Punjab

Lakha Sidhana Xclusive | I will arrest myself after winning the front, but not in the hands of the police first

ਦਿੱਲੀ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਲੰਮੇ ਟਾਈਮ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਲੰਮੇ ਸਮੇਂ ਤੋਂ ਬਾਅਦ ਲੋਕ ਫਿਰ ਵਾਪਸ ਮੁੜ ਕੇ ਧਰਨੇ ਤੇ ਜਾ ਰਹੇ ਹਨ ਸੰਘਰਸ਼ ਜਾਰੀ ਰੱਖਣ ਲਈ ਅਪੀਲ ਕਰ ਰਹੇ ਹਨ ਤਾਂ ਕੀ ਉਹ ਸੰਘਰਸ਼ ਜਾਰੀ ਰੱਖਣ ਅਤੇ ਮੋਰਚੇ ਤੇ ਜਿੱਤ ਪ੍ਰਾਪਤ ਕਰ ਸਕਣ। ਕਈਆਂ ਕਿਸਾਨ ਆਗੂਆਂ ਤੇ ਪਰਚੇ ਵੀ ਦਰਜ ਹੋਏ ਸਨ ਇਨ੍ਹਾਂ ਵਿੱਚੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਤੇ ਵੀ ਪਰਚੇ ਦਰਜ ਹੋਏ ਸਨ ਲੱਖਾ ਸਿਧਾਣਾ ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ Wanted by Delhi cops for R-Day violence, Lakha Sidhana leads rally to Kundli border | India News,The Indian Expressਪਰ ਉਹ ਫੇਰ ਵੀ ਪਿੰਡਾਂ ਪਿੰਡਾਂ ਵਿਚ ਜਾ ਕੇ ਪ੍ਰਚਾਰ ਕਰ ਰਹੇ ਹਨ। ਲੱਖਾ ਸਿਧਾਨਾ ਵੱਲੋਂ ਕਿਹਾ ਗਿਆ ਕਿ ਕੇਸਾਂ ਨੂੰ ਘਰਾਂ ਵਿਚ ਨਹੀਂ ਬੈਠਣਾ ਚਾਹੀਦਾ ਅਸੀਂ ਕਰਾਂਗੇ ਕਿਉਂ ਬੈਠੇ ਹਾਂ ਇਸ ਨਾਲ ਸਾਡੇ ਮੋਰਚੇ ਦਾ ਕੋਈLakha Sidhana, Wanted For Republic Day Violence, Attends Public Meeting in Bathinda ਹਾਲ ਨਹੀ ਹੈ ਇਸ ਨਾਲ ਅਸੀਂ ਆਪਣੀ ਜਿੱਤ ਲਈ ਪ੍ਰਾਪਤ ਕਰ ਸਕਦੇ। ਉਹਨਾਂ ਵੱਲੋਂ ਕਿਹਾ ਗਿਆ ਕਿ ਵੱਧ ਤੋਂ ਵੱਧ ਕਿਸਾਨ ਆਗੂ ਦਿੱਲੀ ਵਲ ਚਾਲੇ ਪਾਓ ਸਾਂਝੇ ਮੋਰਚੇ ਨੂੰ ਜਾਰੀ ਰੱਖਿਆ ਜਾਵੇ। ਲੱਖਾ ਸਿਧਾਣਾ ਵੱਖ-ਵੱਖ ਪਿੰਡਾਂ ਵਿਚ ਜਾ ਕੇ ਇਹ ਅਪੀਲ ਕਰ ਰਹੇ ਹਨ ਕੇ ਵੱਧ ਤੋਂ ਵੱਧ ਲੋਕ ਪਿੰਡਾਂ ਵਿੱਚ ਜਾਓ ਸਾਂਝੇ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

Related Articles

Back to top button