Sikh News
London’s Southall road to be renamed Guru Nanak Road | Surkhab TV

ਸਿੱਖ ਕੌਮ ਵਾਸਤੇ ਇੰਗਲੈਂਡ ਤੋਂ ਵੱਡੀ ਖੁਸ਼ਖਬਰੀ ਆਈ ਹੈ ਜੋ ਵਿਦੇਸ਼ਾਂ ਵਿਚ ਸਿੱਖੀ ਦੀ ਚੜ੍ਹਦੀ ਕਲਾਹ ਦਾ ਪ੍ਰਤੀਕ ਹੈ। ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਾਹਿਬ ਹੈਵਲਕ ਰੋਡ ਜੋ ਕਿ ਇੰਗਲੈਂਡ ਵਿਚ ਵੱਡਾ ਗੁਰਦਵਾਰਾ ਸਾਹਿਬ ਹੈ। ਖੁਸ਼ਖਬਰੀ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ The Ealing Council ਵਲੋਂ ਗੁਰਦਵਾਰਾ ਸਾਹਿਬ ਹੈਵਲਕ ਰੋਡ ਦਾ ਨਾਮ ਬਦਲਕੇ ਗੁਰੂ ਨਾਨਕ ਰੋਡ ਰੱਖ ਦਿੱਤਾ ਗਿਆ ਹੈ।