Latest

Large statement of the army standing on the Singhu border

ਦਿੱਲੀ ਵਿੱਚ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨੀ ਅੰਦੋਲਨ ਨਾਲ ਮੁੱਢ ਤੋ ਜੁੜੇ ਹੋਏ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਉਹ ਰਾਤ ਸਮੇ ਸਿੰਘੂ ਬਾਰਡਰ ਤੇ ਚੱਕਰ ਲਗਾ ਰਹੇ ਸਨ ਤੇ ਉਹਨਾਂ ਦੇਖਿਆਂ ਕਿ ਕਿਸਾਨ ਤਾ ਆਪਣੇ ਹੱਕਾ ਲਈ ਇੰਨੀ ਠੰਡ ਦੇ ਮੌਸਮ ਚ ਸੜਕਾ ਤੇ ਬੈਠੇ ਹੀ ਹਨ ਪਰ ਸਕਿਊਰਟੀ ਫੋਰਸਜ ਨੂੰ ਵੀ ਠੰਡ ਦੇ ਮੌਸਮ ਵਿੱਚ ਬਾਹਰ ਬੈਠਣਾ ਪੈ ਰਿਹਾ ਹੈ ਅਤੇ ਜੋ ਬੈਰੀਗੇਟਿੰਗ ਅਤੇ ਤਾਰਾ ਦਿੱਲੀ ਪੁਲਿਸ ਵੱਲੋProtesting farmers call for 'Bharat Bandh' on December 8, say will  intensify agitation if demands not met | Deccan Heraldਲਗਾਈਆਂ ਗਈਆ ਹਨ ਉਹਨਾਂ ਨਾਲ ਨਿਹੰਗ ਸਿੰਘਾਂ ਨੇ ਆਪਣੇ ਘੋੜੇ ਬੰਨ੍ਹੇ ਹੋਏ ਹਨ ਅਤੇ ਸਿੰਘਾਂ ਵੱਲੋ ਇਕ ਤੰਬੂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆਂ ਹੈ ਇਸੇ ਦੌਰਾਨ ਦੀਪ ਸਿੱਧੂ ਵੱਲੋ ਇਕ ਫੋਜੀ ਨਾਲ ਗੱਲਬਾਤ ਕੀਤੀ ਜਾਦੀ ਹੈ ਜਿਸ ਦੌਰਾਨ ਫੋਜੀ ਦੱਸਦਾ ਹੈ ਕਿ ਉਹ ਗਵਾਲੀਅਰ ਦਾ ਰਹਿਣ ਵਾਲਾ ਹੈ ਅਤੇ ਖੁਦ ਇਕ ਕਿਸਾਨ ਪਰਿਵਾਰ ਵਿੱਚੋਂ ਹੈ ਅਤੇ ਇਸ ਸਮੇ ਜੋ ਕਿਸਾਨ ਆਪਣਾ ਹੱਕਮੰਗ ਰਹੇ ਹਨ ਉਹ ਇਕਦਮ ਸਹੀ ਹਨ ਕਿਉਂਕਿ ਇਨ੍ਹਾਂ ਕਾਨੂੰਨਾ ਨਾਲ ਉਹਨਾਂ ਨੂੰ ਆਪਣੀ ਜਮੀਨ ਖੁੱਸਣ ਦਾ ਡਰ ਹੈ ਅਤੇ ਸਰਕਾਰ ਜੋ ਆਪ ਕੋਠੀਆਂ ਵਿੱਚ ਬੈਠੀ ਹੈ ਉਹਨਾਂ ਨੂੰ ਆਪ ਕਿਸਾਨਾ ਦੇ ਕੋਲ ਆਉਂਣਾ ਚਾਹੀਦਾ ਹੈ ਅਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਹਨ ਪਰ ਸਰਕਾਰ ਆਪਣੀ ਜਿੱਦ ਪੁਗਾ ਰਹੀ ਹੈ ਅਤੇ ਉਸ ਨੂੰ ਕਿਸਾਨਾ ਤੇ ਤਰਸ ਨਹੀ ਆ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button