Sikh News
‘Memories of Sahibzada’ everyone’s eyes are wet Kanwar Grewal Emotional Lines | Surkhab Tv

ਕਿਸਾਨੀ ਮੋਰਚਾ ਦਿੱਲੀ ਚ ਕਾਲੇ ਕਨੂੰਨਾਂ ਨੂੰ ਲੈ ਕੇ ਦੀਨੋ ਦਿਨ ਹੋਰ ਸਰਗਰਮ ਹੋ ਰਿਹਾ ਹੈ…ਜਿਥੇ ਰੋਜ਼ਾਨਾ ਹੀ ਕਲਾਕਾਰ ਤੇ ਹਰ ਵਰਗ ਦੇ ਲੋਕ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਰਿਹਾ ਹੈ..ਪੋਹਜ ਮਹੀਨੇ ਦੀਆ ਠੰਡੀਆਂ ਰਾਤਾਂ ਦਿੱਲੀ ਚ ਰਹਿ ਰਹੇ ਸਿੱਖਾਂ ਵਾਲ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਓਨਾ ਦੇ ਪਰਿਵਾਰ ਦੀਆ ਯਾਦ ਦਿਵਾਉਂਦਿਆਂ ਹਨ
ਦਿੱਲੀ ਧਰਨੇ ਤੇ ਪਹੁੰਚੇ ਕੰਵਰ ਗਰੇਵਾਲ ਨੇ ਦਸਿਆ ਕੇ ਕਿਵੇਂ ਤੇ ਕਦੋ ਤੋਂ ਕਾਲੇ ਬਿੱਲਾ ਦਾ ਵਿਰੋਧ ਹੋਣਾ ਸ਼ੁਰੂ ਹੋਇਆ….ਪਹਿਲਾ ਪੰਜਾਬ ਚ ਮੋਰਚੇ ਲਗੇ ਤੇ ਹੁਣ ਦਿੱਲੀ ਚ ਮੋਰਚੇ ਲਗਨੇ ਸ਼ੁਰੂ ਹੋ ਗਏ…ਕਿਵੇਂ ਦਿੱਲੀ ਚ ਪਿੰਡ ਬੱਜ ਗਏ ਹਨ….ਓਨਾ ਕਿਹਾ ਕੇ ਅਸੀਂ ਸ਼ਾਂਤੀ ਨਾਲ ਹੀ ਵਿਦਰੋਹ ਕਰਨਾ ਹੈ…ਓਨਾ ਕਿਹਾ ਕੇ ਹੁਣ ਇਸ ਜਗ੍ਹਾ ਨੂੰ manage ਕਰਨਾ ਸਾਡਾ ਸਬ ਦਾ ਫਰਜ਼ ਹੈ…ਓਨਾ ਇਹ ਵੀ ਕਿਹਾ ਕੇ ਇਹ ਮਹੀਨਾ ਸਾਡੇ ਲਈ ਵੈਰਾਗ ਦੇ ਨਾਲ ਨਾਲ ਹੋਂਸਲੇ ਵਾਲਾ ਵੀ ਮਹੀਨਾ ਹੈ