Latest
Look at the government, we don’t have to follow the path of Udham Singh Gavie chahal | Surkhab TV

ਦਿੱਲੀ ਮੋਰਚੇ ਤੇ ਪਹੁੰਚੇ ਮਸ਼ਹੂਰ ਕਲਾਕਾਰ ਗੈਵੀ ਚਾਹਲ ਨੇ ਕਿਹਾ ਕੇ ਸਾਡੇ ਤੋਂ ਸਬਰ ਨੂੰ ਨਾ ਪਰਖੋ …ਜੇ ਸਰਬ ਪਰਖਣਾ ਤਾ ਤੁਸੀ ਕਰਤਾਰ ਸਿੰਘ ਸਰਾਭੇ ਨੂੰ ਦੇਖ ਸਕਦੇ ਹੋ…ਓਨਾ ਇਹ ਵੀ ਕਿਹਾ ਕੇ ਹੁਣ ਸਰਕਾਰ ਨੂੰ ਕ਼ਾਨੂਨ ਵਾਪਸ ਲੈ ਲੈਣੇ ਚਾਹੀਦੇ ਹਨ..
ਵੈਸੇ ਸਾਡੇ ਕਿਸਾਨਾਂ ਦਾ ਸਬਰ ਤੁਸੀਂ ਦੇਖ ਹੀ ਸਕਦੇ ਹੋ…ਕਿਵੇਂ ਇਨੀ ਠੰਡ ਚ ਪੋਹ ਦੇ ਮਹੀਨੇ ਚ ਸੜਕਾਂ ਦੇ ਉਪਰ ਬੈਠੇ ਹੋਏ ਹਨ …ਆਪਣੇ ਹੱਕ ਲੈਣ ਦੇ ਲਈ