱਧ ਵੋਟਾਂ ਪਈਆਂ ਹਨ। ਉੱਥੇ ਹੀ ਜੇਕਰ ਜਗਮੀਤ ਸਿੰਘ ਦੀ ਗੱਲ਼ ਕੀਤੀ ਜਾਵੇ ਤਾਂ ਉਹਨਾਂ ਨੇ ਸਮਾਜਿਕ ਮੁੱਦਿਆ ਤੇ ਆਪਣੀ ਮਜਬੂਤ ਪਕੜ ਬਣਾਈ ਹੈ। ਇਸ ਤੋਂ ਇਲਾਵਾਂ ਕੈਨੇਡਾ ਚ ਜਗਮੀਤ ਨੌਜਵਾਨਾਂ ਦੀ ਪਹਿਲੀ ਪਸੰਦ ਹਨ। ਜਿਸ ਕਾਰਨ ਕੈਨੇਡਾ ਚ ਫਸਵਾਂ ਮੁਕਾਬਲਾਂ ਦੇਖਣ ਨੂੰ ਮਿਲ ਸਕਦਾ ਹੈ। ਫੈਸਲਾ ਕੀ ਹੋਵੇਗਾ ਇਹ 21 ਅਕਤੂਬਰ ਨੂੰ ਪਤਾ ਲਗੇਗਾ।
ਹਾਲ ਹੀ ਵਿਚ ਇੱਕ ਪ੍ਰੈਸ ਮਿਲਣੀ ਦੌਰਾਨ ਜਦੋਂ ਉਹਨਾਂ ਨੂੰ ਮੋਦੀ ਸਰਕਾਰ ਅਤੇ ਖਾਲਿਸਤਾਨ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ,ਦੇਖੋ ਇਹ ਵੀਡੀਓ-