Latest

Manjit Rai | ‘Wisdom’ given to 2 youth leaders

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਵੱਡੀ ਗਿਣਤੀ ਚ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਕਲ ਮਨਜੀਤ ਰਾਏ ਨੇ ਸਿੰਘੁ ਬਾਰਡਰ ਦੀ ਸਟੇਜ ਤੋਂ ਰਾਜੇਵਾਲ ਤੇ ਰੁਲਦੂ ਸਿੰਘ ਮਾਨਸਾ ਨੂੰ ਖੂਬ ਸੁਣਾਈਆਂ…ਓਨਾ ਕਿਹਾ ਕੇ ਸਿਆਣਾ ਲੀਡਰ ਓ ਹੁੰਦਾ ਜੋ ਸਬ ਕੁਜ ਝੋਲੀ ਚ ਪਵਾ ਲਵੇ…ਜੇ ਸਾਡੇ ਧੀ ਪੁੱਟ ਕੋਈ ਗੱਲ ਕਹਿ ਦਿੰਦੇ ਹਨ ਤਾ ਅਸੀਂ Farmers' protest: 'Will celebrate Lohri by burning copies of Farm Laws',  says Union leader Manjeet Rai - The Economic Times Video | ET Nowਕਿਹੜਾ ਓਨਾ ਨੂੰ ਘਰੋਂ ਕੱਢ ਦਿੰਦੇ ਹਾਂ…ਓਨੇ ਨੇ ਕਿਸਾਨਾਂ ਨੂੰ ਹਮੇਸ਼ਾ ਚੜ੍ਹਦੀਕਲਾ ਚ ਰਹਿਣ ਲਈ ਕਿਹਾ …ਤੇ ਮੋਦੀ ਬਾਰੇ ਕਿਹਾ ਕੇ ਓਹਨੇ ਹੁਣ ਦਾੜ੍ਹੀ ਤਾ ਰੱਖ ਲਈ …ਓ ਵੀ ਟੀਮ ਆਉ ਜਦ ਮੋਦੀ ਨੂੰ ਅੰਮ੍ਰਿਤ ਸ਼ਕਾਵਾਂਗੇ …

Related Articles

Back to top button