Latest

Lakha Sidhana roared in a gathering of lakhs. Listen to one thing at a time. Surkhab TV

ਜਿਲਾ ਬਠਿੰਡਾ ਦੇ ਪਿੰਡ ਮਹਿਰਾਜ ਦੇ ਵਿੱਚ ਅੱਜ ਲੱਖਾ ਸਿਧਾਣਾ ਦੇ ਸਾਥੀਆਂ ਅਤੇ ਨੌਜਵਾਨਾ ਵੱਲੋ ਰੋਸ ਰੈਲੀ ਰੱਖੀ ਗਈ ਸੀ ਜਿਸ ਵਿੱਚ ਸ਼ਿਰਕਤ ਕਰਨ ਵਾਸਤੇ ਲੱਖਾ ਸਿਧਾਣਾ ਵੀ ਪਹੁੰਚਿਆ ਜਿਕਰਯੋਗ ਹੈ ਕਿ ਦਿੱਲੀ ਪੁਲਿਸ ਦੁਆਰਾਂ ਲੱਖੇ ਸਿਧਾਣੇ ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆਂ ਹੈ ਅਤੇ ਤਿੰਨ ਦਿਨ ਪਹਿਲਾ ਲੱਖਾ ਸਿਧਾਣਾ ਵੱਲੋ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਐਲਾਨ ਕੀਤਾ ਗਿਆ ਸੀ ਕਿ ਉਹ ਮਹਿਰਾਜ ਵਿਖੇ ਰੈਲੀ ਕਰਨਗੇ ਅੱਜ ਦੀ ਹੋਈ ਇਸ ਰੈਲੀ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆਂ ਹੈਜਿਸ ਵਿੱਚ ਵੱਡੀ ਗਿਣਤੀ ਨੌਜਵਾਨ ਵਰਗ ਦੀ ਸੀLakha Sidhana, Wanted For Republic Day Violence, Attends Public Meeting in  Bathinda ਜਿਹਨਾ ਦੀ ਮੰਗ ਹੈ ਕਿ ਦਿੱਲੀ ਪੁਲਿਸ ਦੁਆਰਾਂ ਗ੍ਰਿਫਤਾਰ ਕੀਤੇ ਗਏ ਕਿਸਾਨਾ ਅਤੇ ਨੌਜਵਾਨ ਨੂੰ ਰਿਹਾਅ ਕੀਤਾ ਜਾਵੇ ਅਤੇ ਉਹਨਾਂ ਉੱਪਰ ਪਾਏ ਗਏ ਝੂਠੇ ਕੇਸਾ ਨੂੰ ਰੱਦ ਕੀਤਾ ਜਾਵੇ ਦੱਸ ਦਈਏ ਕਿ ਦਿੱਲੀ ਵਿੱਚ 26 ਜਨਵਰੀ ਮੌਕੇ ਵਾਪਰੀ ਘਟਨਾ ਤੋ ਬਾਅਦ ਪੁਲਿਸ ਦੁਆਰਾਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਖਿਲਾਫ ਗਿ੍ਰਫਤਾਰੀ ਦੇ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਫਿਰ ਕਿਸਾਨ ਆਗੂਆਂ ਦੁਆਰਾਂ ਵੀ

Related Articles

Back to top button