Sikh News

Maharaja Ranjit Singh ਦੇ ਦਾਦੇ ਨਾਲ ਰਹਿੰਦੇ ਸੀ ਸਿਮਰਨਜੀਤ ਸਿੰਘ ਮਾਨ ਦੇ ਪੁਰਖੇ | ਮਾਨ ਦਾ ਖਾਨਦਾਨੀ ਵੇਰਵਾ

ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਖਾਨਦਾਨੀ ਵੇਰਵਾ ਉਹਨਾਂ ਦੀ ਜ਼ੁਬਾਨੀ, ਉਹ ਉਥੇ ਮਿਤੀ 05 ਨਵੰਬਰ 2019, ਸੰਗਤਾਂ ਨੂੰ ਸੁਬੋਧਨ ਕਰਦੇ ਹੋਏ ਦੱਸ ਰਹੇ ਹਨ ਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੋਇਆ ਕਰਦਾ ਸੀ ਅਤੇ 1799 ਵਿਚ ਮੇਰੇ (ਸ. ਮਾਨ ਦੇ ) ਬਜੁਰਗ ਸ. ਸਰਜਾਂ ਸਿੰਘ ਜੋ ਕਿ ਸ. ਚੜੵਤ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ, ਉਹ ਉਹਨਾਂ ਦੇ ਘੋੜ-ਸਵਾਰ ਸਾਥੀ ਸਨ। ਜਦੋ ਸ. ਚੜੵਤ ਸਿੰਘ ਗੁਜਰ ਗਏ ਤੇ ਸ. ਸਰਜਾਂ ਸਿੰਘ ਮਹਾਰਾਜਾ ਰਣਜੀਤ Image result for simranjit singh mannਸਿੰਘ ਦੇ ਪਿਤਾ ਸ. ਮਹਾ ਸਿੰਘ ਨਾਲ ਸਾਥੀ ਰਹੇ ਅਤੇ ਹੁਣ ਸ. ਮਾਨ ਦੱਸ ਰਹੇ ਹਨ ਕਿ ਮੇਰੇ ਬਜੁਰਗ ਸ. ਸਰਜਾਂ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਤੇ ਸ. ਮਹਾ ਸਿੰਘ ਨਾਲ, ਸਿੱਖਾਂ ਦੀ ਫ਼ੌਜ ਨਾਲ ਲਾਹੌਰ ਵਿਚ ਦਾਖਲ ਹੋਏ। ਪਰ ਅੱਜ ਸ. ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਛੇਵੀਂ ਪੀੜੀ ਵਿਚੋ ਪਾਕਿਸਤਾਨ ਤੋ ਵੀਜਾ ਲੈ ਕੇ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਆਪਣੇ ਨਾਲ ਗਏ ਸਿੱਖਾਂ ਨਾਲ ਦੇਖ ਰਹੇ ਹਨ ਅਤੇ ਦੱਸ ਰਹੇ ਹਨ।

Related Articles

Back to top button