Punjab

Lockdown ਕਾਰਨ ਇਸ ਮਾਰਕੀਟ ਵਿੱਚ ਕਬਾੜ ਦੇ ਰੇਟ ਵਿਕ ਰਹੀਆਂ ਨਵੇਂ ਮਾਡਲਾਂ ਦੀਆਂ ਗੱਡੀਆਂ, ਦੇਖੋ ਵੀਡੀਓ

ਹਰ ਕੋਈ ਅੱਜ ਦੇ ਸਮੇਂ ਵਿਚ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਹੈ। ਪਰ ਹਰ ਕੋਈ ਨਵੀਂ ਕਾਰ ਨਹੀਂ ਖਰੀਦ ਸਕਦਾ ਕਿਉਂਕਿ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸ ਲਈ ਜਿਆਦਾਤਰ ਲੋਕ ਪੁਰਾਣੀ ਕਾਰ ਖਰੀਦਣਾ ਪਸੰਦ ਕਰਦੇ ਹਨ। ਹਾਲਾਂਕਿ ਕਈ ਪੁਰਾਣੀਆਂ ਕਾਰਾਂ ਵੀ ਕਾਫੀ ਮਹਿੰਗੀਆਂ ਮਿਲਦੀਆਂ ਹਨ। ਪਰ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਲਾਕਡਾਊਨ ਦੇ ਕਾਰਨ ਕਾਰਾਂ ਦੀ ਸੇਲ ਬਹੁਤ ਜਿਆਦਾ ਘੱਟ ਚੁੱਕੀ ਹੈ।ਜਿਸ ਕਾਰਨ ਹੁਣ ਡੀਲਰਾਂ ਨੂੰ ਮੰਦੀ ਦੇ ਕਾਰਨ ਕਾਰਾਂ ਬਹੁਤ ਘੱਟ ਕੇਮਤਾਂ ਵਿੱਚ ਵੇਚਣੀਆਂ ਪੈ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਪੰਜਾਬ ਦੀ ਇੱਕ ਅਜਿਹੀ ਕਾਰ ਮਾਰਕੀਟ ਬਾਰੇ ਜਾਣਕਾਰੀ ਦੇਵਾਂਗੇ ਜਿਥੋਂ ਤੁਸੀਂ ਬਿਲਕੁਲ ਕਬਾੜ ਦੇ ਭਾਅ ਵਧੀਆ ਤੋਂ ਵਧੀਆ ਕਾਰ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਨਾਲ ਹੀ ਤੁਹਾਨੂੰ ਪੰਜਾਬ ਦਾ ਨੰਬਰ ਵੀ ਲਗਵਾ ਕੇ ਦਿੱਤਾ ਜਾਵੇਗਾ।Ford Car, Latest 2020 Fuel Efficient Petrol and Diesel Cars | Ford Indiaਤੁਹਾਨੂੰ ਦੱਸ ਦੇਈਏ ਕਿ ਇਸ ਕਾਰ ਮਾਰਕੀਟ ਨੂੰ ਪੰਜਾਬ ਦੀਆਂ ਸਭਤੋਂ ਵੱਡੀਆਂ ਕਾਰ ਮਾਰਕੀਟਾਂ ਵਿਚ ਗਿਣਿਆ ਜਾਂਦਾ ਹੈ ਅਤੇ ਇਥੇ ਹਮੇਸ਼ਾ ਹਜ਼ਾਰਾਂ ਦੀ ਗਿਣਤੀ ਵਿਚ ਗੱਡੀਆਂ ਮੌਜੂਦ ਹੁੰਦੀਆਂ ਹਨ। ਦੋਸਤੋ ਅਸੀਂ ਗੱਲ ਕਾਰ ਰਹੇ ਹਾਂ ਪਾਤੜਾਂ ਕਾਰ ਬਜਾਰ ਬਾਰੇ। ਇਸ ਮਾਰਕੀਟ ਵਿੱਚ ਕ੍ਰਿਸ਼ਨਾ ਮੋਟਰਜ਼ ਤੋਂ ਤੁਸੀਂ ਨਵੇਂ ਮਾਡਲਾਂ ਦੀਆਂ ਅਤੇ ਬਹੁਤ ਵਧੀਆ ਕੰਡੀਸ਼ਨ ਦੀਆਂ ਗੱਡੀਆਂ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।ਇਥੇ ਮਹਾਮਾਰੀ ਅਤੇ ਮੰਦੀ ਦੇ ਦੌਰ ਦੇ ਚੰਗੀਆਂ ਕੰਪਨੀਆਂ ਦੀਆਂ ਲੇਟੈਸਟ ਮਾਡਲ ਦੀਆਂ ਗੱਡੀਆਂ ਵੀ ਮਾਰਕੀਟ ਕੀਮਤ ਤੋਂ ਲਗਭਗ 2 ਤੋਂ 3 ਲੱਖ ਰੁਪਏ ਸਸਤੀਆਂ ਵਿਕ ਰਹੀਆਂ ਹਨ। ਗੱਡੀਆਂ ਦੇਖਣ ਅਤੇ ਅਤੇ ਉਨ੍ਹਾਂ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button